ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

90 ਫੀਸਦੀ ਮਾਨਸਿਕ ਬਿਮਾਰੀਆਂ ਲਈ ਦਫਤਰ ਜ਼ਿੰਮੇਵਾਰ, ਜਾਣੋ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ

ਇਨ੍ਹੀਂ ਦਿਨੀਂ ਜ਼ਿਆਦਾਤਰ ਨੌਜਵਾਨ ਦਿਲ ਦੇ ਦੌਰੇ ਕਾਰਨ ਮਰ ਰਹੇ ਹਨ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕੰਮ ਵਾਲੀ ਥਾਂ 'ਤੇ ਬਹੁਤ ਜ਼ਿਆਦਾ ਦਬਾਅ ਕਾਰਨ ਨੌਜਵਾਨ ਹਾਰਟ ਅਟੈਕ ਦਾ ਸ਼ਿਕਾਰ ਹੋ ਜਾਂਦੇ ਹਨ।

Health: ਨੌਕਰੀ ਕਰਨ ਵਾਲੇ ਲੋਕ 10-12 ਘੰਟੇ ਆਪਣੀ ਕੰਮ ਵਾਲੀ ਥਾਂ 'ਤੇ ਹੀ ਬਿਤਾਉਂਦੇ ਹਨ। ਪਰ ਹਰ ਵਿਅਕਤੀ ਦੀ ਕੰਮ ਵਾਲੀ ਥਾਂ ਵੱਖਰੀ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਦਾ ਵਰਕਪਲੇਸ ਤਣਾਅ ਨਾਲ ਭਰਿਆ ਹੋਇਆ ਹੈ ਤਾਂ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਪੈਂਦਾ ਹੈ। ਵਰਕਪਲੇਸ 'ਤੇ ਖ਼ਰਾਬ ਮਾਹੌਲ ਕਰਕੇ ਮਨ ਅਤੇ ਤਨ ਦੋਵੇਂ ਸਫ਼ਰ ਕਰਦੇ ਹਨ। ਜੇਕਰ ਕੋਈ ਵਿਅਕਤੀ ਕੰਮ ਕਰਕੇ ਦਿਨ ਭਰ ਤਣਾਅ ਮਹਿਸੂਸ ਕਰਦਾ ਹੈ ਤਾਂ ਇਸ ਕਾਰਨ ਉਸ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਕਸਰ ਵਰਕਿੰਗ ਪਰਸਨ ਡਿਪਰੈਸ਼ਨ, ਤਣਾਅ ਜਾਂ ਚਿੰਤਾ ਵਰਗੀਆਂ ਕਈ ਮਾਨਸਿਕ ਸਮੱਸਿਆਵਾਂ ਨਾਲ ਜੂਝਦੇ ਹਨ, ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹ ਆਪਣੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਨਹੀਂ ਕਰ ਪਾਉਂਦੇ ਹਨ ਅਤੇ ਇਸ ਕਾਰਨ ਕੰਮ ਸਮੇਂ ਸਿਰ ਪੂਰਾ ਨਹੀਂ ਹੁੰਦਾ ਹੈ। ਇਸ ਕਾਰਨ, ਕੰਮ ਦਾ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹ ਅੰਤ ਵਿੱਚ ਉਦਾਸੀ ਦਾ ਰੂਪ ਲੈ ਲੈਂਦਾ ਹੈ ਅਤੇ ਇਹ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ: ਇੱਕ ਹੀ ਬੋਤਲ 'ਚੋਂ ਪਾਣੀ ਪੀਂਦੇ ਕਈ ਲੋਕ, ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ

ਦਫਤਰ ਦੇ ਤਣਾਅ ਨੂੰ ਕਿਵੇਂ ਕਾਬੂ ਕਰਨਾ ਹੈ

ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਨ੍ਹਾਂ ਚਾਰ ਤਰੀਕਿਆਂ ਨਾਲ ਆਪਣੇ ਦਫਤਰ 'ਚ ਤਣਾਅ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ।

ਜਦੋਂ ਵੀ ਤੁਸੀਂ ਘਰ ਤੋਂ ਦਫਤਰ ਜਾਂਦੇ ਹੋ, ਆਪਣੇ ਕੰਮ ਦੀ ਖੁਦ ਸਮੀਖਿਆ ਕਰੋ। ਆਪਣੇ ਲਈ 10 ਮਿੰਟ ਕੱਢੋ ਅਤੇ ਆਪਣੇ ਸਵਾਲਾਂ ਦੇ ਜਵਾਬ ਦਿਓ, ਕੀ ਤੁਸੀਂ ਚੰਗਾ ਕੰਮ ਕਰ ਰਹੇ ਹੋ? ਤੁਹਾਡੀ ਰਣਨੀਤੀ ਕੀ ਹੈ?

