ਪੜਚੋਲ ਕਰੋ

Maghi Mela Muktsar 2022: ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ 'ਤੇ ਪਹੁੰਚ ਰਹੀਆਂ ਵੱਡੀ ਗਿਣਤੀ ਸੰਗਤਾਂ

ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਕਿਵਾੜ ਵੀ 12 ਵਜੇ ਖੋਲ੍ਹ ਦਿੱਤੇ ਜਾਣਗੇ। 13 ਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਣਗੇ ਅਤੇ ਗੁਰਮਤਿ ਪ੍ਰਦਰਸ਼ਨੀ ਲਾਈ ਜਾਵੇਗੀ।

ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਰਫ਼ ਢੁੱਡੀ, Maghi Mela Muktsar 2022: ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਮੇਲਾ ਮਾਘੀ ਮਨਾਇਆ ਜਾ ਰਿਹਾ ਹੈ। ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਹਨ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਬੁੱਧਵਾਰ ਨੂੰ ਸ਼ੁਰੂ ਹੋਏ ਅਖੰਡ ਪਾਠ ਸਾਹਿਬ ਦੇ ਭੋਗ 14 ਜਨਵਰੀ ਨੂੰ ਪਾਏ ਜਾਣਗੇ। ਸੰਗਤਾਂ ਦੀ ਆਮਦ ਲਈ ਖਾਸ ਪ੍ਰਬੰਧ ਕੀਤੇ ਗਏ ਹਨ।

ਇਸ ਬਾਰੇ ਗੁਰਦੁਆਰੇ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਮੇਲਾ ਮਾਘੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਉਣਾ ਹੈ ਜਿਸ ਵਾਸਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਮਾਘੀ ਵਾਲੇ ਦਿਨ ਸਵੇਰੇ ਸਾਢੇ ਛੇ ਵਜੇ ਅਖੰਡ ਪਾਠ ਦੇ ਭੋਗ ਪੈਣਗੇ। ਇਸੇ ਦਿਨ ਪਵਿੱਤਰ ਸਰੋਵਰ ਵਿੱਚ 13 ਜਨਵਰੀ ਦੀ ਰਾਤ ਦੇ 12 ਵਜੇ ਤੋਂ ਇਸ਼ਨਾਨ ਸ਼ੁਰੂ ਹੋ ਜਾਵੇਗਾ।

ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਕਿਵਾੜ ਵੀ 12 ਵਜੇ ਖੋਲ੍ਹ ਦਿੱਤੇ ਜਾਣਗੇ। 13 ਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਣਗੇ ਅਤੇ ਗੁਰਮਤਿ ਪ੍ਰਦਰਸ਼ਨੀ ਲਾਈ ਜਾਵੇਗੀ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ।

ਇਸੇ ਦਿਨ ਗੇਟ ਨੰਬਰ ਚਾਰ ਤੋਂ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ, ਦਾਤਣਸਰ ਸਾਹਿਬ ਪੁੱਜੇਗਾ। ਇਸ ਦੌਰਾਨ ਨਿਹੰਗ ਸਿੰਘ ਘੋੜਸਵਾਰੀ ਤੇ ਗਤਕੇ ਦੇ ਜੌਹਰ ਦਿਖਾਉਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ 250 ਵਿਸ਼ੇਸ਼ ਕਰਮਚਾਰੀ ਸੱਦੇ ਹਨ। ਸ਼ਰਧਾਲੂਆਂ ਦੇ ਵਿਸ਼ਰਾਮ ਲਈ ਸੈਂਕੜੇ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਉਨ੍ਹਾਂ ਸੰਗਤ ਨੂੰ ਗਹਿਣੇ ਨਾ ਪਾ ਕੇ ਆਉਣ ਤੇ ਕਰੋਨਾ ਤੋਂ ਬਚਾਅ ਦੀ ਅਪੀਲ ਕੀਤੀ ਹੈ। ਕੈਮਰਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਦਰਬਾਰ ਸਾਹਿਬ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਹਿਮਾਚਲ ਦੀਆਂ ਬੱਸਾਂ ਨਹੀਂ ਆਉਣਗੀਆਂ ਪੰਜਾਬ,ਵਿਵਾਦ ਵਿਚਾਲੇ ਸਰਕਾਰ ਨੇ ਲਿਆ ਵੱਡਾ ਫੈਸਲਾ

