ਪੜਚੋਲ ਕਰੋ
IPL: RCB 49 ਤਾਂ RR 58 'ਤੇ ਹੋਈ ਢੇਰ, ਜਾਣੋ IPL ਦੇ ਇਤਿਹਾਸ ਦੀਆਂ ਸਭ ਤੋਂ ਘੱਟ ਦੌੜਾਂ
IPL 2024: ਦਿੱਲੀ ਦੇ ਖ਼ਿਲਾਫ਼ ਗੁਜਰਾਤ ਦੀ ਟੀਮ ਮਹਿਜ਼ 89 ਦੌੜਾਂ ਉੱਤੇ ਹੀ ਢੇਰ ਹੋ ਗਈ ਪਰ ਕੀ ਤੁਸੀਂ ਜਾਣਦੇ ਹੋ ਕਿਹੜੀਆਂ ਟੀਮਾਂ ਦੇ ਨਾਂਅ ਹੈ ਸਭ ਤੋਂ ਘੱਟ ਦੌੜਾ ਬਣਾਉਣ ਦਾ ਸ਼ਰਮਨਾਕ ਰਿਕਾਰਡ।
IPL
1/5

IPL ਦੇ ਇਤਿਹਾਸ ਵਿੱਚ ਸਭ ਤੋਂ ਘੱਟ ਦੌੜਾ RCB ਨੇ ਬਣਾਈਆਂ ਸੀ। ਆਈਪੀਐਲ 2017 ਵਿੱਚ ਆਰਸੀਬੀ ਨੇ ਕੇਕੇਆਰ ਦੇ ਖ਼ਿਲਾਫ਼ ਇਹ ਸ਼ਰਮਨਾਕ ਰਿਕਾਰਡ ਬਣਾਇਆ ਹੈ। ਇਸ ਮੈਚ ਵਿੱਚ RCB ਮਹਿਜ਼ 49 ਦੌੜਾਂ ਉੱਤੇ ਹੀ ਸਿਮਟ ਗਈ ਸੀ।
2/5

ਇਸ ਸੂਚੀ ਵਿੱਚ ਦੂਜਾ ਨਾਂਅ ਰਾਜਸਥਾਨ ਦਾ ਆਉਂਦਾ ਹੈ। ਆਈਪੀਐਲ 2009 ਵਿੱਚ RCB ਦੇ ਸਾਹਮਣੇ ਮਹਿਜ਼ 58 ਦੌੜਾਂ ਉੱਤੇ ਹੀ ਢੇਰ ਹੋ ਗਈ ਸੀ।
3/5

ਇਸ ਸੂਚੀ ਵਿੱਚ ਤੀਜਾ ਨਾਂਅ ਵੀ RR ਦਾ ਆਉਂਦਾ ਹੈ। ਆਈਪੀਐਲ 2023 ਵਿੱਚ ਰਾਜਸਥਾਨ ਦੀ ਟੀਮ RCB ਦੇ ਸਾਹਮਣੇ 59 ਦੌੜਾਂ ਹੀ ਬਣਾ ਸਕੀ ਸੀ।
4/5

ਇਸ ਤੋਂ ਬਾਅਦ ਗੱਲ ਦਿੱਲੀ ਦੀ ਕਰਦੇ ਹਾਂ ਜਿਸ ਨੇ 2019 ਵਿੱਚ MI ਸਾਹਮਣੇ ਮਹਿਜ਼ 66 ਦੌੜਾਂ ਹੀ ਬਣਾਈਆਂ ਸਨ।
5/5

ਇਸ ਤੋਂ ਅਗਲਾ ਨੰਬਰ ਵੀ ਦਿੱਲੀ ਦੀ ਟੀਮ ਦਾ ਹੈ ਜੋ ਪੰਜਾਬ ਦੇ ਖ਼ਿਲਾਫ 67 ਦੌੜਾਂ ਉੱਤੇ ਹੀ ਢੇਰ ਹੋ ਗਈ।
Published at : 18 Apr 2024 06:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਧਰਮ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
