ਪੜਚੋਲ ਕਰੋ

Sania Mirza: ਤਲਾਕ ਤੋਂ ਬਾਅਦ ਸਾਨੀਆ ਮਿਰਜ਼ਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਜਾਣੋ ਛੋਟਾ ਬੱਚਾ ਕੌਣ ?

Sania Mirza With Newborn Baby: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਤਲਾਕ ਲੈਣ ਤੋਂ ਬਾਅਦ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ।

Sania Mirza With Newborn Baby

1/7
ਇਸ ਵਿਚਾਲੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਸੋਚ ਵਿੱਚ ਪਾ ਦਿੱਤਾ ਹੈ। ਤਲਾਕ ਤੋਂ ਬਾਅਦ ਜਿੱਥੇ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ, ਉੱਥੇ ਹੀ ਸਾਨੀਆ ਮਿਰਜ਼ਾ ਦਾ ਨਾਂ ਬਾਲੀਵੁੱਡ ਦੇ ਕਈ ਅਭਿਨੇਤਾਵਾਂ ਨਾਲ ਵੀ ਜੁੜਿਆ ਸੀ।

2/7
ਸਾਨੀਆ ਦੀ ਲੇਟੈਸਟ ਫੋਟੋ ਦੇਖ ਲੋਕ ਹੈਰਾਨ    ਸਾਨੀਆ ਮਿਰਜ਼ਾ ਟੈਨਿਸ ਕੋਰਟ ਤੋਂ ਵੀ ਦੂਰ ਚੱਲ ਰਹੀ ਹੈ, ਪਰ ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਆਉਂਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਕਿ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ ਹੈ। ਉਸ ਨੂੰ ਦੇਖ ਕੇ ਲੋਕ ਵੀ ਭੰਬਲਭੂਸੇ ਵਿੱਚ ਪੈ ਗਏ ਹਨ ਅਤੇ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਨ।

3/7
ਇਜ਼ਹਾਨ ਦੀ ਤਸਵੀਰ ਹੋਈ ਵਾਇਰਲ   ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲਾਡਲੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਨਵਜੰਮੇ ਬੱਚੇ ਨੂੰ ਆਪਣੀ ਗੋਦ 'ਚ ਫੜ੍ਹ ਕੇ ਪਿਆਰ ਨਾਲ ਦੇਖ ਰਿਹਾ ਹੈ। ਇਸ ਖਬਰ ਨੂੰ ਦੇਖ ਕੇ ਲੋਕ ਵੀ ਹੈਰਾਨ ਹਨ। ਲੋਕ ਕਿਆਸ ਲਗਾਉਣ ਲੱਗੇ ਕਿ ਸ਼ਾਇਦ ਟੈਨਿਸ ਖਿਡਾਰਨ ਫਿਰ ਤੋਂ ਮਾਂ ਬਣ ਗਈ ਹੈ। ਪਰ ਕੀ ਇਹ ਸੱਚ ਹੈ?

4/7
ਸਾਨੀਆ ਮਿਰਜ਼ਾ ਨੇ ਸ਼ੇਅਰ ਕੀਤੀ ਬੱਚਿਆਂ ਦੀ ਤਸਵੀਰ  ਸਾਨੀਆ ਮਿਰਜ਼ਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਵਰਕਆਊਟ ਅਤੇ ਸਫਰ ਦੀਆਂ ਝਲਕੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਨੀਆ ਨੇ ਕੈਪਸ਼ਨ 'ਚ ਲਿਖਿਆ ਹੈ- ਬੇਸ਼ੱਕ ਦਰਾਰੇ ਹੈਂ, ਰੋਸ਼ਨੀ ਇਸੀ ਤਰ੍ਹਾ ਸੇ ਆਤੀ ਹੈ।

5/7
ਇਜ਼ਹਾਨ ਦੀ ਗੋਦ ਵਿੱਚ ਇੱਕ ਛੋਟਾ ਬੱਚਾ  ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦੌਰਾਨ ਇੱਕ ਤਸਵੀਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਜਿਸ ਵਿੱਚ ਸਾਨੀਆ ਮਿਰਜ਼ਾ ਦਾ ਛੋਟਾ ਬੇਟਾ ਇਜ਼ਹਾਨ ਮਿਰਜ਼ਾ ਮਲਿਕ ਇੱਕ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕੇ ਨਜ਼ਰ ਆ ਰਿਹਾ ਹੈ।

6/7
ਬੱਚੀ ਨੂੰ ਦੇਖ ਕੇ ਯੂਜ਼ਰਸ ਪਰੇਸ਼ਾਨ   ਸਾਨੀਆ ਮਿਰਜ਼ਾ ਦਾ ਬੇਟਾ ਇਜ਼ਹਾਨ ਆਪਣੀ ਗੋਦ 'ਚ ਬੱਚੇ ਨੂੰ ਪਿਆਰ ਨਾਲ ਦੇਖ ਰਿਹਾ ਹੈ। ਇਹ ਤਸਵੀਰ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ। ਲੋਕ ਕਿਆਸ ਲਗਾਉਣ ਲੱਗੇ ਕਿ ਟੈਨਿਸ ਖਿਡਾਰਨ ਫਿਰ ਤੋਂ ਮਾਂ ਬਣ ਗਈ ਹੈ। ਕੁਝ ਲੋਕਾਂ ਨੇ ਉਸ ਨੂੰ ਵਧਾਈਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਸਾਨੀਆ ਮਿਰਜ਼ਾ ਦਾ ਬੇਟਾ ਸ਼ਾਇਦ ਕਿਸੇ ਇਸ਼ਤਿਹਾਰ ਦੀ ਸ਼ੂਟਿੰਗ ਕਰ ਰਿਹਾ ਹੈ।

