ਪੜਚੋਲ ਕਰੋ

Entertainment Live: ਅਸ਼ਲੀਲਤਾ ਨਾਲ ਭਰਪੂਰ ਇਹ 4 ਵੈੱਬ ਸੀਰੀਜ਼, Gippy Grewal ਨੇ ਇਸ ਸ਼ਖਸ਼ ਨੂੰ ਤੋਹਫ਼ੇ 'ਚ ਦਿੱਤੀ BMW ਗੱਡੀ ਸਣੇ ਅਹਿਮ ਖਬਰਾਂ...

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਅਸ਼ਲੀਲਤਾ ਨਾਲ ਭਰਪੂਰ ਇਹ 4 ਵੈੱਬ ਸੀਰੀਜ਼, Gippy Grewal ਨੇ ਇਸ ਸ਼ਖਸ਼ ਨੂੰ ਤੋਹਫ਼ੇ 'ਚ ਦਿੱਤੀ BMW ਗੱਡੀ ਸਣੇ ਅਹਿਮ ਖਬਰਾਂ...

Background

Entertainment News Live Today: OTT ਪਲੇਟਫਾਰਮਾਂ 'ਤੇ 18+ ਫਿਲਮਾਂ ਅਤੇ ਵੈੱਬ ਸੀਰੀਜ਼ ਲਗਾਤਾਰ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਹ ਅਜਿਹਾ ਪਲੇਟਫਾਰਮ ਹੈ ਜਿੱਥੇ ਅਸ਼ਲੀਲਤਾ ਹੋਣ 'ਤੇ ਵੀ ਸੈਂਸਰ ਬੋਰਡ ਦੀ ਕੈਂਚੀ ਨਹੀਂ ਚੱਲਦੀ।

ਹਾਲ ਹੀ 'ਚ ਅਭਿਨੇਤਰੀ ਤਿਲੋਤਮਾ ਸ਼ੋਮ ਦੀ ਵੈੱਬ ਸੀਰੀਜ਼ 'ਤ੍ਰਿਭੁਵਨ ਮਿਸ਼ਰਾ ਸੀਏ ਟਾਪਰ' ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ, ਜੋ ਅਸ਼ਲੀਲਤਾ ਨਾਲ ਭਰਪੂਰ ਹੈ। ਖੈਰ, ਇਹ ਪਹਿਲੀ ਵੈੱਬ ਸੀਰੀਜ਼ ਨਹੀਂ ਹੈ ਜੋ ਅਡਲਟ ਸੀਨਸ ਨਾਲ ਭਰਪੂਰ ਹੈ। ਅੱਜ ਅਸੀਂ ਤੁਹਾਨੂੰ OTT ਪਲੇਟਫਾਰਮ 'ਤੇ ਉਪਲਬਧ 4 ਅਜਿਹੀਆਂ ਵੈੱਬ ਸੀਰੀਜ਼ ਬਾਰੇ ਦੱਸਾਂਗੇ, ਜਿਨ੍ਹਾਂ 'ਚ ਤੁਹਾਨੂੰ ਕਾਫੀ ਅਸ਼ਲੀਲਤਾ ਦੇਖਣ ਨੂੰ ਮਿਲੇਗੀ।  

ਤ੍ਰਿਭੁਵਨ ਮਿਸ਼ਰਾ ਸੀਏ ਟਾਪਰ

ਨੈੱਟਫਲਿਕਸ 'ਤੇ ਉਪਲਬਧ ਵੈੱਬ ਸੀਰੀਜ਼ 'ਤ੍ਰਿਭੁਵਨ ਮਿਸ਼ਰਾ ਸੀਏ ਟੌਪਰ' ਇਸ ਦੇ ਨਾਮ ਤੋਂ ਤੁਹਾਨੂੰ ਸੰਸਕਾਰੀ ਕਿਸਮ ਦੀ ਲੱਗ ਸਕਦੀ ਹੈ, ਪਰ ਇਹ ਸੀਰੀਜ਼ ਅਡਲਟ ਸੀਨਸ ਨਾਲ ਭਰੀ ਹੋਈ ਹੈ। ਇਸ ਲਈ, ਇਸ ਨੂੰ ਦੇਖਣ ਤੋਂ ਪਹਿਲਾਂ ਕਮਰੇ ਨੂੰ ਲਾਕ ਲਗਾਉਣਾ ਨਾ ਭੁੱਲੋ, ਤੁਹਾਨੂੰ ਦੱਸ ਦੇਈਏ ਕਿ ਇਸ ਵੈੱਬ ਸੀਰੀਜ਼ 'ਚ ਤਿਲੋਤਮਾ ਸ਼ੋਮ ਮੁੱਖ ਭੂਮਿਕਾ 'ਚ ਹੈ।

