ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Entertainment Live: ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ

Background

13:07 PM (IST)  •  11 May 2024

Entertainment Live: Abdu Rozik Marriage: ਦੁਬਈ 'ਚ ਅਮੀਰਾ ਨਾਲ ਹੋਵੇਗਾ ਅਬਦੁ ਦਾ ਵਿਆਹ, 'ਛੋਟੇ ਭਾਈਜਾਨ' ਦੀ ਖੁਸ਼ੀ 'ਚ ਸ਼ਾਮਲ ਹੋਣਗੇ ਸਲਮਾਨ ਖਾਨ?

Bigg Boss 16 Fame Abdu Rozik: 'ਬਿੱਗ ਬੌਸ 16' ਫੇਮ ਅਬਦੂ ਰੋਜ਼ਿਕ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਗਾਇਕ ਅਬਦੂ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਉਸ ਨੂੰ ਆਪਣਾ ਪਿਆਰ ਮਿਲ ਗਿਆ ਹੈ ਅਤੇ ਉਹ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਇਕ ਇੰਟਰਵਿਊ 'ਚ ਅਬਦੁ ਨੇ ਕਿਹਾ, 'ਉਹ ਖੁਸ਼ਕਿਸਮਤ ਹੈ ਕਿ ਆਖਿਰਕਾਰ ਉਨ੍ਹਾਂ ਨੂੰ ਪਿਆਰ ਅਤੇ ਜੀਵਨ ਸਾਥੀ ਮਿਲਿਆ ਹੈ।

12:55 PM (IST)  •  11 May 2024

Entertainment Live Today: Pollywood Celebs On Surjit Patar Death: ਸੁਰਜੀਤ ਪਾਤਰ ਸਭ ਦੀਆਂ ਅੱਖਾਂ ਕਰ ਗਏ ਨਮ, ਦਿਲਜੀਤ ਦੋਸਾਂਝ ਤੋਂ ਲੈ ਇਨ੍ਹਾਂ ਸਿਤਾਰਿਆਂ ਨੇ ਜਤਾਇਆ ਸੋਗ

Pollywood Celebs On Surjit Patar Death: ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਇਸ ਦੁਨੀਆਂ ਨੂੰ ਛੱਡ ਜਾਣਾ ਸਾਹਿਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ। ਮਸ਼ਹੂਰ ਕਵੀ ਦੇ ਦੇਹਾਂਤ ਦੀ ਖਬਰ ਸੁਣ ਪੰਜਾਬੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਉੱਪਰ ਦਿਲਜੀਤ ਦੋਸਾਂਝ, ਰਾਣਾ ਰਣਬੀਰ, ਜਸਬੀਰ ਜੱਸੀ, ਬੰਟੀ ਬੈਂਸ ਸਣੇ ਹੋਰ ਮਸ਼ਹੂਰ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸੁਰਜੀਤ ਪਾਤਰ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਹਨ। 

11:47 AM (IST)  •  11 May 2024

Entertainment Live: Surjit Patar Death: ਸਾਹਿਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਸ਼ਾਇਰ, ਕਵੀ, ਲੇਖਕ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ

Surjit Patar Death: ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ 79 ਸਾਲ ਦੀ ਉਮਰ ‘ਚ ਲੁਧਿਆਣਾ ਵਿੱਚ ਆਖਰੀ ਸਾਹ ਲਏ। ਜਾਣਕਾਰੀ ਮੁਤਾਬਕ ਹਾਰਟ ਅਟੈਕ ਕਰਕੇ ਸ਼ਾਇਰ ਦਾ ਦੇਹਾਂਤ ਹੋਇਆ। 

Read More: Surjit Patar Death: ਸਾਹਿਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਸ਼ਾਇਰ, ਕਵੀ, ਲੇਖਕ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ

10:19 AM (IST)  •  11 May 2024

Entertainment Live Today: Abdu Rozik Got Engaged: ਬਿੱਗ ਬੌਸ ਫੇਮ ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਜਾਣੋ ਕਦੋਂ ਹੋਈ ਮੰਗਣੀ ?

