ਪੜਚੋਲ ਕਰੋ
Advertisement
ਜਲੰਧਰ-ਫਗਵਾੜਾ ਹਾਈਵੇਅ ‘ਤੇ ਗੰਨਾ ਕਿਸਾਨਾਂ ਦਾ ਧਰਨਾ, ਕਈ-ਕਈ ਕਿਲੋਮੀਟਰ ਲੱਗਾ ਜਾਮ
ਜਲੰਧਰ ‘ਚ ਫਗਵਾੜਾ ਹਾਈ ਵੇਅ ‘ਤੇ ਲੰਬਾ ਜਾਮ, ਸੜਕ ‘ਤੇ ਕਈ-ਕਈ ਕਿਲੋਮੀਟਰ ਦੂਰ ਤੱਕ ਲੱਗਿਆ ਜਾਮ, ਸ਼ੁੱਕਰਵਾਰ ਸਵੇਰ ਤੋਂ ਹਾਈ ਵੇ ‘ਤੇ ਲੱਗਿਆ ਹੋਇਆ ਜਾਮ, ਗੰਨੇ ਦਾ ਘੱਟੋ ਘੱਟ ਮੁੱਲ 400 ਰੁਪਏ ਕਰਨ ਦੀ ਮੰਗ, ਲੰਮਾ ਪਿੰਡ ਤੋਂ ਲੈ ਕੇ ਪਠਾਨਕੋਟ ਚੌਕ ਤੱਕ ਲੱਗਿਆ ਜਾਮ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਧਰਨਾ, ਗੰਨੇ ਦੀ ਫਸਲ ਦਾ ਮੁੱਲ ਵਧਾਉਣ ਦੀ ਕਰ ਰਹੇ ਮੰਗ, ਗੰਨੇ ਦਾ 15 ਰੁਪਏ ਰੇਟ ਵਧਾਉਣ ਬਾਅਦ ਕਿਸਾਨ ਗੁੱਸੇ ‘ਚ, ਪੰਜਾਬ ਸਰਕਾਰ ਗੰਨਾ ਕਿਸਾਨਾਂ ਨਾਲ ਮਜ਼ਾਕ ਕਰ ਰਹੀ-ਕਿਸਾਨ, ਜੇ ਕੋਈ ਹੱਲ ਨਾ ਨਿਕਲਿਆ ਤਾਂ ਰੇਲ ਟ੍ਰੈਕ ਜਾਮ ਹੋਣਗੇ-ਕਿਸਾਨ, ਪੰਜਾਬ ਸੀਲ ਕੀਤਾ ਜਾਵੇਗਾ, ਸਰਕਾਰ ਹੋਵੇਗੀ ਜ਼ਿੰਮੇਵਾਰ-ਕਿਸਾਨਾਂ, ਪੰਜਾਬ ਸਰਕਾਰ ਨੂੰ ਸੂਬਾ ਸੀਲ ਕਰਨ ਦੀ ਦਿੱਤੀ ਚਿਤਾਵਨੀ, ਕਿਸਾਨਾਂ ਨੇ ਰੇਲਾਂ ਰੋਕਣ ਦੀ ਵੀ ਦਿੱਤੀ ਚਿਤਾਵਨੀ,
ਪੰਜਾਬ
ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ
View More
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਕਾਰੋਬਾਰ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
Advertisement