ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Entertainment News Live: ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ ਕਾਰਤਿਕ ਆਰੀਅਨ, ਮਾਨਸੀ ਸ਼ਰਮਾ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment News Live: ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ ਕਾਰਤਿਕ ਆਰੀਅਨ, ਮਾਨਸੀ ਸ਼ਰਮਾ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਸਣੇ ਅਹਿਮ ਖਬਰਾਂ

Background

Entertainment News Live Today : ਇਸ ਵਾਰ 69ਵਾਂ ਫਿਲਮਫੇਅਰ 28 ਜਨਵਰੀ ਗੁਜਰਾਤ 'ਚ ਆਯੋਜਿਤ ਕੀਤਾ ਗਿਆ। ਜਿਸ 'ਚ ਬੀ-ਟਾਊਨ ਦੇ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੀ ਭਾਰੀ ਭੀੜ ਦੇਖਣ ਨੂੰ ਮਿਲੀ। ਹੁਣ ਇਸ ਐਵਾਰਡ ਫੰਕਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਐਕਟਰ ਕਾਰਤਿਕ ਆਰੀਅਨ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚਦੇ ਨਜ਼ਰ ਆ ਰਹੇ ਹਨ।

ਕਾਰਤਿਕ ਨੂੰ ਫਿਲਮਫੇਅਰ 'ਤੇ ਬੇਕਾਬੂ ਭੀੜ ਮਿਲੀ

ਦਰਅਸਲ, ਫਿਲਮਫੇਅਰ 2024 ਦਾ ਫੰਕਸ਼ਨ ਪਿਛਲੇ ਐਤਵਾਰ ਅਹਿਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ। ਜਿੱਥੇ ਕਾਰਤਿਕ ਆਰੀਅਨ ਦੇ ਨਾਲ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਅਵਾਰਡ ਨਾਈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇਣ ਤੋਂ ਬਾਅਦ, ਕਾਰਤਿਕ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਪਹੁੰਚਿਆ। ਇਸ ਦੌਰਾਨ ਕੁਝ ਅਜਿਹਾ ਹੁੰਦਾ ਹੈ। ਇਹ ਦੇਖ ਕੇ ਹਰ ਕੋਈ ਹੈਰਾਨ ਹੈ।

ਬੈਰੀਕੇਡ ਟੁੱਟਣ ਤੋਂ ਬਾਅਦ ਕਾਰਤਿਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਾਰਤਿਕ ਦੇ ਪ੍ਰਸ਼ੰਸਕ ਬੈਰੀਕੇਡ ਦੇ ਪਿੱਛੇ ਖੜ੍ਹੇ ਹੋ ਕੇ ਅਦਾਕਾਰ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਕਾਰਤਿਕ ਉੱਥੇ ਪਹੁੰਚਦਾ ਹੈ, ਹਰ ਕੋਈ ਉਤੇਜਿਤ ਹੋ ਜਾਂਦਾ ਹੈ ਅਤੇ ਕਾਰਤਿਕ-ਕਾਰਤਿਕ ਦੇ ਨਾਅਰੇ ਲਗਾਉਣ ਲੱਗ ਪੈਂਦਾ ਹੈ। ਇਸ ਦੌਰਾਨ ਜਦੋਂ ਕਾਰਤਿਕ ਫੈਨਜ਼ ਨਾਲ ਹੱਥ ਮਿਲਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਉੱਥੇ ਮੌਜੂਦ ਭੀੜ ਬੇਕਾਬੂ ਹੋ ਜਾਂਦੀ ਹੈ ਅਤੇ ਬੈਰੀਕੇਡ ਟੁੱਟ ਜਾਂਦਾ ਹੈ। ਜਿਸ ਕਾਰਨ ਪ੍ਰਸ਼ੰਸਕ ਇੱਕ ਦੂਜੇ 'ਤੇ ਡਿੱਗਦੇ ਹਨ। ਫਿਰ ਕਾਰਤਿਕ ਤੁਰੰਤ ਪਿੱਛੇ ਹਟ ਜਾਂਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਂਦਾ ਹੈ।

