ਪੜਚੋਲ ਕਰੋ

Entertainment Live: ਮਸ਼ਹੂਰ ਅਦਾਕਾਰ ਦੀ ਡਿਵਾਈਡਰ ਨਾਲ ਟਕਰਾਈ ਕਾਰ, ਮਲਾਇਕਾ ਦੇ ਪਿਤਾ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਮਸ਼ਹੂਰ ਅਦਾਕਾਰ ਦੀ ਡਿਵਾਈਡਰ ਨਾਲ ਟਕਰਾਈ ਕਾਰ, ਮਲਾਇਕਾ ਦੇ ਪਿਤਾ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼ ਸਣੇ ਅਹਿਮ ਖਬਰਾਂ

Background

21:21 PM (IST)  •  12 Sep 2024

Entertainment Live: Pics Viral: ਮਸ਼ਹੂਰ ਅਦਾਕਾਰਾ ਨੇ ਦਿਖਾਈ ਲਚਰਤਾ, ਸ਼ਰੇਆਮ ਹੋਈ ਟਾਪਲੈੱਸ, ਯੂਜ਼ਰਸ ਬੋਲੇ- 'ਗੰਦੀ'

Actress Pics Viral: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ।

Read MOre: Pics Viral: ਮਸ਼ਹੂਰ ਅਦਾਕਾਰਾ ਨੇ ਦਿਖਾਈ ਲਚਰਤਾ, ਸ਼ਰੇਆਮ ਹੋਈ ਟਾਪਲੈੱਸ, ਯੂਜ਼ਰਸ ਬੋਲੇ- 'ਗੰਦੀ'

20:38 PM (IST)  •  12 Sep 2024

Entertainment Live Today: Malaika Arora: ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਕਿਉਂ ਨਹੀਂ ਪਹੁੰਚੇ ਸਲਮਾਨ ? ਕੀ ਅਰਜੁਨ ਕਪੂਰ ਬਣੇ ਵਜ੍ਹਾ

Malaika Arora Father Last Rites: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੇ ਬੁੱਧਵਾਰ ਨੂੰ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਹੈਰਾਨ ਕਰਨ ਵਾਲੀ ਖਬਰ ਮਿਲਦੇ ਹੀ ਪੂਰਾ ਬਾਲੀਵੁੱਡ ਅਦਾਕਾਰਾ ਦੇ ਘਰ ਇਕੱਠਾ ਹੋ ਗਿਆ। ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ, ਉਨ੍ਹਾਂ ਦੇ ਪਿਤਾ ਸਲੀਮ ਖਾਨ, ਛੋਟਾ ਭਰਾ ਸੋਹੇਲ ਖਾਨ ਅਤੇ ਭੈਣ ਅਲਵੀਰਾ ਵੀ ਅਭਿਨੇਤਰੀ ਦੇ ਨਾਲ ਖੜ੍ਹੇ ਨਜ਼ਰ ਆਏ। ਅਰਬਾਜ਼ ਨੇ ਵੀਰਵਾਰ ਨੂੰ ਆਪਣੀ ਪਤਨੀ ਸ਼ੂਰਾ ਖਾਨ ਨਾਲ ਮਲਾਇਕਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਿਰਕਤ ਕੀਤੀ ਸੀ, ਪਰ ਸਲਮਾਨ ਖਾਨ ਇਸ 'ਚ ਸ਼ਾਮਲ ਕਿਉਂ ਨਹੀਂ ਹੋਏ।

Read MOre: Malaika Arora: ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਕਿਉਂ ਨਹੀਂ ਪਹੁੰਚੇ ਸਲਮਾਨ ? ਕੀ ਅਰਜੁਨ ਕਪੂਰ ਬਣੇ ਵਜ੍ਹਾ

19:34 PM (IST)  •  12 Sep 2024

Entertainment Live: Malaika Arora Father Death: 'ਮੈਂ ਥੱਕ ਗਿਆ ਹਾਂ...', ਜਾਣੋ ਮੌਤ ਤੋਂ ਪਹਿਲਾਂ ਮਲਾਇਕਾ ਅਰੋੜਾ ਦੇ ਪਿਤਾ ਨੇ ਕਿਸ ਨੂੰ ਕਹੇ ਇਹ ਸ਼ਬਦ ?

