ਪੜਚੋਲ ਕਰੋ
Milk: ਤੁਹਾਡੇ ਘਰ ਆ ਰਿਹਾ ਦੁੱਧ ਅਸਲੀ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਲੱਗ ਸਕਦਾ ਪਤਾ
Milk: ਕੀ ਤੁਹਾਨੂੰ ਪਤਾ ਹੈ ਜਿਹੜਾ ਦੁੱਧ ਤੁਹਾਡੇ ਘਰ ਆਉਂਦਾ ਉਹ ਅਸਲੀ ਜਾਂ ਨਕਲੀ? ਅੱਜ ਅਸੀਂ ਤੁਹਾਨੂ ਦੱਸਾਂਗੇ ਤਰੀਕਾ...
milk
1/6

ਜੇਕਰ ਤੁਸੀਂ ਵੀ ਪਰੇਸ਼ਾਨ ਹੋ ਕਿ ਤੁਹਾਡੇ ਘਰ 'ਚ ਆ ਰਿਹਾ ਦੁੱਧ ਅਸਲੀ ਜਾਂ ਨਕਲੀ, ਤਾਂ ਤੁਹਾਡੀ ਸਮੱਸਿਆ ਦਾ ਹੱਲ ਇੱਥੇ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਘਰ ਬੈਠੇ ਕਿਵੇਂ ਪਤਾ ਲਗਾ ਸਕਦੇ ਹੋ ਕਿ ਦੁੱਧ ਅਸਲੀ ਹੈ ਜਾਂ ਨਕਲੀ। ਆਓ ਜਾਣਦੇ ਹਾਂ...
2/6

ਮਿਲਾਵਟੀ ਦੁੱਧ ਪੀਣ ਨਾਲ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਹ ਨਾ ਸਿਰਫ਼ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ ਬਲਕਿ ਲੀਵਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਮਾਹਰਾਂ ਅਨੁਸਾਰ ਦੁੱਧ ਦਾ ਆਪਣਾ ਹੀ ਸਵਾਦ ਹੁੰਦਾ ਹੈ। ਅਸਲੀ ਦੁੱਧ ਦਾ ਸਵਾਦ ਥੋੜ੍ਹਾ ਮਿੱਠਾ ਹੁੰਦਾ ਹੈ। ਇਸ ਦੇ ਨਾਲ ਹੀ ਨਕਲੀ ਦੁੱਧ ਵਿੱਚ ਡਿਟਰਜੈਂਟ ਅਤੇ ਸੋਡਾ ਮਿਲਾਇਆ ਜਾਂਦਾ ਹੈ। ਜਿਸ ਕਾਰਨ ਮਿਲਾਵਟੀ ਦੁੱਧ ਕੌੜਾ ਹੁੰਦਾ ਹੈ।
Published at : 25 Sep 2023 09:31 PM (IST)
ਹੋਰ ਵੇਖੋ





















