ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਮਸਾਲਾ ਪ੍ਰੇਮੀਆਂ ਲਈ ਖ਼ਬਰ! ਅਧਿਐਨ ਮੁਤਾਬਕ ਭਾਰਤੀ ਮਸਾਲੇ ਹਾਈਪਰ ਟੈਨਸ਼ਨ ਨੂੰ ਕਰਦੇ ਕੰਟ੍ਰੋਲ, ਦਿਲ ਲਈ ਚੰਗੇ

ਸ਼੍ਰੀ ਰਾਮਚੰਦਰ ਯੂਨੀਵਰਸਿਟੀ ਵੱਲੋਂ ਕੀਤਾ ਇੱਕ ਅਧਿਐਨ ਦਰਸਾਉਂਦਾ ਹੈ ਕਿ ਮਸਾਲੇ ਸਾਡੇ ਦਿਲ ਦੀ ਸਿਹਤ, ਸ਼ਾਬਦਿਕ ਤੇ ਅਲੰਕਾਰਿਕ ਤੌਰ ਨੂੰ ਕਿਵੇਂ ਕੰਟ੍ਰੋਲ ਕਰਦੇ ਹਨ।

ਨਵੀਂ ਦਿੱਲੀ: ਇਸ ਗੱਲ 'ਚ ਕੋਈ ਦੋ-ਰਾਏ ਨਹੀਂ ਕਿ ਖਾਣ ਵਾਲੇ ਮਸਾਲੇ ਹੀ ਭਾਰਤੀਆਂ ਦੇ 'ਜੀਵਨ ਦਾ ਮਸਾਲਾ' ਹੁੰਦੇ ਹਨ। ਇਹ ਮਸਾਲੇ ਹੀ ਖਾਣੇ ਨੂੰ ਮਨਮੋਹਕ, ਅਨੰਦਮਈ, ਸਿਹਤਮੰਦ ਤੇ ਬ੍ਰਹਮ ਬਣਾਉਂਦੇ ਹਨ। ਖੈਰ ਦੱਸ ਦਈਏ ਕਿ ਹਰਬਲ ਤੇ ਇੰਡੀਅਨ ਮੈਡੀਸਨ ਰਿਸਰਚ ਲੈਬਾਰਟਰੀ, ਸ਼੍ਰੀ ਰਾਮਚੰਦਰ ਯੂਨੀਵਰਸਿਟੀ ਚੇਨਈ ਦੇ ਬਾਇਓਕੈਮਿਸਟਰੀ ਵਿਭਾਗ ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਕਿਵੇਂ ਭਾਰਤੀ ਮਸਾਲੇ ਦਿਲ ਲਈ ਸਿਹਤਮੰਦ ਹਨ। ਅਸੀਂ ਇੱਥੇ ਅਧਿਐਨ ਲੇਖਕਾਂ ਹੰਨਾਹ ਆਰ ਵਸੰਥੀ ਤੇ ਆਰਪੀ ਪਰਮੇਸ਼ਵਰੀ ਵੱਲੋਂ ਪੇਸ਼ ਕੀਤੇ ਗਏ ਖੋਜ ਪੱਤਰ ਦਾ ਵਿਆਪਕ ਤੌਰ 'ਤੇ ਹਵਾਲਾ ਦਿੰਦੇ ਹਾਂ।

ਮਸਾਲੇ ਸਿਰਫ ਸੁਆਦ ਵਧਾਉਣ ਲਈ ਨਹੀਂ:

ਜ਼ਿਆਦਾਤਰ ਭਾਰਤੀ ਪਕਵਾਨਾਂ ਲਈ ਮਸਾਲੇ ਜ਼ਰੂਰੀ ਹੁੰਦੇ ਹਨ, ਹਾਲਾਂਕਿ ਅਨੁਪਾਤ ਵੱਖਰਾ ਹੋ ਸਕਦਾ ਹੈ, ਬੇਸ਼ੱਕ ਜੇ ਇਹ ਪਕਵਾਨ ਇਁਕ ਮਿਠਆਈ ਹੈ - ਜਿੱਥੇ ਮਸਾਲੇ ਜਿਵੇਂ ਇਲਾਇਚੀ, ਕੇਸਰ ਆਦਿ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ।