Malaika Arora Father Death Reason: ਬਾਲੀਵੁੱਡ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ, ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੇ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

Read More: Malaika Arora Father Death: 'ਮੈਂ ਥੱਕ ਗਿਆ ਹਾਂ...', ਜਾਣੋ ਮੌਤ ਤੋਂ ਪਹਿਲਾਂ ਮਲਾਇਕਾ ਅਰੋੜਾ ਦੇ ਪਿਤਾ ਨੇ ਕਿਸ ਨੂੰ ਕਹੇ ਇਹ ਸ਼ਬਦ ?

17:15 PM (IST)  •  12 Sep 2024

Entertainment Live Today: Video Viral: ਮਸ਼ਹੂਰ ਅਦਾਕਾਰਾ ਹੋਈ ਟਾਪਲੈੱਸ, ਤਸਵੀਰਾਂ ਵਾਇਰਲ ਹੁੰਦੇ ਹੀ ਇੰਟਰਨੈੱਟ 'ਤੇ ਮੱਚਿਆ ਹੰਗਾਮਾ

Actress Video Viral: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫਾਲੋਅਰਸ ਵੀ ਉਸ ਦੀਆਂ ਤਸਵੀਰਾਂ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਵਿਚਾਲੇ ਅਦਾਕਾਰਾ ਦੀ ਅਜਿਹੀ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ, ਜਿਸਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਤਸਵੀਰ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। 

Read More: Video Viral: ਮਸ਼ਹੂਰ ਅਦਾਕਾਰਾ ਹੋਈ ਟਾਪਲੈੱਸ, ਤਸਵੀਰਾਂ ਵਾਇਰਲ ਹੁੰਦੇ ਹੀ ਇੰਟਰਨੈੱਟ 'ਤੇ ਮੱਚਿਆ ਹੰਗਾਮਾ

16:45 PM (IST)  •  12 Sep 2024

Entertainment Live: Shocking: ਇੰਟਰਨੈੱਟ 'ਤੇ ਛਾਈ ਇਹ ਅਦਾਕਾਰਾ, ਇੰਟੀਮੇਟ ਸੀਨ ਦਾ ਵੀਡੀਓ ਹੋਇਆ ਵਾਇਰਲ

Ruhani Sharma: ਅਭਿਨੇਤਰੀ ਰੂਹਾਨੀ ਸ਼ਰਮਾ ਨੇ ਫਿਲਮ ਆਗਰਾ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਫਿਲਮ ਆਨਲਾਈਨ ਲੀਕ ਹੋ ਗਈ ਹੈ, ਜਿਸ ਤੋਂ ਅਦਾਕਾਰਾ ਦੇ ਇੰਟੀਮੇਟ ਸੀਨਜ਼ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

Read MOre: Shocking: ਇੰਟਰਨੈੱਟ 'ਤੇ ਛਾਈ ਇਹ ਅਦਾਕਾਰਾ, ਇੰਟੀਮੇਟ ਸੀਨ ਦਾ ਵੀਡੀਓ ਹੋਇਆ ਵਾਇਰਲ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
Illegal Indian Immigrants Deported: ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
Advertisement
ABP Premium

