ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨਾਂ ਦੀ ਟਰੈਕਟਰ ਰੈਲੀ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਅਨਪੜ੍ਹ, ਗਵਾਰ....ਸ਼ਰਮ ਕਰੋ...
ਕੰਗਨਾ ਰਣੌਤ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਕੰਗਨਾ ਰਣੌਤ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ 'ਤੇ ਯੂਜ਼ਰਸ ਵੀ ਕਮੈਂਟ ਕਰ ਰਹੇ ਹਨ।
![ਕਿਸਾਨਾਂ ਦੀ ਟਰੈਕਟਰ ਰੈਲੀ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਅਨਪੜ੍ਹ, ਗਵਾਰ....ਸ਼ਰਮ ਕਰੋ... Kangana Ranaut erupts at farmers' tractor rally, says- illiterate, shame on you ... ਕਿਸਾਨਾਂ ਦੀ ਟਰੈਕਟਰ ਰੈਲੀ 'ਤੇ ਭੜਕੀ ਕੰਗਨਾ ਰਣੌਤ, ਕਿਹਾ- ਅਨਪੜ੍ਹ, ਗਵਾਰ....ਸ਼ਰਮ ਕਰੋ...](https://static.abplive.com/wp-content/uploads/sites/5/2021/01/08193735/1-Kangana-Ranaut.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ‘ਤੇ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਚਲਾਏ ਅਤੇ ਕਈ ਥਾਵਾਂ ‘ਤੇ ਉਹ ਲਾਠੀਚਾਰਜ ਕਰਦੇ ਵੀ ਦਿਖਾਈ ਦਿੱਤੇ।
ਬਾਲੀਵੁੱਡ ਅਦਾਕਾਰਾਂ ਨੇ ਕਿਸਾਨਾਂ ‘ਤੇ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਵਿਰੋਧ ਜਤਾਇਆ। ਉਧਰ ਹਾਲ ਹੀ ਵਿੱਚ ਕੰਗਨਾ ਰਣੌਤ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਕੰਗਨਾ ਰਣੌਤ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ 'ਤੇ ਯੂਜ਼ਰਸ ਵੀ ਕਮੈਂਟ ਕਰ ਰਹੇ ਹਨ।
ਬੈਰੀਕੇਡ ਤੋੜ ਲਾਲ ਕਿੱਲੇ ਤੱਕ ਪੁਹੰਚੇ ਕਿਸਾਨ, ਕਈ ਥਾਂ ਪੁਲਿਸ ਨਾਲ ਟਕਰਾਅ, ਕਿਸਾਨ ਪਰੇਡ ਦੀਆਂ 10 ਵੱਡੀਆਂ ਗੱਲਾਂ
ਕੰਗਨਾ ਰਣੌਤ ਨੇ ਆਪਣੇ ਟਵੀਟ ਵਿੱਚ ਲਿਖਿਆ, “ਝੁੰਡ ਬਣ ਕੇ ਰਹਿ ਗਏ ਹਨ, ਅਨਪੜ੍ਹ, ਗਵਾਰ ਮੁਹੱਲਿਆਂ 'ਚ ਕਿਸੇ ਦੇ ਘਰ 'ਚ ਵਿਆਹ ਹੋਵੇ ਜਾਂ ਚੰਗਾ ਤਿਉਹਾਰ ਆਵੇ ਤਾਂ ਸੜਨ ਵਾਲੇ ਤਾਏ/ਚਾਚਾ/ਚਾਚੀ ਕਪੜੇ ਧੋਣ ਜਾਂ ਬੱਚਿਆਂ ਨੂੰ ਵੇਹੜੇ 'ਚ ਸ਼ੋਚ ਕਰਵਾਉਣਾ ਜਾਂ ਮੰਜੇ ਡਾਹ ਕੇ ਵੇਹੜੇ 'ਚ ਸ਼ਰਾਬ ਪੀ ਕੇ ਨੰਗੇ ਹੋ ਕੇ ਸੋ ਜਾਣਾ। ਉਹੀ ਹਾਲ ਹੋ ਗਿਆ ਹੈ ਇਸ ਗਵਾਰ ਦੇਸ਼ ਦਾ। ਸ਼ਰਮ ਕਰਲੋ ਅੱਜ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਜਲੰਧਰ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)