ਪੜਚੋਲ ਕਰੋ

ਕੀ ਤੁਹਾਨੂੰ ਵੀ ਰਾਤ ਨੂੰ ਸੌਣ ਵੇਲੇ ਆਉਂਦਾ ਲੋੜ ਤੋਂ ਵੱਧ ਪਸੀਨਾ, ਤਾਂ ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਸੰਕੇਤ

ਰਾਤ ਨੂੰ ਬਹੁਤ ਜ਼ਿਆਦਾ ਪਸੀਨਾ ਆਉਣਾ ਵੀ ਕਈ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਇਸ ਨੂੰ ਹਲਕੇ ਵਿੱਚ ਲੈਣ ਤੋਂ ਬਚਣਾ ਚਾਹੀਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ।

Night Sweating Risks : ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਇੱਕ ਆਮ ਸਮੱਸਿਆ ਹੈ। ਇਸ ਦੇ ਇੱਕ ਨਹੀਂ ਸਗੋਂ ਕਈ ਕਾਰਨ ਹੋ ਸਕਦੇ ਹਨ। ਹਾਲਾਂਕਿ ਜੇਕਰ ਜ਼ਿਆਦਾ ਪਸੀਨਾ ਆ ਰਿਹਾ ਹੈ ਤਾਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਇਹ ਨਾ ਸਿਰਫ ਤੁਹਾਡੀ ਨੀਂਦ ਨੂੰ ਖਰਾਬ ਕਰ ਸਕਦਾ ਹੈ, ਸਗੋਂ ਇਹ ਕਈ ਸਿਹਤ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਰਾਤ ਨੂੰ ਜ਼ਿਆਦਾ ਪਸੀਨਾ ਆਉਣ ਦੇ ਕੀ ਕਾਰਨ ਅਤੇ ਜੋਖਮ ਹੋ ਸਕਦੇ ਹਨ...

ਕਿਉਂ ਆਉਂਦਾ ਰਾਤ ਨੂੰ ਪਸੀਨਾ

ਹਾਰਮੋਨਲ ਬਦਲਾਅ

ਸਰੀਰ ਵਿੱਚ ਹਾਰਮੋਨਲ ਬਦਲਾਅ ਦੇ ਕਰਕੇ ਰਾਤ ਨੂੰ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ। ਇਹ 45-55 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਮੇਨੋਪੌਜ਼ (Menopause) ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਥਾਇਰਾਇਡ ਵਰਗੀਆਂ ਸਮੱਸਿਆਵਾਂ ਕਾਰਨ ਵੀ ਪਸੀਨਾ ਆ ਸਕਦਾ ਹੈ।

ਤਣਾਅ ਅਤੇ ਚਿੰਤਾ

ਜ਼ਿਆਦਾ ਤਣਾਅ ਅਤੇ ਚਿੰਤਾ ਦੇ ਕਾਰਨ ਸਰੀਰ ਵਿੱਚ ਐਡਰੇਨਾਲੀਨ ਹਾਰਮੋਨ  (Adrenaline Hormone) ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਤਣਾਅ ਘੱਟ ਕਰਨ ਦੀ ਲੋੜ ਹੈ।

ਨੀਂਦ ਦੀ ਕਮੀਂ
ਜੇਕਰ ਤੁਸੀਂ ਸਾਰੀ ਰਾਤ ਜਾਗਦੇ ਹੋ ਜਾਂ ਕਿਸੇ ਕਾਰਨ ਸੌਂ ਨਹੀਂ ਪਾਉਂਦੇ ਹੋ, ਤਾਂ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ। ਦਰਅਸਲ, ਨੀਂਦ ਦੀ ਕਮੀ ਕਾਰਨ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਕਾਰਨ ਪਸੀਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ।