Abdu Rozik Engagement Photos: ਬਿੱਗ ਬੌਸ ਵਿੱਚ ਹਰ ਵਾਰ ਕੋਈ ਨਾ ਕੋਈ ਅੰਤਰਰਾਸ਼ਟਰੀ ਸਟਾਰ ਪ੍ਰਤੀਯੋਗੀ ਵਜੋਂ ਆਉਂਦਾ ਹੈ। ਅਬਦੁ ਰੋਜ਼ਿਕ ਨੇ ਬਿੱਗ ਬੌਸ 16 ਵਿੱਚ ਪ੍ਰਵੇਸ਼ ਕੀਤਾ ਅਤੇ ਸ਼ੋਅ ਵਿੱਚ ਦਬਦਬਾ ਬਣਾਇਆ। ਇਸ ਤੋਂ ਬਾਅਦ ਭਾਰਤ ਵਿਚ ਹਰ ਕੋਈ ਉਸ ਨੂੰ ਪਛਾਣਨ ਲੱਗਾ। ਸ਼ੋਅ ਦੌਰਾਨ ਉਹ ਹਮੇਸ਼ਾ ਪਿਆਰ ਅਤੇ ਇਕੱਲੇਪਣ ਦੀ ਗੱਲ ਕਰਦਾ ਸੀ ਕਿਉਂਕਿ ਉਸ ਦਾ ਕੱਦ 3 ਫੁੱਟ ਹੈ, ਇਸ ਲਈ ਉਹ ਕਿਸੇ ਨੂੰ ਨਹੀਂ ਮਿਲਦਾ ਹੀ ਨਹੀਂ। ਪਰ ਅਬਦੂ ਰੋਜ਼ਿਕ ਹੁਣ ਖੁਸ਼ ਹੈ ਕਿਉਂਕਿ ਉਸ ਨੂੰ ਕੁੜੀ ਮਿਲ ਗਈ ਹੈ ਅਤੇ ਉਹ ਵਿਆਹ ਕਰਨ ਜਾ ਰਿਹਾ ਹੈ।

07:03 AM (IST)  •  11 May 2024

Entertainment Live: Rapper Nseeb: ਆਖਿਰ ਕੌਣ ਲੋਕ ਚੁਣਦੇ ਇਲੂਮਿਨਾਟੀ ਦੀ ਰਾਹ ? ਜਾਣੋ ਦਿਲਜੀਤ ਦੋਸਾਂਝ ਸਣੇ ਮੈਨੇਜਰ ਸੋਨਾਲੀ ਖਿਲਾਫ ਕਿਉਂ ਬੋਲਿਆ ਰੈਪਰ ਨਸੀਬ

Diljit Dosanjh-Rapper Naseeb Controversy: ਰੈਪਰ ਨਸੀਬ ਇਨ੍ਹੀ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਨਾਲ ਇਲੂਮਿਨਾਟੀ ਹੋਣ ਨੂੰ ਲੈ ਚੱਲ ਰਿਹਾ ਵਿਵਾਦ ਹੈ।

Read Moe: Rapper Nseeb: ਆਖਿਰ ਕੌਣ ਲੋਕ ਚੁਣਦੇ ਇਲੂਮਿਨਾਟੀ ਦੀ ਰਾਹ ? ਜਾਣੋ ਦਿਲਜੀਤ ਦੋਸਾਂਝ ਸਣੇ ਮੈਨੇਜਰ ਸੋਨਾਲੀ ਖਿਲਾਫ ਕਿਉਂ ਬੋਲਿਆ ਰੈਪਰ ਨਸੀਬ

