ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਕਿਸਾਨ ਅੰਦੋਲਨ ਵਿਚਾਲੇ ਝੋਨੇ ਦੀ ਖਰੀਦ ਬਾਰੇ ਵੱਡਾ ਖੁਲਾਸਾ

ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਵਿਚਾਲੇ ਝੋਨੇ ਦੀ ਖਰੀਦ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਦੂਜੇ ਸੂਬਿਆਂ ਦਾ ਝੋਨਾ ਵਿਕਣ ਲਈ ਆ ਰਿਹਾ ਹੈ। ਇਸ ਬਾਰੇ ਸੂਹ ਲੱਗਣ ਮਗਰੋਂ ਕਿਸਾਨ ਜਥੇਬੰਦੀਆਂ ਹਰਕਤ ਵਿੱਚ ਆਈਆਂ ਹਨ। ਮਾਲਵੇ ਦੇ ਜ਼ਿਲ੍ਹੇ ਮੁਕਤਸਰ, ਸੰਗਰੂਰ, ਫਰੀਦਕੋਟ ਤੇ ਪਟਿਆਲਾ ਅੰਦਰ ਕਿਸਾਨਾਂ ਨੇ ਕਈ ਟਰੱਕ ਰੋਕੇ ਹਨ ਜਿਨ੍ਹਾਂ ਵਿੱਚ ਦੂਜੇ ਰਾਜਾਂ ਦਾ ਝੋਨਾ ਸੀ।

