ਪੜਚੋਲ ਕਰੋ

Diljit Dosanjh: ਦਿਲਜੀਤ ਦੋਸਾਂਝ ਵੱਲੋਂ ਭਾਰਤ 'ਚ ਟੂਰ ਕਰਨ ਦਾ ਐਲਾਨ, ਮਜ਼ਾਕੀਆ ਅੰਦਾਜ਼ 'ਚ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

DIljit Dosanjh India Tour: ਦਿਲਜੀਤ ਦੋਸਾਂਝ ਆਪਣੇ ਇੰਡੀਅਨ ਫ਼ੈਨਜ਼ ਨੂੰ ਤੋਹਫ਼ਾ ਦੇਣ ਜਾ ਰਹੇ ਹਨ। ਜੀ ਹਾਂ, ਭਾਰਤ ‘ਚ ਜਿਹੜੇ ਫ਼ੈਨਜ਼ ਦੋਸਾਂਝ ਦੇ ਮਿਊਜ਼ਿਕ ਸ਼ੋਅ ਦਾ ਇੰਤਜ਼ਾਰ ਕਰ ਰਹੇ ਸੀ। ਉਨ੍ਹਾਂ ਦੇ ਲਈ ਇਹ ਚੰਗੀ ਖਬਰ ਹੋ ਸਕਦੀ ਹੈ

Diljit Dosanjh Born To Shine World Tour In India: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੇ ਦੇਸ਼ ਦੁਨੀਆ ‘ਚ ਫ਼ੈਨਜ਼ ਹਨ। ਲੋਕ ਉਨ੍ਹਾਂ ਦੀ ਗਾਇਕੀ ਤੇ ਐਕਟਿੰਗ ਦੇ ਹੀ ਨਹੀਂ ਉਨ੍ਹਾਂ ਦੇ ਸੈਂਸ ਆਫ਼ ਹਿਊਮਰ ਦੇ ਵੀ ਫੈਨ ਹਨ। ਇੰਨੀਂ ਦਿਨੀਂ ਦਿਲਜੀਤ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ‘ਚ ਕਾਫ਼ੀ ਬਿਜ਼ੀ ਹਨ। ਉਨ੍ਹਾਂ ਨੇ ਹੁਣ ਤੱਕ ਅਮਰੀਕਾ, ਕੈਨੇਡਾ ਤੇ ਇੰਗਲੈਂਡ ‘ਚ ਲਾਈਵ ਸ਼ੋਅਜ਼ ਕੀਤੇ ਹਨ। ਹੁਣ ਦਿਲਜੀਤ ਦੋਸਾਂਝ ਆਪਣੇ ਇੰਡੀਅਨ ਫ਼ੈਨਜ਼ ਨੂੰ ਤੋਹਫ਼ਾ ਦੇਣ ਜਾ ਰਹੇ ਹਨ। ਜੀ ਹਾਂ, ਭਾਰਤ ‘ਚ ਜਿਹੜੇ ਫ਼ੈਨਜ਼ ਦੋਸਾਂਝ ਦੇ ਮਿਊਜ਼ਿਕ ਸ਼ੋਅ ਦਾ ਇੰਤਜ਼ਾਰ ਕਰ ਰਹੇ ਸੀ। ਉਨ੍ਹਾਂ ਦੇ ਲਈ ਇਹ ਚੰਗੀ ਖਬਰ ਹੋ ਸਕਦੀ ਹੈ, ਕਿਉਂਕਿ ਗਾਇਕ ਨੇ ਅਧਿਕਾਰਤ ਤੌਰ ‘ਤੇ ਅਪਣੇ ਭਾਰਤ ਟੂਰ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਦਿਲਜੀਤ 9 ਦਸੰਬਰ ਨੂੰ ਮੁੰਬਈ ‘ਚ ਮਿਊਜ਼ਿਕ ਸ਼ੋਅ ਕਰਨ ਜਾ ਰਹੇ ਹਨ। 

ਦਿਲਜੀਤ ਦੋਸਾਂਝ ਨੇ ਬੇਹੱਦ ਫਨੀ ਅੰਦਾਜ਼ ‘ਚ ਇਹ ਜਾਣਕਾਰੀ ਫ਼ੈਨਜ਼ ਦੇ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਇੱਕ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਆਪਣੇ ਭਾਰਤ ਟੂਰ ਦਾ ਐਲਾਨ ਕੀਤਾ। ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਮਜ਼ਾਕੀਆ ਅੰਦਾਜ਼ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਜਦੋਂ ਦਿਲਜੀਤ ਪੰਜਾਬੀ ਲਹਿਜ਼ੇ ‘ਚ ਹਿੰਦੀ ਬੋਲਦੇ ਹਨ, ਤਾਂ ਉਨ੍ਹਾਂ ਦੇ ਵੀਡੀਓਜ਼ ਤੁਰੰਤ ਵਾਇਰਲ ਹੋ ਜਾਂਦੇ ਹਨ। ਦੇਖੋ ਵੀਡੀਓ:

