(Source: ECI/ABP News/ABP Majha)
ABP Sanjha 'ਤੇ National News 'ਚ ਹਿਮਾਚਲ ਕੈਬਨਿਟ ਦੀ ਅਹਿਮ ਬੈਠਕ, ਲਗਾਤਾਰ ਵੱਧ ਰਹੇ ਕੋਰੋਨਾ ਕੇਸ, ਕੋਰੋਨਾ ਬੂਸਟਰ ਡੋਜ਼ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ
ਹਿਮਾਚਲ ਕੈਬਨਿਟ ਦੀ ਅਹਿਮ ਬੈਠਕ ਅੱਜ, ਮੌਨਸੂਨ ਇਜਲਾਸ 'ਤੇ ਹੋ ਸਕਦਾ ਮੰਥਨ
ਇਸ ਤੋਂ ਇਲਾਵਾ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਖਤੀ ਵਧਾਉਣ ਬਾਰੇ ਵੀ ਫੈਸਲਾ ਹੋ ਸਕਦਾ....ਕਈ ਹੋਰ ਅਹਿਮ ਫੈਸਲਿਆਂ ਤੇ ਵੀ ਮੋਹਰ ਲੱਗ ਸਕਦੀ ਹੈ।
Corona Cases in India: ਕੋਰੋਨਾ ਦੇ ਵਧਦੇ ਕੇਸਾਂ ਨੇ ਵਧਾਈ ਚਿੰਤਾ, 24 ਘੰਟਿਆਂ ਅੰਦਰ ਰਿਕਾਰਡ 20,139 ਨਵੇਂ ਕੇਸ
ਕੋਰੋਨਾ ਦੇ ਵਧਦੇ ਕੇਸਾਂ ਨੇ ਵਧਾਈ ਚਿੰਤਾ,,, 24 ਘੰਟਿਆਂ ਅੰਦਰ ਰਿਕਾਰਡ 20,139 ਨਵੇਂ ਕੇਸ,,, ਇੱਕ ਦਿਨ 'ਚ 38 ਮਰੀਜ਼ਾਂ ਨੇ ਤੋੜਿਆ ਦਮਪੌਜ਼ੀਟਿਵਿਟੀ ਦਰ ਵਧ ਕੇ 5.10 ਫੀਸਦ ਹੋਈ,,, ਐਕਟਿਵ ਕੇਸਾਂ ਦੀ ਗਿਣਤੀ 1 ਲੱਖ 36 ਹਜ਼ਾਰ ਦੇ ਪਾਰ
Corona Vaccination : ਸਰਕਾਰ ਦਾ ਵੱਡਾ ਫੈਸਲਾ
ਦੇਸ਼ ਵਿੱਚ 18 ਤੋਂ 59 ਸਾਲ ਦੀ ਉਮਰ ਦੇ ਲੋਕ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਕੋਵਿਡ ਵੈਕਸੀਨ ਦੀ ਪੀਕਾਸ਼ਨ ਡੋਜ਼ ਜਾਂ ਤੀਜੀਡੋਜ਼ ਲੈਣ ਦੇ ਯੋਗ ਹੋਣਗੇ। ਇਹ 75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਤਹਿਤ ਕੀਤਾ ਜਾਵੇਗਾ, ਜੋ ਕਿ 15 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤਹਿਤ ਇੱਕ ਮੁਹਿੰਮ ਚਲਾਈ ਜਾਵੇਗੀ, ਜਿਸ ਦੇ ਉਦੇਸ਼ ਨਾਲ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕਤਾ ਵਧਾਉਣਾ ਹੈ।