View this post on Instagram
 
A post shared by Instant Bollywood (@instantbollywood)

ਪੁਲਿਸ ਵਾਲਿਆਂ ਨੇ ਕਾਰਤਿਕ ਨੂੰ ਬਚਾਇਆ

ਇਸ ਤੋਂ ਬਾਅਦ ਪੁਲਿਸ ਕਾਰਤਿਕ ਦੀ ਸੁਰੱਖਿਆ ਲਈ ਪਹੁੰਚੀ ਅਤੇ ਅਦਾਕਾਰ ਨੂੰ ਉੱਥੋਂ ਸੁਰੱਖਿਅਤ ਸਥਾਨ 'ਤੇ ਲੈ ਗਈ। ਦੱਸ ਦੇਈਏ ਕਿ ਹੁਣ ਤੱਕ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਦੇ ਨਾਲ ਹੀ ਕਾਰਤਿਕ ਵੀ ਆਪਣੇ ਪ੍ਰਸ਼ੰਸਕਾਂ ਲਈ ਫਿਕਰਮੰਦ ਨਜ਼ਰ ਆਏ। ਐਕਟਰ ਦੇ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਹੁਣ ਹਰ ਕੋਈ ਸੋਸ਼ਲ ਮੀਡੀਆ 'ਤੇ ਚਿੰਤਾ ਜ਼ਾਹਰ ਕਰਦਾ ਨਜ਼ਰ ਆ ਰਿਹਾ ਹੈ।

ਇਸ ਫਿਲਮ 'ਚ ਕਾਰਤਿਕ ਆਰੀਅਨ ਨਜ਼ਰ ਆਉਣਗੇ

ਕਾਰਤਿਕ ਆਰੀਅਨ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਜਲਦੀ ਹੀ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਚੰਦੂ ਚੈਂਪੀਅਨ ਵਿੱਚ ਨਜ਼ਰ ਆਉਣਗੇ। ਹਾਲ ਹੀ 'ਚ ਅਦਾਕਾਰ ਨੇ ਫਿਲਮ 'ਚੋਂ ਆਪਣੀ ਇਕ ਲੁੱਕ ਵੀ ਸ਼ੇਅਰ ਕੀਤੀ ਹੈ। ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਕਾਰਤਿਕ ਦੀ ਇਹ ਫਿਲਮ 14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਕਬੀਰ ਖਾਨ ਹਨ।

ਇਸ ਤੋਂ ਇਲਾਵਾ ਕਾਰਤਿਕ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਆਪਣੀ ਸਾਬਕਾ ਪ੍ਰੇਮਿਕਾ ਅਤੇ ਮਸ਼ਹੂਰ ਅਭਿਨੇਤਰੀ ਸਾਰਾ ਅਲੀ ਖਾਨ ਨੂੰ ਫਲਾਇੰਗ ਕਿੱਸ ਕਰਦੇ ਹੋਏ ਨਜ਼ਰ ਆਏ।

20:41 PM (IST)  •  30 Jan 2024

Entertainment News Live: ਅੰਮ੍ਰਿਤ ਮਾਨ ਤੋਂ ਪਰਮੀਸ਼ ਵਰਮਾ ਤੱਕ, ਸ਼ਰਾਬ ਦੇ ਨਸ਼ੇ 'ਚ ਟੱਲੀ ਨਜ਼ਰ ਆਏ ਪੰਜਾਬੀ ਗਾਇਕ, ਵੀਡੀਓ ਹੋ ਰਹੀ ਵਾਇਰਲ

Punjabi Singers Drunk Viral Video: ਦੇਸੀ ਕਰੂ ਵਾਲੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਹਾਲ ਹੀ 'ਚ ਵਿਆਹ ਹੋਇਆ ਸੀ। ਉਸ ਦਾ ਵਿਆਹ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਵੀ ਹੋਈਆਂ ਸੀ। ਉਸ ਦੇ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਲਗਭਗ ਸਾਰੇ ਹੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਹੁਣ ਸੱਤੇ ਦੇ ਵਿਆਹ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਸ ਦੇ ਵਿਆਹ ਦੀ ਪਾਰਟੀ ਹੈ।  

