ਪੜਚੋਲ ਕਰੋ

Health: ਜੇਕਰ ਤੁਸੀਂ ਵੀ ਖਾਂਦੇ ਹੋ ਗਰਮ-ਗਰਮ ਖਾਣਾ ਤਾਂ ਹੋ ਜਾਓ ਸਾਵਧਾਨ, ਸਰੀਰ ਨੂੰ ਹੋਣਗੇ ਆਹ ਨੁਕਸਾਨ

Health: ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਹਮੇਸ਼ਾ ਹਲਕੀ ਅਤੇ ਗਰਮ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਬਹੁਤ ਗਰਮ ਭੋਜਨ ਖਾਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

Health: ਜੇਕਰ ਤੁਹਾਨੂੰ ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਗਰਮ ਭੋਜਨ ਖਾਣ ਲਈ ਮਿਲ ਜਾਵੇ ਜਾਂ ਮੀਂਹ 'ਚ ਭਿੱਜਣ ਤੋਂ ਬਾਅਦ ਕੋਈ ਤੁਹਾਡੇ ਸਾਹਮਣੇ ਗਰਮ ਸੂਪ ਜਾਂ ਖਿਚੜੀ ਲਿਆ ਕੇ ਰੱਖ ਦੇਵੇ, ਤਾਂ ਇਹ ਤੁਹਾਡੇ ਮੂਡ ਨੂੰ ਬਿਹਤਰ ਬਣਾਉਂਦਾ ਹੈ। ਇਸ ਨਾਲ ਨਾ ਸਿਰਫ ਦਿਨ ਭਰ ਦੀ ਥਕਾਵਟ ਤੁਰੰਤ ਦੂਰ ਹੁੰਦੀ ਹੈ ਸਗੋਂ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਹਮੇਸ਼ਾ ਹਲਕੀ ਅਤੇ ਗਰਮ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਹਨ। ਜੇਕਰ ਤੁਸੀਂ ਬਹੁਤ ਗਰਮ ਭੋਜਨ ਖਾਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

ਜੇਕਰ ਤੁਸੀਂ ਨਮੀ ਵਾਲੇ ਜਾਂ ਗਰਮ ਮੌਸਮ ਵਿੱਚ ਗਰਮ ਖਾਣਾ ਖਾਂਦੇ ਹੋ, ਤਾਂ ਇਹ ਤੁਹਾਡੀਆਂ ਅੰਤੜੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਅੰਤੜੀਆਂ ਵਿਚ ਜਲਣ ਅਤੇ ਗਰਮੀ ਵੱਧ ਸਕਦੀ ਹੈ। ਬਹੁਤ ਗਰਮ ਭੋਜਨ ਖਾਣ ਨਾਲ ਤੁਹਾਡੀ ਜੀਭ ਸੜ ਸਕਦੀ ਹੈ। ਇਸ ਨਾਲ ਜੀਭ 'ਤੇ ਛਾਲੇ ਪੈ ਸਕਦੇ ਹਨ ਜਿਸ ਕਾਰਨ ਤੁਹਾਨੂੰ ਲੰਬੇ ਸਮੇਂ ਤੱਕ ਦਰਦ ਅਤੇ ਤਕਲੀਫ ਹੋ ਸਕਦੀ ਹੈ।

ਜ਼ਿਆਦਾ ਗਰਮ ਭੋਜਨ ਖਾਣ ਨਾਲ ਤੁਹਾਡੇ ਦੰਦਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਦੰਦਾਂ ਦੀ ਉਪਰਲੀ ਪਰਤ ਜਾਂ ਇਨੇਮਲ ਡੈਮੇਜ ਨੂੰ ਨੁਕਸਾਨ ਹੋ ਸਕਦਾ ਹੈ। ਦੰਦਾਂ ਦਾ ਰੰਗ ਖਰਾਬ ਹੋ ਸਕਦਾ ਹੈ ਅਤੇ ਸੈਂਸੀਟਿਵਿਟੀ ਵੱਧ ਸਕਦੀ ਹੈ। ਬਹੁਤ ਗਰਮ ਭੋਜਨ ਖਾਣ ਵਾਲੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗਰਮ ਭੋਜਨ ਖਾਣ ਨਾਲ ਉਨ੍ਹਾਂ ਦੇ ਗਲੇ ਵਿੱਚ ਸੋਜ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਦੀ ਫੂਡ ਪਾਈਪ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਗਰਮ ਭੋਜਨ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। ਇਸ ਕਾਰਨ ਪੇਟ ਦੀ ਚਮੜੀ ਸੜ ਜਾਂਦੀ ਹੈ ਅਤੇ ਪੇਟ ਵਿਚ ਛਾਲੇ ਹੋ ਜਾਂਦੇ ਹਨ। ਗਰਮ ਭੋਜਨ ਖਾਣ ਨਾਲ ਪੇਟ ਦੀ ਜਲਣ ਵਧਣ ਦਾ ਡਰ ਵੀ ਵੱਧ ਸਕਦਾ ਹੈ। ਜਿਸ ਕਾਰਨ ਐਸੀਡਿਟੀ, ਉਲਟੀ ਅਤੇ ਪੇਟ 'ਚ ਜਲਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ

Stock Market Record: ਸ਼ੇਅਰ ਬਾਜ਼ਾਰ 'ਚ 83,184 ਦੇ ਨਵੇਂ ਆਲਟਾਈਮ ਹਾਈ 'ਤੇ ਪਹੁੰਚਿਆ ਸੈਂਸੈਕਸ, ਨਿਫਟੀ ਨੇ ਵੀ ਨਵੇਂ ਅੰਕੜੇ ਨੂੰ ਛੂਹਿਆ

Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼

ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
Advertisement
ABP Premium

ਵੀਡੀਓਜ਼

Deep Sidhu ਭਰਾ ਨੇ ਕੰਬਣ ਲਾਈਆਂ ਸਿਆਸੀ ਪਾਰਟੀਆਂ ! Amritpal Singh ਵੱਲੋਂ ਹਮਾਇਤ ਦਾ ਐਲਾਨ !Amritsar News | ਫੋਟੋਗ੍ਰਾਫਰ ਤੇ ਨਿਹੰਗ ਜਥੇਬੰਦੀਆਂ ਆਹਮੋ-ਸਾਹਮਣੇ ! ਨਿਹੰਗਾਂ ਨੇ ਖੋਏ ਕੈਮਰੇ ! | Abp SanjhaNIA ਦੀ ਰੇਡ 'ਤੇ ਭੜਕੇ Amritpal ਦੇ ਪਿਤਾ ! CM Maan 'ਤੇ ਲਾਏ ਵੱਡੇ ਇਲਜ਼ਾਮ ! | Abp SanjhaBarnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
Stock Market Record: ਸ਼ੇਅਰ ਬਾਜ਼ਾਰ 'ਚ 83,184 ਦੇ ਨਵੇਂ ਆਲਟਾਈਮ ਹਾਈ 'ਤੇ ਪਹੁੰਚਿਆ ਸੈਂਸੈਕਸ, ਨਿਫਟੀ ਨੇ ਵੀ ਨਵੇਂ ਅੰਕੜੇ ਨੂੰ ਛੂਹਿਆ
Stock Market Record: ਸ਼ੇਅਰ ਬਾਜ਼ਾਰ 'ਚ 83,184 ਦੇ ਨਵੇਂ ਆਲਟਾਈਮ ਹਾਈ 'ਤੇ ਪਹੁੰਚਿਆ ਸੈਂਸੈਕਸ, ਨਿਫਟੀ ਨੇ ਵੀ ਨਵੇਂ ਅੰਕੜੇ ਨੂੰ ਛੂਹਿਆ
Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼
Eid-e-Milad-Un-Nabi 2024 Wishes: ਇਦਾਂ ਦਿਓ ਆਪਣਿਆਂ ਨੂੰ ਈਦ-ਏ-ਮਿਲਾਦ ਦੀਆਂ ਮੁਬਾਰਕਾਂ, ਭੇਜੋ ਆਹ ਸ਼ਾਨਦਾਰ ਸੰਦੇਸ਼
ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ
ਦੁਨੀਆਂ 'ਚ ਮੁੜ ਫੈਲਣ ਲੱਗਾ ਕਰੋਨਾ ਵਾਇਰਸ ਦਾ ਨਵਾ ਰੂਪ, ਇਹ ਦੇਸ਼ ਆ ਗਏ ਨਵੇਂ ਵੇਰੀਐਂਟ ਦੀ ਲਪੇਟ 'ਚ 

Income Tax Department: 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, 56000 ਰੁਪਏ ਮਹੀਨਾ ਤਨਖਾਹ

ਸਿਰਫ 95 ਰੁਪਏ 'ਚ ਮਿਲ ਰਿਹਾ ਸਭ ਤੋਂ ਸਸਤਾ OTT ਰਿਚਾਰਜ, ਜਾਣੋ Jio, Airtel ਅਤੇ Vi 'ਚ ਕਿਹੜਾ ਸਭ ਤੋਂ ਵਧੀਆ

password tricks-ਕੀ ਤੁਸੀਂ ਵੀ ਪਾਸਵਰਡ ਰੱਖਣ ਵੇਲੇ ਕਰਦੇ ਹੋ ਇਹ ਗਲਤੀ, ਖਾਲ੍ਹੀ ਹੋ ਸਕਦੈ ਬੈਂਕ ਖਾਤਾ

Embed widget