ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੈਸੇ ਮੰਗਣ 'ਤੇ ਮਹਿਲਾ ਟੋਲ ਕਰਮਚਾਰੀ ਦੇ ਜੜਿਆ ਥੱਪੜ
ਰਾਜਗੜ੍ਹ: ਮੱਧ ਪ੍ਰਦੇਸ਼ ਵਿੱਚ ਇੱਕ ਮਹਿਲਾ ਟੋਲ ਕਰਮਚਾਰੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਇਹ ਘਟਨਾ ਰਾਜਗੜ੍ਹ ਜ਼ਿਲ੍ਹੇ ਦੇ ਬਿਆਓਰਾ ਟੋਲ ਨਾਕੇ 'ਤੇ ਵਾਪਰੀ। ਭਾਜਪਾ ਆਗੂ ਦਾ ਡਰਾਈਵਰ ਟੋਲ ਨਾਕੇ ਤੋਂ ਲੰਘ ਰਿਹਾ ਸੀ। ਟੋਲ ਪਲਾਜ਼ਾ 'ਤੇ ਇਕ ਮਹਿਲਾ ਮੁਲਾਜ਼ਮ ਕੰਮ ਕਰ ਰਹੀ ਸੀ। ਟੋਲ ਨਾਕੇ ਤੋਂ ਲੰਘਦੇ ਸਮੇਂ ਭਾਜਪਾ ਆਗੂ ਦਾ ਮਹਿਲਾ ਮੁਲਾਜ਼ਮ ਨਾਲ ਟੈਕਸ ਨੂੰ ਲੈ ਕੇ ਝਗੜਾ ਹੋ ਗਿਆ। ਇਸ 'ਤੇ ਭਾਜਪਾ ਆਗੂ ਆਪਣੀ ਕਾਰ ਤੋਂ ਬਾਹਰ ਆਇਆ ਅਤੇ ਟੋਲ ਪਲਾਜ਼ਾ ਦੇ ਅੰਦਰ ਬੈਠੀ ਔਰਤ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਔਰਤ ਨੇ ਉਸ ਨੂੰ ਸਬਕ ਸਿਖਾਉਣ ਲਈ ਚੱਪਲਾਂ ਨਾਲ ਵੀ ਕੁੱਟਿਆ, ਇਸ ਦੇ ਨਾਲ ਹੀ ਹੋਰ ਮਹਿਲਾ ਵਰਕਰ ਵੀ ਉਥੇ ਆ ਗਈਆਂ ਅਤੇ ਉਨ੍ਹਾਂ ਨੇ ਵੀ ਭਾਜਪਾ ਨੇਤਾ ਨੂੰ ਮੂੰਹ ਤੋੜ ਜਵਾਬ ਦਿੱਤਾ।
ਦੇਸ਼
![ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ](https://feeds.abplive.com/onecms/images/uploaded-images/2024/07/07/6532cd22a8453c5eedb2b6ef5aca941a1720370634116370_original.jpg?impolicy=abp_cdn&imwidth=470)
ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ
View More
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement