ਪੜਚੋਲ ਕਰੋ
(Source: ECI/ABP News)
ਇੱਕ ਵਾਰ ਫਿਰ ਛਾਇਆ ਰਫਲਡ ਸਾੜ੍ਹੀ ਦਾ ਦੌਰ, ਇਸ ਸਮਰ ਸੀਜਨ 'ਚ ਇਨ੍ਹਾਂ ਅਭਿਨੇਤਰੀਆਂ ਦਾ ਸਟਾਈਲ ਕਰੋ ਕਾਪੀ

Summer_Wedding_1
1/9

ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਰਫਲ ਸਾੜ੍ਹੀ ਦਾ ਸਟਾਈਲ ਦੇਖਣ ਨੂੰ ਮਿਲ ਰਿਹਾ ਹੈ।
2/9

ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਇਸ ਸਮਰ ਰਫਲ ਸਾੜ੍ਹੀ ਦਾ ਫੈਸ਼ਨ ਇਕ ਵਾਰ ਫਿਰ ਲੈ ਕੇ ਆ ਚੁੱਕੀਆਂ ਹਨ।
3/9

ਜਿਵੇਂ-ਜਿਵੇਂ ਠੰਡ ਘੱਟ ਹੋ ਰਹੀ ਹੈ, ਵੈਸੇ -ਵੈਸੇ ਗਰਮੀਆਂ ਦੇ ਕੱਪੜੇ ਬਾਜ਼ਾਰ 'ਚ ਛਾਏ ਜਾ ਰਹੇ ਹਨ। ਇਸ ਲਈ ਜੇਕਰ ਇਸ ਸਮੇਂ ਤੁਹਾਡੇ ਕੋਈ ਵਿਆਹ ਹੈ ਤਾਂ ਤੁਸੀਂ ਇਨ੍ਹਾਂ ਅਭਿਨੇਤਰੀਆਂ ਵਾਂਗ ਸੱਜ ਧੱਜ ਕੇ ਨਿਕਲ ਸਕਦੀ ਹੋ।
4/9

ਸਮਰ ਵਿਆਹਾਂ ਲਈ ਤੁਹਾਨੂੰ ਭਾਰੀ -ਭਾਰੀ ਸਾੜੀਆਂ ਜਾਂ ਲਹਿੰਗੇ ਪਹਿਨਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਬਜ਼ਾਰ 'ਚ ਐਨੀ ਦਿਨੀਂ ਰਫਲ ਸਾੜੀਆਂ ਦਾ ਕਾਫੀ ਕ੍ਰੇਜ਼ ਦਿਖ ਰਿਹਾ ਹੈ।
5/9

ਦੀਪਿਕਾ ਪਾਦੁਕੋਣ, ਸੋਨਾਕਸ਼ੀ ਸਿਨਹਾ, ਕਿਆਰਾ ਅਡਵਾਨੀ, ਮਲਾਇਕਾ ਅਰੋੜਾ ਅਤੇ ਮੀਰਾ ਰਾਜਪੂਤ ਵਰਗੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਇਕ ਵਾਰ ਫਿਰ ਬਾਜ਼ਾਰ ਵਿਚ ਇਸ ਟ੍ਰੇਂਡ ਨੂੰ ਹਾਈਲਾਇਟ ਕੀਤਾ ਹੈ।
6/9

ਅਜਿਹੇ 'ਚ ਇਸ ਸਮਰ ਵੈਡਿੰਗ ਸੀਜ਼ਨ ਵਿੱਚ ਤੁਸੀਂ ਰਫਲ ਸਾੜ੍ਹੀ ਦੇ ਨਾਲ ਸਟਾਈਲਿਸ਼ ਬਲਾਊਜ਼ ਕੈਰੀ ਕਰਕੇ ਆਪਣੇ ਸਟਾਈਲ ਨੂੰ ਹੋਰ ਸੁਹਾਵਣਾ ਬਣਾ ਸਕਦੇ ਹੋ।
7/9

ਇਸਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਬਾਲੀਵੁੱਡ ਸੈਲੇਬਸ ਦੇ ਸਟਾਈਲਿਸਟਾਂ ਨੇ ਕਾਫੀ ਸਮਾਂ ਲਗਾ ਕੇ ਇਹ ਡਿਜ਼ਾਈਨ ਤਿਆਰ ਕੀਤੇ ਹਨ ਅਤੇ ਅਸੀਂ ਤੁਹਾਡੇ ਲਈ ਇਨ੍ਹਾਂ ਡਿਜ਼ਾਈਨਾਂ ਦਾ ਕੋਲਾਜ ਲੈ ਕੇ ਆਏ ਹਾਂ।
8/9

ਤੁਹਾਨੂੰ ਬਸ ਆਪਣੀ ਮਨਪਸੰਦ ਸਾੜੀ ਅਤੇ ਬਲਾਊਜ਼ ਨੂੰ ਮਿਲਾ ਕੇ ਆਪਣੀ ਦਿੱਖ ਨੂੰ ਪੂਰਾ ਕਰਨਾ ਹੈ।
9/9

ਇਸ ਦੇ ਨਾਲ ਤੁਹਾਨੂੰ ਫੋਟੋਆਂ ਦੁਆਰਾ ਹੇਅਰ ਸਟਾਈਲ ਦੇ ਕਈ ਵਿਚਾਰ ਵੀ ਮਿਲਣਗੇ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਮੇਕਅੱਪ 'ਤੇ ਕਿਹੜਾ ਹੇਅਰ ਸਟਾਈਲ ਸਹੀ ਹੋਵੇਗਾ।
Published at : 12 Mar 2022 02:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