Punjabi Singer: ਅੰਮ੍ਰਿਤ ਮਾਨ ਤੋਂ ਪਰਮੀਸ਼ ਵਰਮਾ ਤੱਕ, ਸ਼ਰਾਬ ਦੇ ਨਸ਼ੇ 'ਚ ਟੱਲੀ ਨਜ਼ਰ ਆਏ ਪੰਜਾਬੀ ਗਾਇਕ, ਵੀਡੀਓ ਹੋ ਰਹੀ ਵਾਇਰਲ

19:54 PM (IST)  •  30 Jan 2024

Entertainment News Live Today: ਪਾਕਿ ਸਿੰਗਰ ਬਿਲਾਲ ਸਈਦ ਨੇ ਲਾਈਵ ਪਰਫਾਰਮੈਂਸ ਦੌਰਾਨ ਲੋਕਾਂ 'ਤੇ ਸੁੱਟਿਆ ਮਾਈਕ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫਾਈ

Bilal Saeed Viral Video: ਪਾਕਿਸਤਾਨੀ ਗਾਇਕ ਬਿਲਾਲ ਸਈਦ ਇਨ੍ਹੀਂ ਦਿਨੀਂ ਲਾਈਵ ਪਰਫਾਰਮੈਂਸ ਦੌਰਾਨ ਦਰਸ਼ਕਾਂ 'ਤੇ ਮਾਈਕ ਸੁੱਟਣ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਪਾਕਿਸਤਾਨ ਦੇ ਫਲੀਆ ਵਿੱਚ ਪੰਜਾਬ ਗਰੁੱਪ ਆਫ਼ ਕਾਲਜਿਜ਼ (ਪੀਜੀਸੀ) ਦੇ ਯੂਥ ਮਿਊਜ਼ੀਕਲ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਉੱਥੇ ਉਨ੍ਹਾਂ ਨੇ ਪਰਫਾਰਮ ਕੀਤਾ ਅਤੇ ਇਸ ਦੌਰਾਨ ਉਹ ਅਚਾਨਕ ਆਪਣਾ ਆਪਾ ਖੋਹ ਬੈਠਾ ਅਤੇ ਸਟੇਜ ਤੋਂ ਹੀ ਦਰਸ਼ਕਾਂ 'ਤੇ ਮਾਈਕ ਸੁੱਟ ਦਿੱਤਾ। 

Bilal Saeed: ਪਾਕਿ ਸਿੰਗਰ ਬਿਲਾਲ ਸਈਦ ਨੇ ਲਾਈਵ ਪਰਫਾਰਮੈਂਸ ਦੌਰਾਨ ਲੋਕਾਂ 'ਤੇ ਸੁੱਟਿਆ ਮਾਈਕ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫਾਈ

19:09 PM (IST)  •  30 Jan 2024

Entertainment News Live: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਲਈ ਫਿਰ ਮੰਗਿਆ ਇਨਸਾਫ, ਪੋਸਟ ਸ਼ੇਅਰ ਕਰ ਬੋਲੀ- '20 ਮਹੀਨੇ ਹੋ ਗਏ'

Jenny Johal Demands Justice For Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 20 ਜਨਵਰੀ 2024 ਨੂੰ 20 ਮਹੀਨੇ ਪੂਰੇ ਹੋ ਗਏ। ਆਉਣ ਵਾਲੀ 29 ਮਈ ਨੂੰ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ 2 ਸਾਲ ਪੂਰੇ ਹੋ ਜਾਣਗੇ। ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਅੱਜ ਤੱਕ ਜ਼ਿੰਦਾ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਅੱਜ ਵੀ ਉਸ ਨੂੰ ਨਮ ਅੱਖਾਂ ਦੇ ਨਾਲ ਯਾਦ ਕਰਦੇ ਹਨ।  

