(Source: ECI/ABP News)
Entertainment Live: ਪੰਜਾਬੀ ਗਾਇਕ ਨੂੰ ਸੜਕ ਹਾਦਸੇ 'ਚ ਲੱਗੀਆਂ ਗੰਭੀਰ ਸੱਟਾਂ, ਅਦਾਕਾਰਾ ਦੀਆਂ ਲਹੂ ਨਾਲ ਲੱਥਪੱਥ ਤਸਵੀਰਾਂ ਵਾਇਰਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live Today: Film Director: ਮਸ਼ਹੂਰ ਹਸਤੀ ਨੂੰ ਪਤਨੀ ਦੇ ਐਕਸੀਡੈਂਟ ਨਾਲ ਲੱਗਾ ਝਟਕਾ, ਪਾਗਲਾਂ ਦੀ ਤਰ੍ਹਾਂ ਰੋਂਦੇ ਹੋਏ ਡਾਕਟਰਾਂ ਨੂੰ ਕਰਦਾ ਰਿਹਾ ਫੋਨ
S.S. Rajamouli: 'ਬਾਹੂਬਲੀ' ਅਤੇ 'ਆਰਆਰਆਰ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਐਸ. ਐਸ. ਰਾਜਾਮੌਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਲ ਹੀ ਵਿੱਚ ਇੱਕ ਖਾਸ ਗੱਲਬਾਤ ਦੌਰਾਨ ਰਾਜਾਮੌਲੀ ਨੇ ਆਪਣੀ ਪਤਨੀ ਰਾਮਾ ਦੇ ਨਾਲ ਵਾਪਰੇ ਹਾਦਸੇ ਬਾਰੇ ਗੱਲ ਕੀਤੀ। ਉਨ੍ਹਾਂ ਅਨੁਸਾਰ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਨਿਰਦੇਸ਼ਕ ਦਾ ਬੁਰਾ ਹਾਲ ਹੋ ਗਿਆ ਸੀ। ਉਸ ਦੌਰਾਨ ਉਹ ਰੋਈ ਜਾ ਰਹੇ ਸੀ।
Read MOre: Film Director: ਮਸ਼ਹੂਰ ਹਸਤੀ ਨੂੰ ਪਤਨੀ ਦੇ ਐਕਸੀਡੈਂਟ ਨਾਲ ਲੱਗਾ ਝਟਕਾ, ਪਾਗਲਾਂ ਦੀ ਤਰ੍ਹਾਂ ਰੋਂਦੇ ਹੋਏ ਡਾਕਟਰਾਂ ਨੂੰ ਕਰਦਾ ਰਿਹਾ ਫੋਨ
Entertainment Live: Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਬੁਰੀ ਤਰ੍ਹਾਂ ਹੋਈ ਜ਼ਖਮੀ ? ਵੀਡੀਓ ਵੇਖ ਫੈਨਜ਼ ਦੇ ਉੱਡੇ ਹੋਸ਼
Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਸਾਰਾ ਗੁਰਪਾਲ (Sara Gurpal) ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਸਾਰਾ ਅਕਸਰ ਛਾਈ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਦਾ ਇੱਕ ਅਜਿਹੇ ਵੀਡੀਓ ਇੰਟਰਨੈੱਟ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...
Read MOre: Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਬੁਰੀ ਤਰ੍ਹਾਂ ਹੋਈ ਜ਼ਖਮੀ ? ਵੀਡੀਓ ਵੇਖ ਫੈਨਜ਼ ਦੇ ਉੱਡੇ ਹੋਸ਼
Entertainment Live Today: Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਕਿਵੇਂ ਬਰਬਾਦ ਹੋਇਆ ਕਰੀਅਰ
Actress Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਭਿਨੇਤਰੀ ਨੇ ਕਈ ਸੁਪਰਸਟਾਰਾਂ ਨਾਲ ਕੰਮ ਕੀਤਾ। ਉਸਦੇ ਹੁਸਨ ਦਾ ਜਲਵਾ ਹਰ ਪਾਸੇ ਵੇਖਣ ਨੂੰ ਮਿਲਿਆ।
Read MOre: Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਕਿਵੇਂ ਬਰਬਾਦ ਹੋਇਆ ਕਰੀਅਰ
Entertainment Live: Singer Accident: ਮਸ਼ਹੂਰ ਪੰਜਾਬੀ ਗਾਇਕ ਹਾਦਸੇ ਦਾ ਹੋਇਆ ਸ਼ਿਕਾਰ, ਬੋਲਿਆ- 'ਮੇਰੇ ਲੱਗੀ ਜ਼ਿਆਦਾ ਸੱਟ...'
Punjabi Singer Accident: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਨੂੰ ਭਿਆਨਕ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ।
Read More: Singer Accident: ਮਸ਼ਹੂਰ ਪੰਜਾਬੀ ਗਾਇਕ ਹਾਦਸੇ ਦਾ ਹੋਇਆ ਸ਼ਿਕਾਰ, ਬੋਲਿਆ- 'ਮੇਰੇ ਲੱਗੀ ਜ਼ਿਆਦਾ ਸੱਟ...'
Entertainment Live Today: Singer Health: ਮਸ਼ਹੂਰ ਗਾਇਕ ਦੀ ਸਿਹਤ ਵਿਗੜਨ ਨਾਲ ਫੈਨਜ਼ ਨੂੰ ਝਟਕਾ, ਅਚਾਨਕ ਰੱਦ ਹੋਏ ਸਾਰੇ ਲਾਈਵ ਕੰਸਰਟ
Arijit Singh UK Tour Postponed: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਅਰਿਜੀਤ ਸਿੰਘ ਦੇਸ਼ ਭਰ ਵਿੱਚ ਲਾਈਵ ਕੰਸਰਟ ਵੀ ਕਰਦੇ ਨਜ਼ਰ ਆਉਂਦੇ ਹਨ। ਉਹ ਅਕਸਰ ਵਿਦੇਸ਼ਾਂ ਵਿੱਚ ਵੀ ਸ਼ੋਅ ਕਰਨ ਜਾਂਦੇ ਹਨ। ਉਹ ਅਗਸਤ ਵਿੱਚ ਲਾਈਵ ਕੰਸਰਟ ਲਈ ਯੂਕੇ ਵੀ ਜਾਣ ਵਾਲੇ ਸਨ, ਪਰ ਹੁਣ ਉਨ੍ਹਾਂ ਦਾ ਯੂਕੇ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ।
Read MOre: Singer Health: ਮਸ਼ਹੂਰ ਗਾਇਕ ਦੀ ਸਿਹਤ ਵਿਗੜਨ ਨਾਲ ਫੈਨਜ਼ ਨੂੰ ਝਟਕਾ, ਅਚਾਨਕ ਰੱਦ ਹੋਏ ਸਾਰੇ ਲਾਈਵ ਕੰਸਰਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