Load More
New Update
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
US Tariff: ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਭਾਰਤ ਦਾ ਹੋਏਗਾ ਸਭ ਤੋਂ ਵੱਧ ਨੁਕਸਾਨ
US Tariff: ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਭਾਰਤ ਦਾ ਹੋਏਗਾ ਸਭ ਤੋਂ ਵੱਧ ਨੁਕਸਾਨ
Government Employees: ਸਰਕਾਰੀ ਕਰਮਚਾਰੀਆਂ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਮਾਰਚ ਤੋਂ ਰੋਕੀ ਜਾਵੇਗੀ ਤਨਖਾਹ; ਜਾਣੋ ਵਜ੍ਹਾ
ਸਰਕਾਰੀ ਕਰਮਚਾਰੀਆਂ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਮਾਰਚ ਤੋਂ ਰੋਕੀ ਜਾਵੇਗੀ ਤਨਖਾਹ; ਜਾਣੋ ਵਜ੍ਹਾ
Pakistani Don: ਬਾਬਾ ਸਿੱਦੀਕੀ ਨੂੰ ਮਾਰਨ ਵਾਲੇ ਦੋਸ਼ੀ ਨੂੰ ਪਾਕਿਸਤਾਨੀ ਡੌਨ ਨੇ ਭਜਾਇਆ ਵਿਦੇਸ਼, ਬੋਲਿਆ- ਲਾਰੈਂਸ ਦੇ ਹੁਕਮ 'ਤੇ ਕੀਤਾ, ਉਹ ਜਾਨ ਮੰਗੇ, ਤਾਂ ਦਿਆਂਗਾ...
ਬਾਬਾ ਸਿੱਦੀਕੀ ਨੂੰ ਮਾਰਨ ਵਾਲੇ ਦੋਸ਼ੀ ਨੂੰ ਪਾਕਿਸਤਾਨੀ ਡੌਨ ਨੇ ਭਜਾਇਆ ਵਿਦੇਸ਼, ਬੋਲਿਆ- ਲਾਰੈਂਸ ਦੇ ਹੁਕਮ 'ਤੇ ਕੀਤਾ, ਉਹ ਜਾਨ ਮੰਗੇ, ਤਾਂ ਦਿਆਂਗਾ...
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਨਾਲ ਕੀ ਹੋਏਗਾ? ਅਮਨ ਅਰੋੜਾ ਦੀ ਵੀ ਪਾਰਟੀ ਛੱਡਣ ਦੀ ਤਿਆਰੀਜਥੇਦਾਰ ਹੁਸੈਨਪੁਰ ਵੱਲੋਂ ਰਣਜੀਤ ਸਿੰਘ ਗੌਹਰ ਬਾਰੇ ਵੱਡੇ ਖੁਲਾਸੇ,ਕੱਢ ਲਿਆਏ ਗੌਹਰ ਦੇ ਪੁਰਾਣੇ ਕਿੱਸੇਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਕੌਣ ਰਿਹਾ? ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾਂ ਕਿੱਥੋਂ ਤੱਕ, ਸੁਣੋ ਗਿਆਨੀ ਹਰਪ੍ਰੀਤ ਸਿੰਘ ਤੋਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
US Tariff: ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਭਾਰਤ ਦਾ ਹੋਏਗਾ ਸਭ ਤੋਂ ਵੱਧ ਨੁਕਸਾਨ