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਵਿਚਾਲੇ ਝੋਨੇ ਦੀ ਖਰੀਦ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਦੂਜੇ ਸੂਬਿਆਂ ਦਾ ਝੋਨਾ ਵਿਕਣ ਲਈ ਆ ਰਿਹਾ ਹੈ। ਇਸ ਬਾਰੇ ਸੂਹ ਲੱਗਣ ਮਗਰੋਂ ਕਿਸਾਨ ਜਥੇਬੰਦੀਆਂ ਹਰਕਤ ਵਿੱਚ ਆਈਆਂ ਹਨ। ਮਾਲਵੇ ਦੇ ਜ਼ਿਲ੍ਹੇ ਮੁਕਤਸਰ, ਸੰਗਰੂਰ, ਫਰੀਦਕੋਟ ਤੇ ਪਟਿਆਲਾ ਅੰਦਰ ਕਿਸਾਨਾਂ ਨੇ ਕਈ ਟਰੱਕ ਰੋਕੇ ਹਨ ਜਿਨ੍ਹਾਂ ਵਿੱਚ ਦੂਜੇ ਰਾਜਾਂ ਦਾ ਝੋਨਾ ਸੀ। ਦਰਅਸਲ ਉੱਤਰ ਪ੍ਰਦੇਸ਼ ਵਿੱਚ ਝੋਨੇ ਦਾ ਭਾਅ ਕਾਫੀ ਘੱਟ ਮਿਲ ਰਿਹਾ ਹੈ। ਇਸ ਲਈ ਸਥਾਨਕ ਵਪਾਰੀ ਤੇ ਚੌਲ ਮਿੱਲਾਂ ਵਾਲੇ ਤੁਰੰਤ ਪੈਸਾ ਕਮਾਉਣ ਲਈ ਦੂਜੇ ਰਾਜ ਤੋਂ ਫਸਲ ਖਰੀਦ ਰਹੇ ਹਨ। ਇਸ ਪ੍ਰਕਿਰਿਆ ਵਿੱਚ ਪੰਜਾਬ ਸਰਕਾਰ ਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਹੈ। ਮੁਕਤਸਰ, ਫਰੀਦਕੋਟ ਤੇ ਪਟਿਆਲੇ ਦੇ ਕਿਸਾਨਾਂ ਨੇ ਪਿਛਲੇ ਦਿਨਾਂ ਵਿੱਚ ਯੂਪੀ ਤੋਂ ਝੋਨਾ ਲੈ ਕੇ ਜਾ ਰਹੇ 15 ਟਰੱਕਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਲੀਡਰ ਨਿਰਮਲ ਸਿੰਘ ਨੇ ਕਿਹਾ, “ਬਹੁਤ ਸਾਰੇ ਵਪਾਰੀ ਦੂਜੇ ਰਾਜਾਂ ਤੋਂ ਝੋਨਾ ਖਰੀਦ ਰਹੇ ਹਨ। ਹਾਲਾਂਕਿ, ਇਹ ਗੈਰ ਕਾਨੂੰਨੀ ਹੈ ਕਿਉਂਕਿ ਇਕੱਲੇ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਸਥਾਨਕ ਮੰਡੀਆਂ ਵਿੱਚ ਵੇਚੀ ਜਾ ਸਕਦੀ ਹੈ। ਨਾਲ ਹੀ, ਖਰੀਦਦਾਰ ਨੂੰ ਮਾਰਕੀਟ ਕਮੇਟੀ ਨੂੰ ਹਰ ਖਰੀਦ 'ਤੇ ਫੀਸ ਦੇਣੀ ਪੈਂਦੀ ਹੈ। ਇਹ ਸਪਸ਼ਟ ਤੌਰ 'ਤੇ ਟੈਕਸ ਚੋਰੀ ਦਾ ਮਾਮਲਾ ਹੈ।” ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਐਮਐਸਪੀ (1,888 ਰੁਪਏ/ ਕੁਇੰਟਲ) ਤੇ ਯੂਪੀ, ਬਿਹਾਰ ਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਬਹੁਤ ਵੱਡਾ ਅੰਤਰ ਹੈ। “ਇਨ੍ਹਾਂ ਰਾਜਾਂ ਦੇ ਕਿਸਾਨ ਆਪਣੀ ਫਸਲ ਪੰਜਾਬ ਦੇ ਵਪਾਰੀਆਂ ਨੂੰ 900-1000 ਰੁਪਏ ਪ੍ਰਤੀ ਕੁਇੰਟਲ ਤੇ ਵੇਚ ਰਹੇ ਹਨ। ਉਸ ਦਾ ਮੁੱਲ (150-160 ਰੁਪਏ/ਕੁਇੰਟਲ) ਅਦਾ ਕਰਨ ਤੋਂ ਬਾਅਦ, ਇਸ ਦਾ ਵਪਾਰੀਆਂ 'ਤੇ ਪ੍ਰਤੀ ਕੁਇੰਟਲ 1,150 ਰੁਪਏ ਖ਼ਰਚ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਉਹ ਲਗਭਗ 700 ਰੁਪਏ/ਕੁਇੰਟਲ ਦਾ ਮੁਨਾਫਾ ਕਮਾਉਂਦੇ ਹਨ।” ਨਿਰਮਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਸ ‘ਜਾਅਲੀ ਵਿਕਰੀ’ ਨੂੰ ਬੰਦ ਕਰਨਾ ਲਾਜ਼ਮੀ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਠੇਸ ਪਹੁੰਚ ਸਕਦੀ ਹੈ, ਜੋ ਪੂਰੀ ਫ਼ਸਲ ਵੇਚਣ ਤੋਂ ਅਸਮਰੱਥ ਹੋਣਗੇ। ਰਾਈਸ ਮਿੱਲ ਦੇ ਮਾਲਕ ਰਾਮ ਪਾਲ ਵੀ ਇਸ ਦੀ ਜਾਂਚ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਸੂਬਿਆਂ ਦਾ ਝੋਨਾ ਘੱਟ ਨਮੀ ਵਾਲਾ ਹੁੰਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ

ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ

Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?

Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ

ABP Premium

ਵੀਡੀਓਜ਼

ਦਿੱਲੀ ਚੋਣ ਨਤਿਜਿਆਂ 'ਚ ਕਾਂਗਰਸ ਖਾਤਾ ਵੀ ਨਹੀਂ ਖੋਲ ਸਕੀ..ਕੀ ਰਹੇ ਕਾਰਨਦਿੱਲੀ ਤਬਾਹ ਕੀਤੀ ਸੀ, ਪੰਜਾਬ ਵੀ ਤਬਾਹ ਕਰ ਦਿੱਤਾ: ਸੁਖਬੀਰ ਬਾਦਲDelhi Election Results:ਹਾਰ ਤੋਂ ਬਾਅਦ Arvind Kejriwal ਦਾ ਚੇਹਰਾ ਮੁਰਝਾਇਆ | BJP | BreakingAatishi | CM Deldhi| ਦਿੱਲੀ ਚੋਣਾਂ 'ਚ ਆਪ ਦੀ ਬੁਰੀ ਹਾਰ, CM ਆਤਿਸ਼ੀ ਨੇ ਚੋਣਾ 'ਤੇ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’

Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ

Embed widget