ਮਹਾਰਾਜ

ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਫਿਲਮ 'ਮਹਾਰਾਜ' ਵੀ OTT ਪਲੇਟਫਾਰਮ Netflix 'ਤੇ ਉਪਲਬਧ ਹੈ। 2 ਘੰਟੇ ਦੀ ਇਸ ਫਿਲਮ 'ਚ ਤੁਹਾਨੂੰ ਕਾਫੀ ਅਸ਼ਲੀਲਤਾ ਦੇਖਣ ਨੂੰ ਮਿਲੇਗੀ। ਖਾਸ ਕਰਕੇ ਫਿਲਮ ਦਾ ਚਰਨ ਸੇਵਾ ਵਾਲਾ ਸੀਨ ਕਾਫੀ ਮਸ਼ਹੂਰ ਹੋਇਆ ਸੀ। 

ਹੀਰਾਮੰਡੀ

ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ 'ਹੀਰਾਮੰਡੀ' ਇਸ ਸਾਲ ਮਈ 'ਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਹਾਲਾਂਕਿ ਇਸ ਸੀਰੀਜ਼ 'ਚ ਆਜ਼ਾਦੀ ਤੋਂ ਪਹਿਲਾਂ ਦੇ ਵੇਸ਼ਿਆ ਦੀ ਕਹਾਣੀ ਦਿਖਾਈ ਗਈ ਹੈ ਪਰ ਤੁਹਾਨੂੰ ਲਗਭਗ ਕਈ ਸੀਨਜ਼ 'ਚ ਅਡਲਟ ਸੀਨ ਦੇਖਣ ਨੂੰ ਮਿਲਣਗੇ। ਕਦੇ ਗੇ ਸੈਕਸ ਅਤੇ ਕਦੇ ਰੇਪ ਸੀਨ ਤੁਹਾਨੂੰ ਹੈਰਾਨ ਕਰ ਦੇਣਗੇ।

ਕਿਲਰ ਸੂਪ

ਕੋਂਕਣਾ ਸੇਨ ਸ਼ਰਮਾ ਅਤੇ ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ 'ਕਿਲਰ ਸੂਪ', ਨਾਮ ਤੋਂ ਉਲਟ, ਇਹ ਕਈ ਅਡਲਟ ਸੀਨਜ਼ ਨਾਲ ਭਰੀ ਹੋਈ ਹੈ। ਕਿਸਿੰਗ ਦੇ ਸੀਨ ਤੋਂ ਲੈ ਕੇ ਅਸ਼ਲੀਲਤਾ ਤੱਕ ਸਭ ਕੁਝ ਇਸ ਸੀਰੀਜ਼ 'ਚ ਦੇਖਣ ਨੂੰ ਮਿਲੇਗਾ। ਇਹ ਸੀਰੀਜ਼ ਇਸ ਸਾਲ ਦੇ ਸ਼ੁਰੂ 'ਚ ਰਿਲੀਜ਼ ਹੋਈ ਸੀ।

Read MOre: Paris Olympics 'ਚ ਇਸ ਗੱਲ 'ਤੇ ਭੜਕ ਉੱਠੀ ਕੰਗਨਾ ਰਣੌਤ, ਬੋਲੀ- 'ਸੈਕਸ ਬੈੱਡਰੂਮ 'ਚ ਕਿਉਂ ਨਹੀਂ ਰਹਿ ਸਕਦਾ?'

20:33 PM (IST)  •  28 Jul 2024

Entertainment Live: Actress: ਮਸ਼ਹੂਰ ਅਦਾਕਾਰਾ ਨੇ ਸੀਰੀਜ਼ 'ਚ ਇੰਟੀਮੇਟ ਸੀਨ ਦੇ ਮਚਾਈ ਤਰਥੱਲੀ, ਵਿਦੇਸ਼ੀ ਬੁਆਏਫ੍ਰੈਂਡ ਨਾਲ ਗੁੱਪ-ਚੁੱਪ ਕਰਵਾਇਆ ਵਿਆਹ

