ਪੜਚੋਲ ਕਰੋ

IND vs SA: ਕੇਪਟਾਊਨ 'ਚ ਦੱਖਣੀ ਅਫਰੀਕਾ ਨੂੰ ਹਰਾਉਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਭਾਰਤ, 31 ਸਾਲਾਂ ਦਾ ਸੁੱੱਕਾ ਕੀਤਾ ਖਤਮ

IND vs SA 2nd Test: ਟੀਮ ਇੰਡੀਆ ਨੇ ਕੇਪਟਾਊਨ ਵਿੱਚ ਖੇਡੇ ਗਏ ਦੂਜੇ ਟੈਸਟ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ। ਇਸ ਨਾਲ ਭਾਰਤ ਵਿੱਚ 31 ਸਾਲਾਂ ਦਾ ਸੋਕਾ ਖਤਮ ਹੋ ਗਿਆ।

India vs South Africa 2nd Test Records: ਟੀਮ ਇੰਡੀਆ ਨੇ ਕੇਪਟਾਊਨ ਵਿੱਚ ਰਚਿਆ ਇਤਿਹਾਸ ਭਾਰਤ ਨੇ ਦੂਜੇ ਟੈਸਟ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਨਾਮ ਇੱਕ ਵੱਡਾ ਰਿਕਾਰਡ ਦਰਜ ਹੋ ਗਿਆ ਹੈ। ਦਰਅਸਲ, ਕੇਪਟਾਊਨ ਵਿੱਚ ਹੋਏ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਵਾਲਾ ਭਾਰਤ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਟੀਮ ਇੰਡੀਆ ਨੇ ਆਪਣੇ 31 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੇਪਟਾਊਨ ਵਿੱਚ ਜਿੱਤ ਦਰਜ ਕੀਤੀ ਹੈ।

ਓਵਰਾਂ ਦੇ ਲਿਹਾਜ਼ ਨਾਲ ਇਹ ਮੈਚ ਟੈਸਟ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਛੋਟਾ ਟੈਸਟ ਮੈਚ ਸਾਬਤ ਹੋਇਆ। ਇਸ ਟੈਸਟ ਮੈਚ 'ਚ ਸਿਰਫ 107 ਓਵਰ ਖੇਡੇ ਗਏ। ਕੇਪਟਾਊਨ 'ਚ ਭਾਰਤ ਖਿਲਾਫ ਹਮੇਸ਼ਾ ਜਿੱਤ ਹਾਸਲ ਕਰਨ ਵਾਲੀ ਦੱਖਣੀ ਅਫਰੀਕੀ ਟੀਮ ਪਹਿਲੀ ਪਾਰੀ 'ਚ ਸਿਰਫ 55 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਤੋਂ ਬਾਅਦ ਏਡਨ ਮਾਰਕਰਮ ਨੇ ਦੂਜੀ ਪਾਰੀ ਵਿੱਚ ਤੇਜ਼ ਸੈਂਕੜਾ ਜੜਿਆ ਪਰ ਪੂਰੀ ਟੀਮ 176 ਦੌੜਾਂ ਹੀ ਬਣਾ ਸਕੀ।

ਭਾਰਤ ਨੇ ਦੱਖਣੀ ਅਫਰੀਕਾ ਵਿੱਚ ਪੰਜਵੀਂ ਵਾਰ ਟੈਸਟ ਮੈਚ ਜਿੱਤਿਆ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2021, 2018, 2010 ਅਤੇ 2006 'ਚ ਦੱਖਣੀ ਅਫਰੀਕਾ 'ਚ ਜਿੱਤ ਦਰਜ ਕੀਤੀ ਸੀ। ਹਾਲਾਂਕਿ ਭਾਰਤ ਇਸ ਤੋਂ ਪਹਿਲਾਂ ਕਦੇ ਕੇਪਟਾਊਨ 'ਚ ਨਹੀਂ ਜਿੱਤਿਆ ਸੀ।

