(Source: ECI/ABP News)
Entertainment Live: ਮਸ਼ਹੂਰ ਰੈਪਰ ਨੂੰ ਰਾਤੋਂ-ਰਾਤ ਕੀਤਾ ਗਿਆ ਗ੍ਰਿਫਤਾਰ, ਕਰਨ ਔਜਲਾ ਦੇ ਲਾਈਵ ਸ਼ੋਅ ਦੌਰਾਨ ਆਪਸ 'ਚ ਭਿੜੇ ਲੋਕ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live Today: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੇ ਇੱਕ ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਟ੍ਰੋਲਰਸ ਨੇ ਕਮੈਂਟ ਕਰ ਘੇਰਿਆ
Kulhad Pizza Couple New Viral Video: ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਜੋੜੇ ਨੇ ਜਲੰਧਰ ਕੁੱਲੜ੍ਹ ਪੀਜ਼ਾ ਵੇਚ ਕੇ ਕਾਫੀ ਨਾਮ ਕਮਾਇਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਕਾਫੀ ਤਾਅਨੇ ਵੀ ਸੁਣਨੇ ਪਏ। ਇਸਦੇ ਬਾਵਜੂਦ ਇਹ ਜੋੜਾ ਲੋਕਾਂ ਦੇ ਤਾਅਨਿਆ ਦਾ ਸਾਹਮਣਾ ਕਰਦੇ ਹੋਏ ਜ਼ਿੰਦਗੀ ਵਿੱਚ ਅੱਗੇ ਵੱਧਿਆ। ਇਸ ਸਮੇਂ ਇਹ ਜੋੜਾ ਆਪਣੇ ਬੁਰੇ ਸਮੇਂ ਵਿੱਚੋਂ ਨਿਕਲ ਕੇ ਚੰਗੇ ਸਮੇਂ ਦਾ ਆਨੰਦ ਮਾਣ ਰਿਹਾ ਹੈ। ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਪੁੱਤਰ ਦਾ ਚਿਹਰਾ ਫੈਨਜ਼ ਨੂੰ ਦਿਖਾਇਆ।
Read More: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੇ ਇੱਕ ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਟ੍ਰੋਲਰਸ ਨੇ ਕਮੈਂਟ ਕਰ ਘੇਰਿਆ
Entertainment Live: Actress: ਮਸ਼ਹੂਰ ਅਦਾਕਾਰਾ ਦਾ ਦਰਦਨਾਕ ਅੰਤ, ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਪਿਆ ਸੀ ਦਿਲ ਦਾ ਦੌਰਾ, ਹੋਈ ਮੌਤ
Actress: ਬਾਲੀਵੁੱਡ 'ਚ ਅਜਿਹੇ ਕਈ ਕਲਾਕਾਰ ਹੋਏ ਹਨ, ਜਿਨ੍ਹਾਂ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਾ। ਇਨ੍ਹਾਂ ਕਲਾਕਾਰਾਂ ਦੇ ਜਾਣ ਨਾਲ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਛਾ ਗਈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਅਭਿਨੇਤਰੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਆਪਣੀ ਪ੍ਰਤਿਭਾ ਦੀ ਪਛਾਣ ਬਣਾਉਣ ਵਿਚ ਖਾਸ ਭੂਮਿਕਾ ਨਿਭਾਈ। ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕਾਂ ਦਾ ਵੀ ਬਹੁਤ ਪਿਆਰ ਮਿਲਿਆ।
Read MOre: Actress: ਮਸ਼ਹੂਰ ਅਦਾਕਾਰਾ ਦਾ ਦਰਦਨਾਕ ਅੰਤ, ਅੱਗ ਲੱਗਣ ਤੋਂ ਬਾਅਦ ਹਸਪਤਾਲ 'ਚ ਪਿਆ ਸੀ ਦਿਲ ਦਾ ਦੌਰਾ, ਹੋਈ ਮੌਤ
Entertainment Live Today: Entertainment Break: ਕੈਂਸਰ ਕਾਰਨ ਮੌਤ ਦੇ ਕੰਢੇ 'ਤੇ ਸੀ ਇਹ ਮਸ਼ਹੂਰ ਅਦਾਕਾਰ! ਬੋਲਿਆ- ਬਸ 6 ਮਹੀਨੇ ਹੋਰ ਜ਼ਿੰਦਗੀ...
Actor Kim Woo Bin: ਅੱਜ ਅਸੀਂ ਤੁਹਾਨੂੰ ਦੱਖਣੀ ਕੋਰੀਆ ਦੇ ਇੱਕ ਅਜਿਹੇ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਲੈ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਦਰਅਸਲ, ਇਹ ਅਦਾਕਾਰ ਮੌਤ ਨੂੰ ਛੂਹ ਕੇ ਤੋਂ ਵਾਪਸ ਪਰਤ ਆਇਆ ਹੈ। ਦਰਅਸਲ, ਅਸੀਂ ਜਿਸ ਸ਼ਖਸ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਦੱਖਣੀ ਕੋਰੀਆਈ ਅਦਾਕਾਰ ਕਿਮ ਵੂ ਬਿਨ ਹੈ, ਜੋ ਇਸ ਸਮੇਂ ਨੈੱਟਫਲਿਕਸ ਦੀ ਫਿਲਮ 'ਆਫੀਸਰ ਬਲੈਕ ਬੈਲਟ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ ਦਾ ਪ੍ਰੀਮੀਅਰ 13 ਸਤੰਬਰ ਨੂੰ ਹੋਇਆ ਸੀ ਅਤੇ ਇਸ ਦੇ ਨਾਲ ਹੀ ਕਿਮ ਸਿਨੇਮਿਕ ਐਕਸ਼ਨ ਨਾਲ ਵਾਪਸ ਆ ਗਏ ਹਨ। ਲੋਕ ਕਿਮ ਦੀ ਐਕਟਿੰਗ ਦੇ ਦੀਵਾਨੇ ਹਨ ਅਤੇ ਉਨ੍ਹਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ।
Read More: Entertainment Break: ਕੈਂਸਰ ਕਾਰਨ ਮੌਤ ਦੇ ਕੰਢੇ 'ਤੇ ਸੀ ਇਹ ਮਸ਼ਹੂਰ ਅਦਾਕਾਰ! ਬੋਲਿਆ- ਬਸ 6 ਮਹੀਨੇ ਹੋਰ ਜ਼ਿੰਦਗੀ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