Jenny Johal: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਲਈ ਫਿਰ ਮੰਗਿਆ ਇਨਸਾਫ, ਪੋਸਟ ਸ਼ੇਅਰ ਕਰ ਬੋਲੀ- '20 ਮਹੀਨੇ ਹੋ ਗਏ'

18:24 PM (IST)  •  30 Jan 2024

Entertainment News Live Today: 'ਫੁਕਰੇ' ਫੇਮ ਐਕਟਰ ਪੁਲਿਕਤ ਸਮਰਾਟ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ

Pulkit Samrat Kirti Kharbanda Engagement: ਪੁਲਕਿਤ ਅਤੇ ਕ੍ਰਿਤੀ ਦੀ ਮੰਗਣੀ ਹੋ ਚੁੱਕੀ ਹੈ। ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਫੋਟੋਆਂ ਵਿੱਚ ਕ੍ਰਿਤੀ ਅਤੇ ਪੁਲਕਿਤ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਹੈ ਅਤੇ ਦੋਵਾਂ ਦੀਆਂ ਉਂਗਲਾਂ ਵਿੱਚ ਅੰਗੂਠੀਆਂ ਨਜ਼ਰ ਆ ਰਹੀਆਂ ਹਨ। 

Pulkit Samrat: 'ਫੁਕਰੇ' ਫੇਮ ਐਕਟਰ ਪੁਲਿਕਤ ਸਮਰਾਟ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ

17:50 PM (IST)  •  30 Jan 2024

Entertainment News Live:ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਫਰਵਰੀ 'ਚ ਇਹ ਧਮਾਕੇਦਾਰ ਫਿਲਮਾਂ ਹੋਣ ਜਾ ਰਹੀਆਂ ਰਿਲੀਜ਼, ਦੇਖੋ ਲਿਸਟ

Punjabi Movies Releasing In February 2024: ਨਵੇਂ ਸਾਲ ਯਾਨਿ ਸਾਲ 2024 ਦਾ ਪਹਿਲਾ ਮਹੀਨਾ ਦੇਖਦੇ ਹੀ ਦੇਖਦੇ ਖਤਮ ਹੋਣ ਵਾਲਾ ਹੈ। ਮਹਿਜ਼ ਦੋ ਦਿਨਾਂ ਨੂੰ ਪਿਆਰ ਦਾ ਮਹੀਨਾ ਯਾਨਿ ਫਰਵਰੀ ਚੜ੍ਹੇਗਾ ਤੇ ਇਹ ਫਰਵਰੀ ਬਹੁਤ ਹੀ ਖਾਸ ਹੋਣ ਵਾਲਾ ਹੈ, ਕਿਉਂਕਿ ਇਸ ਫਰਵਰੀ ਤੁਹਾਡਾ ਮਨੋਰੰਜਨ ਕਰਨ ਵੱਡੇ ਪਰਦੇ 'ਤੇ ਧਮਾਕੇਦਾਰ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਮਹੀਨੇ ਗਿੱਪੀ ਗਰੇਵਾਲ ਦੀ ਸਾਲ 2024 ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਵਾਰਨਿੰਗ 2' ਰਿਲੀਜ਼ ਹੋਣ ਜਾ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਲਿਸਟ: 