ਪਰ ਕੋਈ ਵੀ ਭਾਰਤੀ ਪਕਵਾਨ ਸੰਪੂਰਨ ਨਹੀਂ ਹੁੰਦਾ ਜੇ ਇਸਦਾ ਅਧਾਰ ਕੁਝ ਭਾਰਤੀ ਮਸਾਲਾ - ਚਾਹੇ ਉਹ ਅਦਰਕ, ਲਸਣ, ਦਾਲਚੀਨੀ, ਇਲਾਇਚੀ, ਲਸਣ, ਦਾਲਚੀਨੀ, ਮਿਰਚ, ਜੀਰਾ, ਧਨੀਆ (ਸੁੱਕਿਆ ਧਨੀਆ ਬੀਜ) ਆਦਿ ਨਾਹ ਹੋਵੇ।

ਸਰਦੀਆਂ ਆਉਂਦੀਆਂ ਹਨ ਅਤੇ ਭਾਰਤ ਦੀਆਂ ਜ਼ਿਆਦਾਤਰ ਰਸੋਈਆਂ ਅਦਰਕ ਦੀ ਖੁਸ਼ਬੂ ਚਾਹ ਅਤੇ ਇੱਥੋਂ ਤੱਕ ਕਿ ਚਿਕਨ ਦੀਆਂ ਤਿਆਰੀਆਂ ਵਿੱਚ ਵੀ ਸ਼ਾਮਲ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਕੈਪਟਨ ਦੀ ਮਹਿਲਾ ਦੋਸਤ ਦੇ ਆਈਐਸਆਈ ਨਾਲ ਕੁਨੈਕਸ਼ਨ ਦੀ ਹੋਏਗੀ ਜਾਂਚ, ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਫਰਵਰੀ 2025

ਦੁੱਧ 'ਚ ਮਿਲਾ ਕੇ ਪੀਓ ਆਹ ਚੀਜ਼ਾਂ, ਨਹੀਂ ਹੋਵੇਗੀ Infection, ਇਮਿਊਨਿਟੀ ਵੀ ਰਹੇਗੀ ਮਜਬੂਤ

ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ

ਚੋਰੀ ਹੋ ਗਿਆ ਫੋਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਇਸ ਪੋਰਟਲ 'ਤੇ ਜਾ ਕੇ ਕਰ ਸਕਦੇ Block
ਚੋਰੀ ਹੋ ਗਿਆ ਫੋਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਇਸ ਪੋਰਟਲ 'ਤੇ ਜਾ ਕੇ ਕਰ ਸਕਦੇ Block
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!ਦਿੱਲੀ ਮਾਡਲ ਕਿਵੇਂ ਹੋਇਆ ਫ਼ੇਲ੍ਹ? MLA ਪ੍ਰਗਟ ਸਿੰਘ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਫਰਵਰੀ 2025
ਦੁੱਧ 'ਚ ਮਿਲਾ ਕੇ ਪੀਓ ਆਹ ਚੀਜ਼ਾਂ, ਨਹੀਂ ਹੋਵੇਗੀ Infection, ਇਮਿਊਨਿਟੀ ਵੀ ਰਹੇਗੀ ਮਜਬੂਤ
ਦੁੱਧ 'ਚ ਮਿਲਾ ਕੇ ਪੀਓ ਆਹ ਚੀਜ਼ਾਂ, ਨਹੀਂ ਹੋਵੇਗੀ Infection, ਇਮਿਊਨਿਟੀ ਵੀ ਰਹੇਗੀ ਮਜਬੂਤ
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਡੌਂਕੀ ਲਾ USA ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ
ਚੋਰੀ ਹੋ ਗਿਆ ਫੋਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਇਸ ਪੋਰਟਲ 'ਤੇ ਜਾ ਕੇ ਕਰ ਸਕਦੇ Block
ਚੋਰੀ ਹੋ ਗਿਆ ਫੋਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਇਸ ਪੋਰਟਲ 'ਤੇ ਜਾ ਕੇ ਕਰ ਸਕਦੇ Block
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ

Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ

Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ

Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...

Embed widget