ਪੜਚੋਲ ਕਰੋ
ਤੁਸੀਂ ਐਡਵੈਂਚਰ ਦੇ ਸ਼ੌਕੀਨਾਂ ਹੋ? ਇਹ ਹਨ ਤੁਹਾਡੇ ਲਈ ਕਫ਼ਾਇਤੀ ਸਪੋਰਟਸ ਬਾਈਕ

1/4

Yamaha FZS V3 ABS: ਇਸ ਵਰ੍ਹੇ ਲਾਂਚ ਹੋਈ ਯਾਮਾਹਾ ਐਫ਼ਜ਼ੈਡ ਵੀ3 ਏਬੀਐੱਸ ਬਾਈਕ ਹਲਕੀ ਤੇ ਬਹੁਤ ਵਧੀਆ ਡਿਜ਼ਾਈਨ ਵਾਲੀ ਬਾਈਕ ਹੈ। ਇਸ ਵਿੱਚ 149ਸੀਸੀ ਸਿੰਗਲ ਸਿਲੰਡਰ ਇੰਜਣ ਹੈ। ਇਸ ਦੀ ਕੀਮਤ 97,000 ਰੁਪਏ ਹੈ।
2/4

Suzuki Gixxer: ਸੁਜ਼ੂਕੀ ਦੀ ਇਹ ਹਲਕੇ ਵਜ਼ਨ ਵਾਲੀ ਸਪੋਰਟਸ ਬਾਈਕ GSX ਸੀਰੀਜ਼ ਵਿੱਚੋਂ ਲਿਆ ਗਿਆ ਹੈ। ਇਸ ਦਾ ਇੰਜਣ 155 ਸੀਸੀ ਦਾ ਹੈ। ਇਸ ਦੇ ਪੰਜ ਗੀਅਰ ਹਨ ਤੇ ਕੀਮਤ 88,900 ਰੁਪਏ ਹੈ।
3/4

Bajaj Pulsar 220F: ਇਸ ਮੋਟਰਸਾਇਕਲ ਦਾ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਹੈ। ਇਸ ਦਾ ਇੰਜਣ 220 ਸੀਸੀ ਦਾ ਹੈ। ਇਸ ਦੀ ਕੀਮਤ 1 ਲੱਖ ਰੁਪਏ ਹੈ।
4/4

TVS Apache RTR 200 4V: ਸ਼ਾਨਦਾਰ ਡਿਜ਼ਾਈਨ ਵਾਲੀ ਇਸ ਟੀਵੀਐਸ ਬਾਈਕ ਦੀ ਕੀਮਤ 97,600 ਰੁਪਏ ਹੈ। ਇਸ ਵਿੱਚ 197.75 ਸੀਸੀ ਦਾ ਇੱਕ ਮਜ਼ਬੂਤ ਸਿੰਗਲ ਸਿਲੰਡਰ ਇੰਜਣ ਹੈ। ਇਹ 3.9 ਸੈਕੰਡਾਂ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