ਤੁਸੀਂ ਆਪਣੇ ਕੰਮ ਨੂੰ ਹੋਰ ਅੱਗੇ ਕਿਵੇਂ ਵਧਾਓਗੇ? ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛੋ ਅਤੇ ਉਨ੍ਹਾਂ ਦੇ ਜਵਾਬ ਲੱਭੋ। ਇਸ ਨਾਲ ਤੁਸੀਂ ਆਪਣੇ ਕੰਮ ਦਾ ਪ੍ਰਬੰਧਨ ਆਪਣੇ ਆਪ ਕਰ ਸਕੋਗੇ ਅਤੇ ਆਪਣਾ ਮੁਲਾਂਕਣ ਕਰ ਸਕੋਗੇ।

ਜੋ ਕੰਮ ਤੁਸੀਂ ਕਰ ਰਹੇ ਹੋ, ਉਹ ਹਮੇਸ਼ਾ ਫਿਊਚਰ ਓਰੈਂਅਨਟੀਡ ਹੋਣਾ ਚਾਹੀਦਾ ਹੈ। ਤੁਹਾਡੇ ਲਈ ਇਹ ਯੋਜਨਾ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਕੰਮ ਕਰੋਗੇ ਅਤੇ ਤੁਸੀਂ ਆਪਣੀ ਰਣਨੀਤੀ ਕਿਵੇਂ ਬਣਾਓਗੇ।

ਜੇਕਰ ਤੁਸੀਂ ਆਪਣੀ ਭਵਿੱਖ ਦੀ ਯੋਜਨਾ ਆਪਣੇ ਮਨ ਵਿਚ ਬਣਾਉਂਦੇ ਹੋ, ਤਾਂ ਤੁਹਾਨੂੰ ਛੋਟੇ-ਛੋਟੇ ਕੰਮਾਂ ਨੂੰ ਨਜਿੱਠਣ ਵਿਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਕਿਉਂਕਿ ਤੁਹਾਡੀ ਦੂਰ-ਦ੍ਰਿਸ਼ਟੀ ਵਿਸ਼ਾਲ ਹੈ ਅਤੇ ਤੁਹਾਡਾ ਟੀਚਾ ਫਿਊਚਰ ਓਰੈਂਅਨਟੀਡ ਹੈ, ਇਸ ਨਾਲ ਤੁਹਾਡੇ ਦਫਤਰ ਦਾ ਤਣਾਅ ਵੀ ਘੱਟ ਹੋਵੇਗਾ।

ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (09-10-2024)

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ
ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ
ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ
'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ
Advertisement
ABP Premium

ਵੀਡੀਓਜ਼

MC ਨੂੰ ਮਿਲੀ BJP ਦੀ ਟਿਕਟ ਤੇ ਹੁਣ ਜਿੱਤ ਕੇ ਲੋਕਾਂ ਦੇ ਮੁੰਹ ਕੀਤੇ ਬੰਦ...Kumari Selja ਬਿਨ੍ਹਾਂ ਨਾਮ ਲਏ ਕਿਸਦੇ ਵੱਲ ਕੀਤਾ ਇਸ਼ਾਰਾ ?ਕੀ Anil Vij ਹੋਣਗੇ Haryana ਦੇ ਨਵੇਂ ਮੁੱਖ ਮੰਤਰੀ ?Panipat ਦੇ Samalkha 'ਚ BJP ਨੇ ਪਹਿਲੀ ਵਾਰ ਜਿੱਤ ਹਾਸਿਲ ਕੀਤੀ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ
ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ! ਤਨਖਾਹਾਂ ਵਿਚ 8 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਤਿਆਰੀ
ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਵੇਗੀ ਗੱਲਬਾਤ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 9 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ
'ਕਿਤੇ ਇਹ ਸਾਜ਼ਿਸ਼ ਤਾਂ ਨਹੀਂ?', EVM ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਪੁੱਛਿਆ, ECI ਸੂਤਰਾਂ ਨੇ ਵੱਡੇ ਇਲਜ਼ਾਮ 'ਤੇ ਦਿੱਤਾ ਇਹ ਜਵਾਬ
ਤੁਹਾਡੇ ਵੀ ਸਮੇਂ ਤੋਂ ਪਹਿਲਾਂ ਵਾਲ ਹੋ ਗਏ ਚਿੱਟੇ, ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਹ ਕੰਮ, ਜਲਦੀ ਮਿਲੇਗੀ ਨਤੀਜਾ
ਤੁਹਾਡੇ ਵੀ ਸਮੇਂ ਤੋਂ ਪਹਿਲਾਂ ਵਾਲ ਹੋ ਗਏ ਚਿੱਟੇ, ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਹ ਕੰਮ, ਜਲਦੀ ਮਿਲੇਗੀ ਨਤੀਜਾ
Diabetes: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ
Diabetes: ਡਾਇਬਟੀਜ਼ ਦੀ ਬੀਮਾਰੀ ਵਿਚ ਕਰੇਲੇ ਦਾ ਸੇਵਨ ਕਿੰਨਾ ਫਾਇਦੇਮੰਦ? ਜਾਣੋ ਇਸ ਪਿੱਛੇ ਦਾ ਲੋਜਿਕ
Petrol Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਕਿੱਥੇ ਹੋਇਆ ਸਸਤਾ ਤੇ ਕਿੱਥੇ ਹੋਇਆ ਮਹਿੰਗਾ?
Petrol Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਕਿੱਥੇ ਹੋਇਆ ਸਸਤਾ ਤੇ ਕਿੱਥੇ ਹੋਇਆ ਮਹਿੰਗਾ?
Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ
Weather Update: ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਤੂਫਾਨ ਦਾ ਅਲਰਟ ਜਾਰੀ
Embed widget