View this post on Instagram
 
A post shared by DILJIT DOSANJH (@diljitdosanjh)

ਦੱਸ ਦਈਏ ਕਿ ਦਿਲਜੀਤ ਦੋਸਾਂਝ ਪਿਛਲੇ ਦਿਨੀਂ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ‘ਚ ਬਿਜ਼ੀ ਰਹੇ। ਹੁਣ ਤੱਕ ਉਹ ਕੈਨੇਡਾ, ਅਮਰੀਕਾ ਤੇ ਇੰਗਲੈਂਡ ‘ਚ ਸ਼ੋਅਜ਼ ਕਰ ਚੁੱਕੇ ਹਨ। ਇਨ੍ਹਾਂ ਸ਼ੋਅਜ਼ ‘ਚ ਦਿਲਜੀਤ ਦੇ ਫ਼ੈਨਜ਼ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਹੀ ਨਹੀਂ ਦੋਸਾਂਝ ਦੇ ਅਮਰੀਕਾ ਸ਼ੋਅ ‘ਚ ਪ੍ਰਿਯੰਕਾ ਚੋਪੜਾ ਨੇ ਵੀ ਸ਼ਿਰਕਤ ਕੀਤੀ ਸੀ ਅਤੇ ਤਸਵੀਰਾਂ ਸ਼ੇਅਰ ਕਰ ਦੱਸਿਆ ਸੀ ਕਿ ਉਹ ਪੰਜਾਬੀ ਮਿਉਜ਼ਿਕ ਨੂੰ ਕਿੰਨਾ ਪਸੰਦ ਕਰਦੀ ਹੈ। ਹੁਣ ਦਿਲਜੀਤ ਨੇ ਭਾਰਤ ਟੁੂਰ ਦਾ ਐਲਾਨ ਕਰ ਫ਼ੈਨਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਤੁਸੀਂ ਅੱਜ ਯਾਨਿ 9 ਨਵੰਬਰ ਨੂੰ 12 ਵਜੇਂ ਤੋਂ ਦਿਲਜੀਤ ਦੇ ਮੁੰਬਈ ਸ਼ੋਅ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ

Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ

ਟਰੰਪ ਨੇ ਟੈਰਿਫ ਦਾ ਕੀਤਾ ਐਲਾਨ ਤਾਂ ਭੜਕਿਆ ਚੀਨ, ਕਿਹਾ- ਅਮਰੀਕਾ ਨਾਲ ਵਪਾਰ ਹੀ ਨਹੀਂ ਅਸੀਂ ਕਿਸੇ ਵੀ ਜੰਗ ਲਈ ਤਿਆਰ

Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ
Bulldozer Action: ਨਾ ਵੀਕਲ, ਨਾ ਦਲੀਲ, ਹੁਣ ਸਿੱਧਾ ਬੁਲਡੋਜ਼ਰ ਐਕਸ਼ਨ! ਸੀਐਮ ਭਗਵੰਤ ਮਾਨ ਨੇ ਅਪਣਾਇਆ ਬੀਜੇਪੀ ਵਾਲਾ ਫਾਰਮੂਲਾ
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
Farmers Protest: ਚੰਡੀਗੜ੍ਹ 'ਚ ਕਿਸਾਨਾਂ ਦੀ ਨੋ ਐਂਟਰੀ! ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ 'ਤੇ ਪੁਲਿਸ
ਟਰੰਪ ਨੇ ਟੈਰਿਫ ਦਾ ਕੀਤਾ ਐਲਾਨ ਤਾਂ ਭੜਕਿਆ ਚੀਨ, ਕਿਹਾ- ਅਮਰੀਕਾ ਨਾਲ ਵਪਾਰ ਹੀ ਨਹੀਂ ਅਸੀਂ ਕਿਸੇ ਵੀ ਜੰਗ ਲਈ ਤਿਆਰ
ਟਰੰਪ ਨੇ ਟੈਰਿਫ ਦਾ ਕੀਤਾ ਐਲਾਨ ਤਾਂ ਭੜਕਿਆ ਚੀਨ, ਕਿਹਾ- ਅਮਰੀਕਾ ਨਾਲ ਵਪਾਰ ਹੀ ਨਹੀਂ ਅਸੀਂ ਕਿਸੇ ਵੀ ਜੰਗ ਲਈ ਤਿਆਰ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਇਨ੍ਹਾਂ ਖਤਰਨਾਕ ਬਿਮਾਰੀਆਂ ਤੋਂ ਹੋ ਸਕਦੀ ਮੌਤ, ਆਹ ਵੱਡਾ ਖਤਰਾ

Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ

Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ

Embed widget