ਪੜਚੋਲ ਕਰੋ
ਜਦੋਂ ਖੇਡ ਮੰਤਰੀ ਮੀਤ ਹੇਅਰ ਨੇ ਗਰਾਊਂਡ 'ਚ ਲਾਏ ਚੌਕੇ-ਛਿੱਕੇ, ਦੇਖੋ ਤਸਵੀਰਾਂ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਨੀਵਾਰ ਸਵੇਰੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੇ ਗਰਾਊਂਡ ਵਿੱਚ ਕ੍ਰਿਕਟ ਖੇਡਣ ਆਏ।
Sports Minister Meet Hayer
1/5

Chandigarh News : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ਼ਨੀਵਾਰ ਸਵੇਰੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੇ ਗਰਾਊਂਡ ਵਿੱਚ ਕ੍ਰਿਕਟ ਖੇਡਣ ਆਏ।
2/5

ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਕ੍ਰਿਕਟ ਟੀਮ ਹਰ ਵੀਕੈਂਡ ਉਤੇ ਕ੍ਰਿਕਟ ਖੇਡਣ ਆਉਂਦੀ ਹੈ
3/5

ਅੱਜ ਜਦੋਂ ਵਿਭਾਗ ਦੀ ਟੀਮ ਖੇਡਣ ਆਈ ਤਾਂ ਖੇਡ ਮੰਤਰੀ ਮੀਤ ਹੇਅਰ ਜੋ ਖ਼ੁਦ ਖਿਡਾਰੀ ਵੀ ਹਨ, ਕ੍ਰਿਕਟ ਖੇਡਣ ਆਏ ਅਤੇ ਆਪਣੀ ਬਿਹਤਰੀਨ ਬੱਲੇਬਾਜ਼ੀ ਕਰਦਿਆਂ ਜੇਤੂ ਪਾਰੀ ਵੀ ਖੇਡੀ।
4/5

ਜ਼ਿਕਰਯੋਗ ਹੈ ਕਿ ਮੀਤ ਹੇਅਰ ਰੋਜ਼ਾਨਾ ਵਾਂਗ ਬੈਡਮਿੰਟਨ, ਕ੍ਰਿਕਟ ਆਦਿ ਖੇਡਦੇ ਹਨ।
5/5

ਉਨ੍ਹਾਂ ਪੰਜਾਬ ਦੇ ਵਿਧਾਇਕਾਂ ਵੱਲੋਂ ਖੇਡਦਿਆਂ ਹਰਿਆਣਾ ਦੇ ਵਿਧਾਇਕਾਂ ਖਿਲਾਫ਼ ਅਜੇਤੂ ਸੈਂਕੜਾ ਵੀ ਲਗਾਇਆ ਸੀ।
Published at : 03 Jun 2023 12:37 PM (IST)
Tags :
Sports Minister Meet HayerView More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਪੰਜਾਬ
ਪਟਿਆਲਾ
Advertisement
ਟ੍ਰੈਂਡਿੰਗ ਟੌਪਿਕ