ਵੀਡੀਓਜ਼

ਘਰ 'ਚ ਵੜ ਕੇ ਕੀਤਾ ਹਮ*ਲਾ, ਦੇਖੋ ਪੁਲਸ ਦੀ ਤੇਜੀ ਮੌਕੇ ਤੋਂ ਹਮਲਾਵਰ ਗ੍ਰਿਫਤਾਰ|abp sanjha|US Deport: ਵਤਨ ਵਾਪਸੀ ਕਾਰਨ ਸੁਨਹਿਰੀ ਭੱਵਿਖ ਦੇ ਸੁਪਨੇ ਟੁੱਟੇਅਮਰੀਕਾ ਤੋਂ ਪਰਵਾਸੀ ਭਾਰਤੀ ਡਿਪੋਰਟ! ਅੰਮ੍ਰਿਤਸਰ ਏਅਰਪੋਰਟ 'ਤੇ ਪੁਲਿਸ ਅਲਰਟਡਿਪੋਰਟ ਹੋਏ ਪੰਜਾਬੀ ਜਾਣਗੇ ਘਰ ਜਾਂ ਜੇਲ੍ਹ? ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
Illegal Indian Immigrants Deported: ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
Punjabi Singer: ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ 'ਤੇ ਹੋਏ ਹਮਲੇ ਦਾ ਸਿੱਧੂ ਮੂਸੇਵਾਲਾ ਨਾਲ ਸਬੰਧ ? ਜਾਣੋ ਕੀ ਬੋਲੇ ਗੈਂਗਸਟਰ...
ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ 'ਤੇ ਹੋਏ ਹਮਲੇ ਦਾ ਸਿੱਧੂ ਮੂਸੇਵਾਲਾ ਨਾਲ ਸਬੰਧ ? ਜਾਣੋ ਕੀ ਬੋਲੇ ਗੈਂਗਸਟਰ...
US Deportation: ਅਮਰੀਕਾ ਤੋਂ ਡਿਪੋਰਟ ਹੋਏ ਜਸਪਾਲ ਨੇ ਦੱਸੀ ਸਾਰੀ ਹੱਡਬੀਤੀ, ਕਿਵੇਂ ਉਸ ਨਾਲ ਹੋਇਆ ਧੋਖਾ ਅਤੇ ਭੇਜਿਆ ਵਾਪਸ, ਕਹਾਣੀ ਸੁਣ ਕੇ...
US Deportation: ਅਮਰੀਕਾ ਤੋਂ ਡਿਪੋਰਟ ਹੋਏ ਜਸਪਾਲ ਨੇ ਦੱਸੀ ਸਾਰੀ ਹੱਡਬੀਤੀ, ਕਿਵੇਂ ਉਸ ਨਾਲ ਹੋਇਆ ਧੋਖਾ ਅਤੇ ਭੇਜਿਆ ਵਾਪਸ, ਕਹਾਣੀ ਸੁਣ ਕੇ...
8 ਫਰਵਰੀ ਨੂੰ ਬੰਦ ਰਹੇਗੀ ਇਸ ਵੱਡੇ ਬੈਂਕ ਦੀ UPI ਸਰਵਿਸ, ਗਾਹਕਾਂ 'ਤੇ ਪਵੇਗਾ ਅਸਰ, ਪਹਿਲਾਂ ਨਬੇੜ ਲਓ ਆਹ ਜ਼ਰੂਰੀ ਕੰਮ
8 ਫਰਵਰੀ ਨੂੰ ਬੰਦ ਰਹੇਗੀ ਇਸ ਵੱਡੇ ਬੈਂਕ ਦੀ UPI ਸਰਵਿਸ, ਗਾਹਕਾਂ 'ਤੇ ਪਵੇਗਾ ਅਸਰ, ਪਹਿਲਾਂ ਨਬੇੜ ਲਓ ਆਹ ਜ਼ਰੂਰੀ ਕੰਮ
Punjab News: ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟ ਦਾ ਲਾਇਸੈਂਸ ਕੀਤਾ ਰੱਦ, ਜਾਣੋ ਕਿਉਂ ਦਿਖਾਈ ਸਖ਼ਤੀ...?
Punjab News: ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟ ਦਾ ਲਾਇਸੈਂਸ ਕੀਤਾ ਰੱਦ, ਜਾਣੋ ਕਿਉਂ ਦਿਖਾਈ ਸਖ਼ਤੀ...?
Embed widget