ਅਜਿਹਾ ਰਿਹਾ ਕੇਪਟਾਊਨ ਟੈਸਟ ਦਾ ਲੇਖਾ ਜੋਖਾ
ਕੇਪਟਾਊਨ 'ਚ ਖੇਡੇ ਗਏ ਦੂਜੇ ਟੈਸਟ 'ਚ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ ਸਿਰਫ 55 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 153 ਦੌੜਾਂ ਬਣਾਈਆਂ ਅਤੇ 98 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਲੈ ਲਈ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਦੂਜੀ ਪਾਰੀ 'ਚ 176 ਦੌੜਾਂ 'ਤੇ ਢੇਰ ਹੋ ਗਈ ਅਤੇ ਭਾਰਤ ਨੂੰ ਸਿਰਫ 79 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਨੇ ਕੇਪਟਾਊਨ ਟੈਸਟ ਡੇਢ ਦਿਨ 'ਚ ਸਿਰਫ ਤਿੰਨ ਵਿਕਟਾਂ ਗੁਆ ਕੇ ਜਿੱਤ ਲਿਆ ਹੈ।

ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਭਾਰਤ ਦੀ ਜਿੱਤ ਦੇ ਹੀਰੋ ਰਹੇ। ਸਿਰਾਜ ਨੇ ਪਹਿਲੀ ਪਾਰੀ ਵਿੱਚ ਸਿਰਫ਼ 16 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਦੂਜੀ ਪਾਰੀ 'ਚ ਦੱਖਣੀ ਅਫਰੀਕਾ ਦੀ ਟੀਮ 'ਤੇ ਤਬਾਹੀ ਮਚਾਈ। ਬੁਮਰਾਹ ਨੇ 61 ਦੌੜਾਂ ਦੇ ਕੇ ਛੇ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਬੱਲੇਬਾਜ਼ੀ ਵਿੱਚ ਵਿਰਾਟ ਕੋਹਲੀ ਨੇ ਭਾਰਤ ਲਈ ਪਹਿਲੀ ਪਾਰੀ ਵਿੱਚ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 36 ਦੌੜਾਂ ਅਤੇ ਰੋਹਿਤ ਸ਼ਰਮਾ ਨੇ 39 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਯਸ਼ਸਵੀ ਜੈਸਵਾਲ ਨੇ ਦੂਜੀ ਪਾਰੀ ਵਿੱਚ ਸਭ ਤੋਂ ਵੱਧ 28 ਦੌੜਾਂ ਬਣਾਈਆਂ। ਜਦਕਿ ਰੋਹਿਤ 17 ਦੌੜਾਂ ਬਣਾ ਕੇ ਅਜੇਤੂ ਪਰਤੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ

ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ?  ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'

ਪਟਾਖਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, ਦੂਰ-ਦੂਰ ਤੱਕ ਖਿੰਡੇ ਸਰੀਰ ਦੇ ਅੰਗ

ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
Waqf Amendment Bill: ਕੱਲ੍ਹ ਦੁਪਹਿਰ 12 ਵਜੇ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਵਕਫ਼ ਬਿੱਲ, 8 ਘੰਟੇ ਹੋਵੇਗੀ ਚਰਚਾ, BJP ਨੇ ਜਾਰੀ ਕੀਤਾ ਵ੍ਹਿਪ
ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ?  ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'
ਬਲਾਤਕਾਰ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਦਰੀ ਬਜਿੰਦਰ ਸਿੰਘ ਕੌਣ ? ਹੁਣ ਜੇਲ੍ਹ 'ਚ ਕਰੇਗਾ 'ਮੇਰਾ ਯਸ਼ੂ ਯਸ਼ੂ'
ਪਟਾਖਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, ਦੂਰ-ਦੂਰ ਤੱਕ ਖਿੰਡੇ ਸਰੀਰ ਦੇ ਅੰਗ
ਪਟਾਖਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 17 ਲੋਕਾਂ ਦੀ ਮੌਤ, ਦੂਰ-ਦੂਰ ਤੱਕ ਖਿੰਡੇ ਸਰੀਰ ਦੇ ਅੰਗ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ ! ਪਟਿਆਲਾ ਦੇ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ, ਥਾਣੇ ਦੀਆਂ ਟੁੱਟੀਆਂ ਖਿੜਕੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਡਰੱਗ ਤਸਕਰੀ ਮਾਮਲੇ ਦੀ SIT ਦਾ ਮੁਖੀ  ਬਦਲਿਆ , ਮਜੀਠੀਆ ਨੇ ਕਿਹਾ-ਭਗਵੰਤ ਮਾਨ ਦੀ ਸਾਫ਼ ਨਜ਼ਰ ਆ ਰਹੀ ਬੌਖਲਾਹਟ, ਪਰ ਮੈਨੂੰ ਚੁੱਪ ਨਹੀਂ ਕਰਾ ਸਕਦੇ

Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ

ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ

Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ

Embed widget