Punjabi Films: ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਫਰਵਰੀ 'ਚ ਇਹ ਧਮਾਕੇਦਾਰ ਫਿਲਮਾਂ ਹੋਣ ਜਾ ਰਹੀਆਂ ਰਿਲੀਜ਼, ਦੇਖੋ ਲਿਸਟ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ
Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ
ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ
ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ
ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ
ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ
Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ
Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ
Advertisement
ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ
Punjab Police Recruitment 2025: ਪੰਜਾਬ ਪੁਲਿਸ 'ਚ ਨਿਕਲੀਆਂ ਭਰਤੀਆਂ, ਜਾਰੀ ਹੋਇਆ ਨੋਟਿਸ, ਇੰਝ ਕਰੋ ਅਪਲਾਈ
ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ
ਸੁਖਬੀਰ ਬਾਦਲ ਦੀ ਧੀ ਦਾ ਹੋਇਆ ਵਿਆਹ, ਕੇਂਦਰੀ ਮੰਤਰੀਆਂ ਤੋਂ ਲੈ ਕੇ ਕਈ ਨਾਮੀ ਹਸਤੀਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ
ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ
ਮਹਿਲਾਵਾਂ ‘ਚ ਇਹ 5 ਸੰਕੇਤ ਨਜ਼ਰ ਆਉਣ, ਤਾਂ ਹੋ ਸਕਦੀ ਹੈ Vitamin-D ਦੀ ਕਮੀ, ਡਾਕਟਰ ਤੋਂ ਜਾਣੋ ਡਾਈਟ ਨੂੰ ਕਿਵੇਂ ਕਰੀਏ ਸਹੀ
Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ
Punjab News: ਅਮਰੂਦ ਬਾਗ ਘੁਟਾਲਾ 'ਚ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ, ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਕੇ ਡਕਾਰ ਲਏ 12 ਕਰੋੜ ਰੁਪਏ
'Death Clock' ਤੋਂ ਜਾਣੋ ਤੁਸੀ ਮੌਤ ਦੇ ਕਿੰਨੇ ਕਰੀਬ, ਇੰਝ ਪਤਾ ਲੱਗਦਾ ਕਦੋਂ ਨਿਕਲੇਗੀ ਜਾਨ!
'Death Clock' ਤੋਂ ਜਾਣੋ ਤੁਸੀ ਮੌਤ ਦੇ ਕਿੰਨੇ ਕਰੀਬ, ਇੰਝ ਪਤਾ ਲੱਗਦਾ ਕਦੋਂ ਨਿਕਲੇਗੀ ਜਾਨ!
Punjab News: ਕੁੱਤੇ ਨੂੰ ਲੈ ਕੇ ਮੱਚਿਆ ਕਲੇਸ਼, ਲੜਾਈ 'ਚ ਚੱਲੀ ਗੋਲੀ, ਇੱਕ ਸ਼ਖਸ਼ ਹੋਇਆ ਜ਼ਖਮੀ
Punjab News: ਕੁੱਤੇ ਨੂੰ ਲੈ ਕੇ ਮੱਚਿਆ ਕਲੇਸ਼, ਲੜਾਈ 'ਚ ਚੱਲੀ ਗੋਲੀ, ਇੱਕ ਸ਼ਖਸ਼ ਹੋਇਆ ਜ਼ਖਮੀ
WPL 2025 Schedule: ਮਹਿਲਾ ਪ੍ਰੀਮਿਅਰ ਲੀਗ 'ਚ ਖੇਡੇ ਜਾਣਗੇ ਕਿੰਨੇ ਮੈਚ? ਇੱਥੇ ਵੇਖੋ ਪੂਰਾ ਸ਼ੈਡਿਊਲ, ਜਾਣੋ ਕਿਵੇਂ ਤੇ ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ
WPL 2025 Schedule: ਮਹਿਲਾ ਪ੍ਰੀਮਿਅਰ ਲੀਗ 'ਚ ਖੇਡੇ ਜਾਣਗੇ ਕਿੰਨੇ ਮੈਚ? ਇੱਥੇ ਵੇਖੋ ਪੂਰਾ ਸ਼ੈਡਿਊਲ, ਜਾਣੋ ਕਿਵੇਂ ਤੇ ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ
Shubhman Gill: ਸ਼ੁਭਮਨ ਗਿੱਲ ਨੇ ਬਣਾਏ ਪੰਜ ਵੱਡੇ ਰਿਕਾਰਡ, ਵਿਰਾਟ ਤੇ ਹਾਸ਼ਿਮ ਸਣੇ ਕਈ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡਿਆ
Shubhman Gill: ਸ਼ੁਭਮਨ ਗਿੱਲ ਨੇ ਬਣਾਏ ਪੰਜ ਵੱਡੇ ਰਿਕਾਰਡ, ਵਿਰਾਟ ਤੇ ਹਾਸ਼ਿਮ ਸਣੇ ਕਈ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡਿਆ
Embed widget