Kyunki Saas Bhi Kabhi Bahu Thi fame Narayani Shastri: ਨਾਰਾਇਣੀ ਸ਼ਾਸਤਰੀ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਮੌਜੂਦ ਹੈ। 'ਸਾਸ ਭੀ ਕਭੀ ਬਹੂ ਥੀ' ਨਾਲ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੀ ਨਾਰਾਇਣੀ ਸ਼ਾਸਤਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਹੈ। ਅਦਾਕਾਰਾ ਨੇ ਇੰਡਸਟਰੀ ਵਿੱਚ ਆਪਣਾ ਬਹੁਤ ਨਾਮ ਬਣਾਇਆ ਹੈ। ਪਰਦੇ 'ਤੇ ਸਧਾਰਨ ਨਜ਼ਰ ਆਉਣ ਵਾਲੀ ਨਾਰਾਇਣੀ ਨੇ ਕਈ ਅਜਿਹੇ ਸ਼ੋਅ ਕੀਤੇ ਹਨ ਜਿਨ੍ਹਾਂ ਰਾਹੀਂ ਉਹ ਰਾਤੋ-ਰਾਤ ਸਫਲਤਾ ਦੀਆਂ ਪੌੜੀਆਂ ਚੜ੍ਹ ਗਈ। ਟੀਵੀ ਦੀ ਦੁਨੀਆ ਤੋਂ ਹਰ ਘਰ ਵਿੱਚ ਮਸ਼ਹੂਰ ਹੋਈ ਨਾਰਾਇਣੀ ਸ਼ਾਸਤਰੀ ਨੇ ਫਿਲਮੀ ਪਰਦੇ 'ਤੇ ਵੀ ਕੰਮ ਕੀਤਾ ਹੈ।

Read MOre: Actress: ਮਸ਼ਹੂਰ ਅਦਾਕਾਰਾ ਨੇ ਸੀਰੀਜ਼ 'ਚ ਇੰਟੀਮੇਟ ਸੀਨ ਦੇ ਮਚਾਈ ਤਰਥੱਲੀ, ਵਿਦੇਸ਼ੀ ਬੁਆਏਫ੍ਰੈਂਡ ਨਾਲ ਗੁੱਪ-ਚੁੱਪ ਕਰਵਾਇਆ ਵਿਆਹ 

19:35 PM (IST)  •  28 Jul 2024

Entertainment Live Today: Viral Pics: ਬਾਥਰੂਮ 'ਚ ਕੈਮਰਾਮੈਨ ਨੂੰ ਲੈ ਪੁੱਜੀ ਇਹ ਮਸ਼ਹੂਰ ਅਦਾਕਾਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਜਿਹੀਆਂ ਤਸਵੀਰਾਂ

Shweta Tiwari Sexy Photos: ਫਿਲਮੀ ਦੁਨੀਆ 'ਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ 50 ਸਾਲ ਦੀ ਉਮਰ ਵਿੱਚ ਵੀ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀਆਂ ਹਨ।

Read MOre: Viral Pics: ਬਾਥਰੂਮ 'ਚ ਕੈਮਰਾਮੈਨ ਨੂੰ ਲੈ ਪੁੱਜੀ ਇਹ ਮਸ਼ਹੂਰ ਅਦਾਕਾਰਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਜਿਹੀਆਂ ਤਸਵੀਰਾਂ

18:19 PM (IST)  •  28 Jul 2024

Entertainment Live: Shocking: ਮਸ਼ਹੂਰ ਅਦਾਕਾਰਾ ਨਾਲ ਭਿੜ ਗਿਆ ਦਿਓਲ ਪਰਿਵਾਰ ਦਾ ਪੁੱਤ, ਜ਼ਬਰਦਸਤ ਲੜਾਈ ਤੱਕ ਪਹੁੰਚ ਗਿਆ ਮਾਮਲਾ

Bobby Deol fight: ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੂੰ ਫਿਲਮਾਂ 'ਚ ਆਪਸੀ ਦੁਸ਼ਮਣੀ ਨਿਭਾਉਣੀ ਪੈਂਦੀ ਹੈ। ਹਾਲਾਂਕਿ  ਅਸਲ ਜ਼ਿੰਦਗੀ 'ਚ ਉਹ ਚੰਗੇ ਦੋਸਤ ਹੁੰਦੇ ਹਨ। ਇਸਦੇ ਨਾਲ ਤਾਂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਉਨ੍ਹਾਂ ਨੂੰ ਅਸਲ ਜ਼ਿੰਦਗੀ 'ਚ ਇਕ-ਦੂਜੇ ਦਾ ਚਿਹਰਾ ਦੇਖਣਾ ਵੀ ਪਸੰਦ ਨਹੀਂ ਹੁੰਦਾ। ਹਾਲ ਹੀ 'ਚ ਬਾਲੀਵੁੱਡ ਸਿਤਾਰਿਆਂ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਾਲ ਬਾਲੀਵੁੱਡ ਦੇ ਹੈਂਡਸਮ ਹੰਕ ਐਕਟਰ ਬੌਬੀ ਦਿਓਲ ਵਿਚਕਾਰ ਝਗੜਾ ਹੋ ਗਿਆ ਹੈ। ਆਓ ਜਾਣਦੇ ਹਾਂ ਆਖਿਰ ਇਹ ਅਦਾਕਾਰਾ ਕੌਣ ਹੈ, ਅਤੇ ਪੂਰਾ ਮਾਮਲਾ ਕੀ ਹੈ। 