US Tariff: ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਭਾਰਤ ਦਾ ਹੋਏਗਾ ਸਭ ਤੋਂ ਵੱਧ ਨੁਕਸਾਨ
Government Employees: ਸਰਕਾਰੀ ਕਰਮਚਾਰੀਆਂ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਮਾਰਚ ਤੋਂ ਰੋਕੀ ਜਾਵੇਗੀ ਤਨਖਾਹ; ਜਾਣੋ ਵਜ੍ਹਾ
ਸਰਕਾਰੀ ਕਰਮਚਾਰੀਆਂ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਮਾਰਚ ਤੋਂ ਰੋਕੀ ਜਾਵੇਗੀ ਤਨਖਾਹ; ਜਾਣੋ ਵਜ੍ਹਾ
Pakistani Don: ਬਾਬਾ ਸਿੱਦੀਕੀ ਨੂੰ ਮਾਰਨ ਵਾਲੇ ਦੋਸ਼ੀ ਨੂੰ ਪਾਕਿਸਤਾਨੀ ਡੌਨ ਨੇ ਭਜਾਇਆ ਵਿਦੇਸ਼, ਬੋਲਿਆ- ਲਾਰੈਂਸ ਦੇ ਹੁਕਮ 'ਤੇ ਕੀਤਾ, ਉਹ ਜਾਨ ਮੰਗੇ, ਤਾਂ ਦਿਆਂਗਾ...
ਬਾਬਾ ਸਿੱਦੀਕੀ ਨੂੰ ਮਾਰਨ ਵਾਲੇ ਦੋਸ਼ੀ ਨੂੰ ਪਾਕਿਸਤਾਨੀ ਡੌਨ ਨੇ ਭਜਾਇਆ ਵਿਦੇਸ਼, ਬੋਲਿਆ- ਲਾਰੈਂਸ ਦੇ ਹੁਕਮ 'ਤੇ ਕੀਤਾ, ਉਹ ਜਾਨ ਮੰਗੇ, ਤਾਂ ਦਿਆਂਗਾ...
Lehenga Controversy: ਕੁੜੀ ਨੂੰ ਪਸੰਦ ਨਾ ਆਇਆ ਲਹਿੰਗਾ ਤਾਂ ਬੇਰੰਗ ਮੋੜ ਦਿੱਤੀ ਬਾਰਾਤ! ਮੈਰਿਜ ਪੈਲਿਸ 'ਚ ਖੂਬ ਹੰਗਾਮਾ
Lehenga Controversy: ਕੁੜੀ ਨੂੰ ਪਸੰਦ ਨਾ ਆਇਆ ਲਹਿੰਗਾ ਤਾਂ ਬੇਰੰਗ ਮੋੜ ਦਿੱਤੀ ਬਾਰਾਤ! ਮੈਰਿਜ ਪੈਲਿਸ 'ਚ ਖੂਬ ਹੰਗਾਮਾ
ਦਿੱਲੀ ਵਿਧਾਨ ਸਭਾ 'ਚ ਵੱਡਾ ਹੰਗਾਮਾ, 12 AAP ਵਿਧਾਇਕ ਸਸਪੈਂਡ, ਜਲਦ ਪੇਸ਼ ਹੋਵੇਗੀ CAG ਰਿਪੋਰਟ
ਦਿੱਲੀ ਵਿਧਾਨ ਸਭਾ 'ਚ ਵੱਡਾ ਹੰਗਾਮਾ, 12 AAP ਵਿਧਾਇਕ ਸਸਪੈਂਡ, ਜਲਦ ਪੇਸ਼ ਹੋਵੇਗੀ CAG ਰਿਪੋਰਟ
Punjab News: ਪੰਜਾਬ 'ਚ 26 ਫਰਵਰੀ ਨੂੰ ਬੰਦ ਰਹਿਣਗੀਆਂ ਮੀਟ-ਸ਼ਰਾਬ ਦੀਆਂ ਦੁਕਾਨਾਂ, ਇਸ ਸ਼ਹਿਰ 'ਚ ਹੁਕਮ ਜਾਰੀ...
Punjab News: ਪੰਜਾਬ 'ਚ 26 ਫਰਵਰੀ ਨੂੰ ਬੰਦ ਰਹਿਣਗੀਆਂ ਮੀਟ-ਸ਼ਰਾਬ ਦੀਆਂ ਦੁਕਾਨਾਂ, ਇਸ ਸ਼ਹਿਰ 'ਚ ਹੁਕਮ ਜਾਰੀ...
WAR ON DRUGS ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
WAR ON DRUGS ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
Embed widget