7/7
ਸਾਨੀਆ ਦਾ ਨਹੀਂ ਭੈਣ ਅਨਮ ਦਾ ਬੱਚਾ   ਦੱਸ ਦੇਈਏ ਕਿ ਤਸਵੀਰ ਵਿੱਚ ਨਜ਼ਰ ਆ ਰਿਹਾ ਬੱਚਾ ਸਾਨੀਆ ਦਾ ਨਹੀਂ ਬਲਕਿ ਉਸਦੀ ਭੈਣ ਅਨਮ ਮਿਰਜ਼ਾ ਦਾ ਹੈ। ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਅਨਮ ਦੀ ਛੋਟੀ ਬੇਟੀ ਦੁਆ ਦੇ ਜਨਮ ਦੇ ਸਮੇਂ ਦੀ ਹੈ। ਸਾਨੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ। ਲਾਈਮਲਾਈਟ ਤੋਂ ਦੂਰ, ਉਸਦਾ ਪੂਰਾ ਧਿਆਨ ਸਿਰਫ ਆਪਣੇ ਪਰਿਵਾਰ ਅਤੇ ਪੁੱਤਰ 'ਤੇ ਹੈ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੋਂ ਤਲਾਕ ਤੋਂ ਬਾਅਦ ਸਾਨੀਆ ਹੈਦਰਾਬਾਦ 'ਚ ਪਰਿਵਾਰ ਅਤੇ ਦੋਸਤਾਂ ਨਾਲ ਰਹਿ ਰਹੀ ਹੈ।

ਹੋਰ ਜਾਣੋ ਸਪੋਰਟਸ

View More
Advertisement
Advertisement
Advertisement

ਟਾਪ ਹੈਡਲਾਈਨ

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ

ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?

ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ

ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
Advertisement
ABP Premium

ਵੀਡੀਓਜ਼

ਧੀ ਨਿਆਮਤ ਦੇ ਜਨਮਦਿਨ ਮੌਕੇ ਸੀਐਮ ਮਾਨ ਦੀ ਖੁਸ਼ੀਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾBhagwant Mann|Niyamat Kaur Mann| ਧੀ ਨਿਆਮਤ ਕੌਰ ਮਾਨ ਦੇ ਜਨਮਦਿਨ 'ਤੇ CM ਮਾਨ ਨੇ ਪਾਇਆ ਭੰਗੜਾਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ
ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ
ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?
ਕੁਦਰਤ ਦਾ ਕਹਿਰ ! ਮਿਆਂਮਾਰ 'ਚ ਮੁੜ ਤੋਂ ਆਇਆ ਭੂਚਾਲ, ਹੁਣ ਤੱਕ 1000 ਤੋਂ ਵੱਧ ਮੌਤਾਂ, 2 ਹਜ਼ਾਰ ਤੋਂ ਵੱਧ ਜ਼ਖ਼ਮੀ, ਲਾਪਤਾ ਦੀ ਨਹੀਂ ਕੋਈ ਅੰਦਾਜ਼ ?
ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ
ਪੁਲਿਸ ਦੀ ਵੱਡੀ ਕਾਰਵਾਈ, ਪੰਚਾਇਤੀ ਜ਼ਮੀਨ ‘ਤੇ ਬਣ ਰਿਹਾ ਮਕਾਨ ਢਾਹਿਆ, ਪਰਿਵਾਰ ‘ਤੇ ਚੱਲ ਰਹੇ 35 ਕੇਸ
ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਕੀ ਤੁਸੀਂ ਆਪਣੇ ਦਿਨ ਦੇ 5 ਘੰਟੇ ਫੋਨ ‘ਤੇ ਬਿਤਾਉਂਦੇ ਹੋ, ਸਟੱਡੀ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਹਾਈ ਕੋਰਟ ਦੀ ਸਾਬਕਾ ਜਸਟਿਸ ਨਿਰਮਲ ਯਾਦਵ ਬਰੀ, ਘਰ ਤੋਂ 15 ਲੱਖ ਰੁਪਏ ਕੈਸ਼ ਮਿਲਣ ਦਾ ਸੀ ਦਾਅਵਾ

Surya Grahan 2025: ਸ਼ੁਰੂ ਹੋ ਗਿਆ ਸਾਲ ਦਾ ਪਹਿਲਾ ਸੂਰਜ ਗ੍ਰਹਿਣ , 100 ਸਾਲ ਬਾਅਦ ਬਣੇਗਾ ਇਹ ਦੁਰਲੱਭ ਸੰਯੋਗ

Punjab Weather: ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਆਏਗਾ ਤੂਫਾਨ, ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਹੋਇਆ ਠੰਡਾ; ਜਾਣੋ ਤਾਜ਼ਾ ਅਪਡੇਟ
Earthquake: ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
ਸਵੇਰੇ-ਸਵੇਰੇ ਫਿਰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ 'ਚ ਫੈਲਿਆ ਡਰ; ਜਾਣੋ ਕਿੰਨਾ ਹੋਇਆ ਨੁਕਸਾਨ ?
Embed widget