Harbhajan Singh: 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਲਿਆ ਭਗਵੰਤ ਮਾਨ ਦੀ ਮੁਹਿੰਮ ਖਿਲਾਫ ਸਟੈਂਡ, ਬੋਲੇ...ਕਿਸੇ ਦਾ ਘਰ ਢਾਹੁਣਾ ਠੀਕ ਨਹੀਂ...

Drug Census: ਭਗਵੰਤ ਮਾਨ ਸਰਕਾਰ ਵੱਲੋਂ 'ਅਮਲੀਆਂ' ਦੀ ਮਰਦਮਸ਼ੁਮਾਰੀ ਕਰਾਉਣ ਦਾ ਐਲਾਨ, ਘਰ-ਘਰ ਜਾਣਗੀਆਂ ਸਰਕਾਰੀ ਟੀਮਾਂ

Sunita Williams: ਸੁਨੀਤਾ ਵਿਲੀਅਮਜ਼ ਦੀ ਹੋਈ ਸੁਰੱਖਿਅਤ ਵਾਪਸੀ, ਭਾਵੁਕ ਕਰ ਦੇਣ ਵਾਲੇ ਪਲ! 9 ਮਹੀਨੇ ਬਾਅਦ ਧਰਤੀ 'ਤੇ ਪਹਿਲਾ ਕਦਮ – ਦੇਖੋ ਪਹਿਲੀ ਤਸਵੀਰ ਅਤੇ VIDEO