ਲੋਅ ਬਲੱਡ ਸ਼ੂਗਰ

ਘੱਟ ਬਲੱਡ ਸ਼ੂਗਰ ਦੀ ਸਥਿਤੀ ਵਿੱਚ, ਸਰੀਰ ਨੂੰ ਬਹੁਤ ਪਸੀਨਾ ਆਉਂਦਾ ਹੈ। ਬਲੱਡ ਸ਼ੂਗਰ ਲੈਵਲ ਘੱਟ ਹੋਣ ਕਾਰਨ ਰਾਤ ਨੂੰ ਜ਼ਿਆਦਾ ਪਸੀਨਾ ਆਉਣ ਦਾ ਕਾਰਨ ਐਡਰੇਨਾਲੀਨ ਹਾਰਮੋਨ ਦਾ ਨਿਕਲਣਾ ਹੈ, ਇਸ ਕਾਰਨ ਪਸੀਨੇ ਦੀਆਂ ਗ੍ਰੰਥੀਆਂ ਬਹੁਤ ਐਕਟਿਵ ਹੋ ਜਾਂਦੀਆਂ ਹਨ।

ਕੈਂਸਰ ਵਰਗੀਆਂ ਬਿਮਾਰੀਆਂ 'ਚ

ਕੁਝ ਕਿਸਮ ਦੇ ਕੈਂਸਰ ਵਿੱਚ ਰਾਤ ਨੂੰ ਪਸੀਨਾ ਆ ਸਕਦਾ ਹੈ। ਇਹ ਅਕਸਰ ਲਿੰਫੋਮਾ ਯਾਨੀ ਬਲੱਡ ਕੈਂਸਰ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਸ਼ੂਗਰ ਅਤੇ ਦਿਲ ਦੀ ਬੀਮਾਰੀ ਵਰਗੀਆਂ ਗੰਭੀਰ ਬੀਮਾਰੀਆਂ 'ਚ ਰਾਤ ਨੂੰ ਸਰੀਰ 'ਚੋਂ ਪਸੀਨਾ ਜ਼ਿਆਦਾ ਆਉਂਦਾ ਹੈ।

ਇਹ ਵੀ ਪੜ੍ਹੋ: ਤੁਹਾਨੂੰ ਵੀ ਵਾਰ-ਵਾਰ ਕੌਫੀ ਪੀਣ ਦੀ ਆਦਤ, ਤਾਂ ਅੱਜ ਹੀ ਬਦਲ ਲਓ, ਇਨ੍ਹਾਂ ਬਿਮਾਰੀਆਂ ਦਾ ਵੱਧ ਜਾਂਦਾ ਖਤਰਾ

ਇਦਾਂ ਕਰੋ ਬਚਾਅ

1. ਆਰਾਮਦਾਇਕ ਨੀਂਦ ਲਈ ਆਪਣੇ ਬੈੱਡਰੂਮ ਨੂੰ ਠੰਡਾ ਰੱਖੋ।

2. ਤਣਾਅ ਘਟਾਉਣ ਲਈ ਯੋਗਾ, ਧਿਆਨ ਅਤੇ ਕਸਰਤ ਕਰੋ।

3. ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ।

4. ਨਿਯਮਿਤ ਤੌਰ 'ਤੇ ਆਪਣੀ ਸਿਹਤ ਦੀ ਜਾਂਚ ਕਰਵਾਓ ਅਤੇ ਆਪਣੇ ਡਾਕਟਰ ਨਾਲ ਸਲਾਹ ਕਰੋ।

5. ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਬਦਲਾਅ ਕਰੋ।

Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (22-10-2024)