Read More: Shocking: ਮਸ਼ਹੂਰ ਅਦਾਕਾਰਾ ਨਾਲ ਭਿੜ ਗਿਆ ਦਿਓਲ ਪਰਿਵਾਰ ਦਾ ਪੁੱਤ, ਜ਼ਬਰਦਸਤ ਲੜਾਈ ਤੱਕ ਪਹੁੰਚ ਗਿਆ ਮਾਮਲਾ

17:23 PM (IST)  •  28 Jul 2024

Entertainment Live: Adult Shows On Netflix: ਨੈੱਟਫਲਿਕਸ ਦੇ ਇਹ 5 ਸ਼ੋਅਜ਼ ਉਡਾ ਦੇਣਗੇ ਹੋਸ਼, ਇੰਟੀਮੇਟ ਅਤੇ ਅਤਰੰਗੇ ਸੀਨਜ਼ ਨਾਲ ਭਰਪੂਰ

Adult Shows On Netflix: ਡਿਜੀਟਲ ਯੁੱਗ ਵਿੱਚ OTT ਪਲੇਟਫਾਰਮ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਹ ਤੇਜ਼ੀ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਇਸਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਬਿਨਾਂ ਸੈਂਸਰ ਵਾਲੀ ਸਮੱਗਰੀ ਦੀ ਉਪਲਬਧਤਾ, ਜਿਸ ਵਿੱਚ ਫਿਲਮਾਂ ਅਤੇ ਵੈਬ ਸੀਰੀਜ਼ ਸ਼ਾਮਲ ਹਨ। ਹਾਲਾਂਕਿ ਇਹ ਸਵੀਕਾਰਯੋਗ ਮੰਨੀਆਂ ਜਾਂਦੀਆਂ ਸੀਮਾਵਾਂ ਨੂੰ ਵੀ ਪਾਰ ਕਰ ਜਾਂਦੀਆਂ ਹਨ। ਇਸ ਵਿੱਚ ਜ਼ਿਆਦਾਤਰ ਅਡਲਟ ਸਮੱਗਰੀ ਵੇਖਣ ਨੂੰ ਮਿਲਦੀ ਹੈ। 

Read More: Adult Shows On Netflix: ਨੈੱਟਫਲਿਕਸ ਦੇ ਇਹ 5 ਸ਼ੋਅਜ਼ ਉਡਾ ਦੇਣਗੇ ਹੋਸ਼, ਇੰਟੀਮੇਟ ਅਤੇ ਅਤਰੰਗੇ ਸੀਨਜ਼ ਨਾਲ ਭਰਪੂਰ

16:57 PM (IST)  •  28 Jul 2024

Entertainment Live Today: Gippy Grewal: ਗਿੱਪੀ ਗਰੇਵਾਲ ਨੇ ਇਸ ਸ਼ਖਸ਼ ਨੂੰ ਤੋਹਫ਼ੇ 'ਚ ਦਿੱਤੀ BMW ਗੱਡੀ, ਯੂਜ਼ਰਸ ਨੇ ਕੀਤੇ ਅਜਿਹੇ ਕਮੈਂਟ...

Gippy Grewal: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਕਲਾਕਾਰ ਦੀ ਗਾਇਕੀ ਦਾ ਜਲਵਾ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਵੀ ਵੇਖਣ ਨੂੰ ਮਿਲਦਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਖਾਸ ਦੋਸਤ ਲਈ ਕੁਝ ਅਜਿਹਾ ਕੀਤਾ ਜੋ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ। 

Read MOre: Gippy Grewal: ਗਿੱਪੀ ਗਰੇਵਾਲ ਨੇ ਇਸ ਸ਼ਖਸ਼ ਨੂੰ ਤੋਹਫ਼ੇ 'ਚ ਦਿੱਤੀ BMW ਗੱਡੀ, ਯੂਜ਼ਰਸ ਨੇ ਕੀਤੇ ਅਜਿਹੇ ਕਮੈਂਟ...

Load More
New Update
Advertisement
Advertisement
Advertisement

ਟਾਪ ਹੈਡਲਾਈਨ

ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Embed widget