ABP Premium

ਵੀਡੀਓਜ਼

ਫੌਜ ਦੇ ਕਰਨਲ ਤੇ ਉਸਦੇ ਪੁੱਤ ਨਾਲ ਕੁੱਟਮਾਰ, ਪੁਲਿਸ ਅਫ਼ਸਰਾਂ 'ਤੇ ਵੱਡੀ ਕਾਰਵਾਈਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ, ਨਿਕਲੇਗਾ ਹੱਲ ?ਹਿਮਾਚਲ ਦੀ ਸਰਕਾਰੀ ਬੱਸ 'ਤੇ ਡੰਡਿਆਂ ਨਾਲ ਹਮਲਾ, ਬੱਸ ਦੀ ਕੀਤੀ ਭੰਨਤੋੜMP Harbhajan Singh| 'ਕਿਸੇ ਦਾ ਘਰ ਢਾਹ ਦੇਣਾ ਸਹੀ ਨਹੀਂ' , ਆਪਣੀ ਹੀ ਪਾਰਟੀ ਖਿਲਾਫ ਕਿਉਂ ਬੋਲੇ ਹਰਭਜਨ ਸਿੰਘ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਹਿਮਾਚਲ ਦੀਆਂ ਬੱਸਾਂ ਨਹੀਂ ਆਉਣਗੀਆਂ ਪੰਜਾਬ,ਵਿਵਾਦ ਵਿਚਾਲੇ ਸਰਕਾਰ ਨੇ ਲਿਆ ਵੱਡਾ ਫੈਸਲਾ
ਵੱਡੀ ਖ਼ਬਰ ! ਹਿਮਾਚਲ ਦੀਆਂ ਬੱਸਾਂ ਨਹੀਂ ਆਉਣਗੀਆਂ ਪੰਜਾਬ,ਵਿਵਾਦ ਵਿਚਾਲੇ ਸਰਕਾਰ ਨੇ ਲਿਆ ਵੱਡਾ ਫੈਸਲਾ
Harbhajan Singh: 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਲਿਆ ਭਗਵੰਤ ਮਾਨ ਦੀ ਮੁਹਿੰਮ ਖਿਲਾਫ ਸਟੈਂਡ, ਬੋਲੇ...ਕਿਸੇ ਦਾ ਘਰ ਢਾਹੁਣਾ ਠੀਕ ਨਹੀਂ...
Harbhajan Singh: 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਲਿਆ ਭਗਵੰਤ ਮਾਨ ਦੀ ਮੁਹਿੰਮ ਖਿਲਾਫ ਸਟੈਂਡ, ਬੋਲੇ...ਕਿਸੇ ਦਾ ਘਰ ਢਾਹੁਣਾ ਠੀਕ ਨਹੀਂ...
Drug Census: ਭਗਵੰਤ ਮਾਨ ਸਰਕਾਰ ਵੱਲੋਂ 'ਅਮਲੀਆਂ' ਦੀ ਮਰਦਮਸ਼ੁਮਾਰੀ ਕਰਾਉਣ ਦਾ ਐਲਾਨ, ਘਰ-ਘਰ ਜਾਣਗੀਆਂ ਸਰਕਾਰੀ ਟੀਮਾਂ
Drug Census: ਭਗਵੰਤ ਮਾਨ ਸਰਕਾਰ ਵੱਲੋਂ 'ਅਮਲੀਆਂ' ਦੀ ਮਰਦਮਸ਼ੁਮਾਰੀ ਕਰਾਉਣ ਦਾ ਐਲਾਨ, ਘਰ-ਘਰ ਜਾਣਗੀਆਂ ਸਰਕਾਰੀ ਟੀਮਾਂ
Sunita Williams: ਸੁਨੀਤਾ ਵਿਲੀਅਮਜ਼ ਦੀ ਹੋਈ ਸੁਰੱਖਿਅਤ ਵਾਪਸੀ, ਭਾਵੁਕ ਕਰ ਦੇਣ ਵਾਲੇ ਪਲ! 9 ਮਹੀਨੇ ਬਾਅਦ ਧਰਤੀ 'ਤੇ ਪਹਿਲਾ ਕਦਮ – ਦੇਖੋ ਪਹਿਲੀ ਤਸਵੀਰ ਅਤੇ VIDEO
Sunita Williams: ਸੁਨੀਤਾ ਵਿਲੀਅਮਜ਼ ਦੀ ਹੋਈ ਸੁਰੱਖਿਅਤ ਵਾਪਸੀ, ਭਾਵੁਕ ਕਰ ਦੇਣ ਵਾਲੇ ਪਲ! 9 ਮਹੀਨੇ ਬਾਅਦ ਧਰਤੀ 'ਤੇ ਪਹਿਲਾ ਕਦਮ – ਦੇਖੋ ਪਹਿਲੀ ਤਸਵੀਰ ਅਤੇ VIDEO
Punjab News: ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਬੱਸ 'ਤੇ ਹਮਲਾ, ਡੰਡਿਆਂ ਨਾਲ ਤੋੜੇ ਸ਼ੀਸ਼ੇ, ਸਵਾਰੀਆਂ ਦੀਆਂ ਨਿਕਲੀਆਂ ਚੀਕਾਂ, ਭੱਖਿਆ ਮੁੱਦਾ

ਤੇਜ਼ ਗਰਮੀ ਆਉਣ ਤੋਂ ਪਹਿਲਾਂ ਡਾਇਟ 'ਚ ਸ਼ਾਮਲ ਕਰੋ ਇਹ 5 ਫੂਡ, ਸਰੀਰ ਰਹੇਗਾ ਫਿੱਟ!

Farmers Protest: ਕੇਂਦਰ ਅਤੇ ਕਿਸਾਨਾਂ ਵਿਚਾਲੇ 7ਵੇਂ ਗੇੜ ਦੀ ਮੀਟਿੰਗ ਅੱਜ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੋਣਗੇ ਸ਼ਾਮਿਲ; ਪਿਛਲੀਆਂ 6 ਮੀਟਿੰਗਾਂ ਰਹੀਆਂ ਬੇਸਿੱਟਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (19-03-2025)

Embed widget