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅੱਜ ਕੋਰ ਕਮੇਟੀ ਦੀ ਹੋਵੇਗੀ ਬੈਠਕ, 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਅਹਿਮ ਚਰਚਾ
Punjab News: ਅੱਜ ਕੋਰ ਕਮੇਟੀ ਦੀ ਹੋਵੇਗੀ ਬੈਠਕ, 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਅਹਿਮ ਚਰਚਾ
Israel-Hezbollah War: 'ਹਸਪਤਾਲ ਦੇ ਹੇਠਾਂ ਬੰਕਰ, ਸੋਨਾ ਹੀ ਸੋਨਾ, ਕਰੋੜਾਂ ਡਾਲਰ ਕੈਸ਼ ਲੁੱਕਾ ਰਿਹਾ ਹਿਜ਼ਬੁੱਲਾ, IDF ਦਾ ਦਾਅਵਾ
'ਹਸਪਤਾਲ ਦੇ ਹੇਠਾਂ ਬੰਕਰ, ਸੋਨਾ ਹੀ ਸੋਨਾ, ਕਰੋੜਾਂ ਡਾਲਰ ਕੈਸ਼ ਲੁੱਕਾ ਰਿਹਾ ਹਿਜ਼ਬੁੱਲਾ, IDF ਦਾ ਦਾਅਵਾ
Skype 'ਤੇ ਨਕਲੀ ਅਕਾਊਂਟ ਬਣਾ ਕੇ ਠੱਗ ਲੁੱਟਦੇ ਪੈਸੇ, ਲੋਕਾਂ ਨੂੰ ਇਦਾਂ ਬਣਾਉਂਦੇ ਆਪਣਾ ਸ਼ਿਕਾਰ
Skype 'ਤੇ ਨਕਲੀ ਅਕਾਊਂਟ ਬਣਾ ਕੇ ਠੱਗ ਲੁੱਟਦੇ ਪੈਸੇ, ਲੋਕਾਂ ਨੂੰ ਇਦਾਂ ਬਣਾਉਂਦੇ ਆਪਣਾ ਸ਼ਿਕਾਰ
Jio 84 Days Plan: ਜੀਓ ਨੇ 84 ਦਿਨਾਂ ਦਾ ਸਭ ਤੋਂ ਸਸਤਾ ਰੀਚਾਰਜ ਕੀਤਾ ਲਾਂਚ! ਮੁਫਤ ਸਬਸਕ੍ਰਿਪਸ਼ਨ ਸਣੇ ਇਨ੍ਹਾਂ ਸਹੂਲਤਾਂ ਨੂੰ ਸੁਣ ਖੁਸ਼ੀ 'ਚ ਝੂਮੇ ਯੂਜ਼ਰ
Jio ਨੇ 84 ਦਿਨਾਂ ਦਾ ਸਭ ਤੋਂ ਸਸਤਾ ਰੀਚਾਰਜ ਕੀਤਾ ਲਾਂਚ! ਮੁਫਤ ਸਬਸਕ੍ਰਿਪਸ਼ਨ ਸਣੇ ਇਨ੍ਹਾਂ ਸਹੂਲਤਾਂ ਨੂੰ ਸੁਣ ਖੁਸ਼ੀ 'ਚ ਝੂਮੇ ਯੂਜ਼ਰ
Advertisement
ABP Premium

ਵੀਡੀਓਜ਼

Akali Dal| SGPC|ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਿਤ ਹੋਏ ਜੱਥੇਦਾਰ Harjinder Singh Dhami-Charnji BrarJammu Kashmir Terror Attack: ਜੰਮੂ ਕਸ਼ਮੀਰ ਦੇ ਗੰਧਰਬਲ 'ਚ ਅੱਤਵਾਦੀ ਹਮਲਾ, ਕਿਵੇਂ ਹੋਇਆ ਅਟੈਕ ?Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ...ਝੋਨੇ ਦੀ ਖਰੀਦ ਲਈ CM Mann ਨੇ ਲਈ ਮੀਟਿੰਗ, ਕੀ ਨਿਕਲਿਆ ਹੱਲ਼?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੱਜ ਕੋਰ ਕਮੇਟੀ ਦੀ ਹੋਵੇਗੀ ਬੈਠਕ, 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਅਹਿਮ ਚਰਚਾ
Punjab News: ਅੱਜ ਕੋਰ ਕਮੇਟੀ ਦੀ ਹੋਵੇਗੀ ਬੈਠਕ, 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਅਹਿਮ ਚਰਚਾ
Israel-Hezbollah War: 'ਹਸਪਤਾਲ ਦੇ ਹੇਠਾਂ ਬੰਕਰ, ਸੋਨਾ ਹੀ ਸੋਨਾ, ਕਰੋੜਾਂ ਡਾਲਰ ਕੈਸ਼ ਲੁੱਕਾ ਰਿਹਾ ਹਿਜ਼ਬੁੱਲਾ, IDF ਦਾ ਦਾਅਵਾ
'ਹਸਪਤਾਲ ਦੇ ਹੇਠਾਂ ਬੰਕਰ, ਸੋਨਾ ਹੀ ਸੋਨਾ, ਕਰੋੜਾਂ ਡਾਲਰ ਕੈਸ਼ ਲੁੱਕਾ ਰਿਹਾ ਹਿਜ਼ਬੁੱਲਾ, IDF ਦਾ ਦਾਅਵਾ
Skype 'ਤੇ ਨਕਲੀ ਅਕਾਊਂਟ ਬਣਾ ਕੇ ਠੱਗ ਲੁੱਟਦੇ ਪੈਸੇ, ਲੋਕਾਂ ਨੂੰ ਇਦਾਂ ਬਣਾਉਂਦੇ ਆਪਣਾ ਸ਼ਿਕਾਰ
Skype 'ਤੇ ਨਕਲੀ ਅਕਾਊਂਟ ਬਣਾ ਕੇ ਠੱਗ ਲੁੱਟਦੇ ਪੈਸੇ, ਲੋਕਾਂ ਨੂੰ ਇਦਾਂ ਬਣਾਉਂਦੇ ਆਪਣਾ ਸ਼ਿਕਾਰ
Jio 84 Days Plan: ਜੀਓ ਨੇ 84 ਦਿਨਾਂ ਦਾ ਸਭ ਤੋਂ ਸਸਤਾ ਰੀਚਾਰਜ ਕੀਤਾ ਲਾਂਚ! ਮੁਫਤ ਸਬਸਕ੍ਰਿਪਸ਼ਨ ਸਣੇ ਇਨ੍ਹਾਂ ਸਹੂਲਤਾਂ ਨੂੰ ਸੁਣ ਖੁਸ਼ੀ 'ਚ ਝੂਮੇ ਯੂਜ਼ਰ
Jio ਨੇ 84 ਦਿਨਾਂ ਦਾ ਸਭ ਤੋਂ ਸਸਤਾ ਰੀਚਾਰਜ ਕੀਤਾ ਲਾਂਚ! ਮੁਫਤ ਸਬਸਕ੍ਰਿਪਸ਼ਨ ਸਣੇ ਇਨ੍ਹਾਂ ਸਹੂਲਤਾਂ ਨੂੰ ਸੁਣ ਖੁਸ਼ੀ 'ਚ ਝੂਮੇ ਯੂਜ਼ਰ
ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ
ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ
'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...', ਪਾਕਿਸਤਾਨ ਤੋਂ ਧਮਕੀ ਵਾਲਾ ਵੀਡੀਓ ਹੋਇਆ ਵਾਇਰਲ
'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...', ਪਾਕਿਸਤਾਨ ਤੋਂ ਧਮਕੀ ਵਾਲਾ ਵੀਡੀਓ ਹੋਇਆ ਵਾਇਰਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 22 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 22 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਸਰਕਾਰ ਨੇ ਬੇਅਦਬੀ ਮਾਮਲਿਆਂ 'ਚ ਕੇਸ ਚਲਾਉਣ ਨੂੰ ਦਿੱਤੀ ਮਨਜ਼ੂਰੀ
ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਸਰਕਾਰ ਨੇ ਬੇਅਦਬੀ ਮਾਮਲਿਆਂ 'ਚ ਕੇਸ ਚਲਾਉਣ ਨੂੰ ਦਿੱਤੀ ਮਨਜ਼ੂਰੀ
Embed widget