ਪੜਚੋਲ ਕਰੋ
Advertisement
ਬਾਲੀਵੁੱਡ ਸਿਤਾਰਿਆਂ ਦਾ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਜਵਾਬ
#Kangana #Statement #Mumbai #POK
ਮੁੰਬਈ ''Pakistan occupied Kashmir' ਵਰਗਾ ਮਹਿਸੂਸ ਕਿਉਂ ਹੋ ਰਿਹਾ ਹੈ . ਇਸ ਬਿਆਨ ਕਾਰਨ ਕੰਗਨਾ ਫ਼ਿਲਮੀ ਸਿਤਾਰਿਆਂ ਦੇ ਨਿਸ਼ਾਨੇ ਤੇ ਹੈ . ਆਪਣੇ ਜਕਨਗਣਾ ਆਪਣੇ ਟਵੀਟਸ ਕਾਰਨ ਹਮੇਸ਼ਾ ਤੋਂ ਸੁਰਖਿਆ 'ਚ ਹੁੰਦੀ ਹੈ .ਇਸ ਵਾਰ ਕੰਗਨਾ ਦਾ ਇਕ ਟਵੀਟ ਕਾਫੀ ਟਰੇਂਡ ਕਰ ਰਿਹਾ ਹੈ .ਦਰਅਸਲ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਕੰਗਨਾ ਤੇ ਮੁੰਬਈ ਪੁਲਿਸ ਦੇ ਅਪਮਾਨ ਦਾ ਇਲਜ਼ਾਮ ਲਗਾਉਂਦੇ ਹੋਏ ਉਸਨੂੰ ਮੁੰਬਈ ਵਾਪਸ ਨਾ ਆਉਣ ਲਈ ਕਿਹਾ ਸੀ .ਜਿਸ ਤੇ ਕੰਗਨਾ ਨੇ ਟਵੀਟ ਕੀਤਾ , ਕਿ ਆਜ਼ਾਦੀ ਤੋਂ ਬਾਅਦ ਹੁਣ ਮੁੰਬਈ 'ਚ ਖੁਲੀ ਧਮਕੀਆਂ ਮਿਲਣੀਆਂ , ਮੁੰਬਈ ''Pakistan occupied Kashmir' ਵਰਗੀ ਮਹਿਸੂਸ ਕਿਉਂ ਹੋ ਰਹੀ ਹੈ . ਕੰਗਨਾ ਦੇ ਇਸ ਬਿਆਨ ਤੇ ਫਿਲਮ ਇੰਡਸਟਰੀ ਦੇ ਬਾਕੀ ਸਿਤਾਰਿਆਂ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਰਿਤੇਸ਼ ਦੇਸ਼ਮੁਖ ਨੇ ਲਿਖਿਆ ਕੀ ,'ਮੁੰਬਈ ਮੇਰੀ ਜਾਨ ਹੈ'.
Tags :
Kangana POK And Mumbai Statament Renuka Shahane Bollywood Celebs On Kangana Ranaut Statement Kangana POK Kangana Ranaut On Sanjay Raut Kangana POK Statement Kangana Ranaut Latest Tweet Kangana Kangana Tweet Abp Sanjha Live ABP Sanjha News Ritesh Deshmukh Dia Mirza Abp Sanjha Sanjay Raut POK Urmila Matondkar Kangana Ranautਬਾਲੀਵੁੱਡ
Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਰੀਲੀਜ਼ ਹੋਣ ਜਾ ਰਹੀ Kangana ਦੀ ਫ਼ਿਲਮ Emergency... ਵਿਵਾਦਤ ਸੀਨ ਹਟਾਏ..ਸੈਂਸਰ ਬੋਰਡ ਨੇ ਦਿੱਤੀ ਪ੍ਰਵਾਨਗੀ
Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈ
Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement