ਪੜਚੋਲ ਕਰੋ

ਸੂਆ ਟੁੱਟਣ ਨਾਲ ਕਈ ਕਿੱਲੇ ਕਣਕ ਬਰਬਾਦ

ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਰਾਮਾ ਵਿੱਚ ਬੀਤੀ ਦੇਰ ਰਾਤ ਝੱਖੜ ਤੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਭਾਰੀ ਨੁਕਸਾਨ ਪਹੁੰਚਾਇਆ ਹੈ। ਮੀਂਹ ਕਾਰਨ ਪਿੰਡ ਵਿੱਚੋਂ ਲੰਘਦਾ ਸੂਏ ਦਾ ਦਾ ਬੰਨ੍ਹ ਟੁੱਟਣ ਨਾਲ ਸਾਰਾ ਪਾਣੀ ਖੇਤਾਂ ਵਿੱਚ ਆ ਗਿਆ ਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ।

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਰਾਮਾ ਵਿੱਚ ਬੀਤੀ ਦੇਰ ਰਾਤ ਝੱਖੜ ਤੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਭਾਰੀ ਨੁਕਸਾਨ ਪਹੁੰਚਾਇਆ ਹੈ। ਮੀਂਹ ਕਾਰਨ ਪਿੰਡ ਵਿੱਚੋਂ ਲੰਘਦਾ ਸੂਏ ਦਾ ਦਾ ਬੰਨ੍ਹ ਟੁੱਟਣ ਨਾਲ ਸਾਰਾ ਪਾਣੀ ਖੇਤਾਂ ਵਿੱਚ ਆ ਗਿਆ ਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ।

ਇਸ ਮਗਰੋਂ ਕਿਸਾਨਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ ਕੀਤਾ ਤੇ ਰੋਸ ਪ੍ਰਗਟਾਇਆ। ਉਨ੍ਹਾਂ ਸੜਕ ਵਿਚਾਲੇ ਟਰੈਕਟਰ ਲਾ ਕੇ ਧਰਨਾ ਮੱਲ ਲਿਆ ਤੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੇਰੇ ਤਿੰਨ ਵਜੇ ਤੋਂ ਸੂਆ ਟੁੱਟਿਆ ਹੋਇਆ ਹੈ ਕੋਈ ਅਫ਼ਸਰ ਸਾਰ ਲੈਣ ਨਹੀਂ ਆਇਆ।

ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਉਨ੍ਹਾਂ ਦੱਸਿਆ ਕਿ ਇੱਕ ਅਫ਼ਸਰ ਆਇਆ ਹੈ, ਉਹ ਕੋਈ ਹੱਲ ਨਹੀਂ ਕਰ ਰਿਹਾ। ਸੂਆ ਟੁੱਟਣ ਨਾਲ ਦਸ ਕਿੱਲੇ ਤੋਂ ਉੱਪਰ ਕਣਕ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤਕ ਸਾਨੂੰ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਅਸੀਂ ਸੂਆ ਬੰਦ ਨਹੀਂ ਕਰਨ ਦੇਵਾਂਗੇ।

ਉਨ੍ਹਾਂ ਕਿਹਾ ਕਿ ਇਹ ਸੂਆ ਰਿਫਾਇਨਰੀ ਦਾ ਹੈ ਜਿੱਥੇ ਪਾਣੀ ਜਾਂਦਾ ਹੈ ਜਦੋਂ ਤਕ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਉਦੋਂ ਤਕ ਪਾਣੀ ਰਿਫਾਇਨਰੀ ਤੱਕ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਫ਼ਸਲ ਦੇ ਮੁਆਵਜ਼ੇ ਦਾ ਹੱਲ ਨਹੀਂ ਕੀਤਾ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-08-2024)

SGPC ਨੇ ZEE STUDIO ਨੂੰ ਭੇਜਿਆ ਨੋਟਿਸ, ਭੜਕਾਊ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼; ਮੰਗੀ SCRIPT

Laws For Abusive Comment: ਮੇਲ ਜਾਂ ਸੋਸ਼ਲ ਮੀਡੀਆ 'ਤੇ ਕੋਈ ਵੀ ਅਪਮਾਨਜਨਕ ਸ਼ਬਦਾਵਲੀ ਲਿਖਣ 'ਤੇ ਜਾ ਸਕਦੇ ਹੋ ਜੇਲ੍ਹ, ਜਾਣੋ ਇਹ ਕਾਨੂੰਨ

Breast Cancer ਦੇ ਆਖਰੀ ਸਟੇਜ 'ਤੇ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Breast Cancer ਦੇ ਆਖਰੀ ਸਟੇਜ 'ਤੇ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

8 ਕਰੋੜ ਦੇ ਨੁਕਸਾਨ ਨੇ ਜਿੰਦਗੀ ਕਰ ਦਿੱਤੀ ਸੀ ਖਤਮ, ਪਰ ਹਾਰ ਨਹੀਂ ਮੰਨੀਅੰਮ੍ਰਿਤਸਰ NRI ਹਮਲੇ 'ਚ ਪੁਲਿਸ ਨੇ ਆਰੋਪੀਆਂ ਦੀ ਕੀਤੀ ਪਹਿਚਾਣ, ਜਲਦ ਹੋਣਗੇ ਗ੍ਰਿਫਤਾਰਪਾਦਰੀ ਨੇ ਸ਼ੈਤਾਨ ਕੱਢਣ ਦੇ ਬਹਾਨੇ ਕੀਤੀ ਬੁਰੀ ਤਰਾਂ ਕੁੱਟਮਾਰ, ਵਿਅਕਤੀ ਦੀ ਮੌਤSaloon 'ਚ ਕੰਮ ਕਰਨ ਵਾਲਾ ਮੰਗਦਾ ਸੀ ਵਿਦੇਸ਼ੀ ਨੰਬਰਾਂ ਤੋਂ ਫਿਰੌਤੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-08-2024)
SGPC ਨੇ ZEE STUDIO ਨੂੰ ਭੇਜਿਆ ਨੋਟਿਸ, ਭੜਕਾਊ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼; ਮੰਗੀ SCRIPT
SGPC ਨੇ ZEE STUDIO ਨੂੰ ਭੇਜਿਆ ਨੋਟਿਸ, ਭੜਕਾਊ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼; ਮੰਗੀ SCRIPT
Laws For Abusive Comment: ਮੇਲ ਜਾਂ ਸੋਸ਼ਲ ਮੀਡੀਆ 'ਤੇ ਕੋਈ ਵੀ ਅਪਮਾਨਜਨਕ ਸ਼ਬਦਾਵਲੀ ਲਿਖਣ 'ਤੇ ਜਾ ਸਕਦੇ ਹੋ ਜੇਲ੍ਹ, ਜਾਣੋ ਇਹ ਕਾਨੂੰਨ
Laws For Abusive Comment: ਮੇਲ ਜਾਂ ਸੋਸ਼ਲ ਮੀਡੀਆ 'ਤੇ ਕੋਈ ਵੀ ਅਪਮਾਨਜਨਕ ਸ਼ਬਦਾਵਲੀ ਲਿਖਣ 'ਤੇ ਜਾ ਸਕਦੇ ਹੋ ਜੇਲ੍ਹ, ਜਾਣੋ ਇਹ ਕਾਨੂੰਨ
Breast Cancer ਦੇ ਆਖਰੀ ਸਟੇਜ 'ਤੇ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Breast Cancer ਦੇ ਆਖਰੀ ਸਟੇਜ 'ਤੇ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Periods Problem: Periods ਦੇ ਦੌਰਾਨ ਹੁੰਦੀ ਗੰਭੀਰ ਐਲਰਜੀ ਤਾਂ ਜਾਣ ਲਓ ਇਸ ਬਿਮਾਰੀ ਦੇ ਗੰਭੀਰ ਲੱਛਣ

Share Market Holiday: ਕੀ ਜਨਮ ਅਸ਼ਟਮੀ 'ਤੇ ਬੰਦ ਰਹੇਗਾ ਸ਼ੇਅਰ ਬਾਜ਼ਾਰ? ਛੁੱਟੀਆਂ ਦੀ ਪੂਰੀ ਲਿਸਟ ਦੇਖੋ

Unified Pension Scheme: ਆ ਗਈ UPS, ਜਾਣੋ NPS ਤੋਂ ਕਿੰਨੀ ਵੱਖਰੀ ਹੋਏਗੀ ਨਵੀਂ ਪੈਨਸ਼ਨ ਪ੍ਰਣਾਲੀ

Shocking: ਧੀ ਦਾ ਫੁੱਲਿਆ ਹੋਇਆ ਸੀ ਢਿੱਡ, ਤਾਈ ਨੇ ਕਰਵਾਈ ਜਾਂਚ ਤਾਂ ਸਾਹਮਣੇ ਆਈ ਦਾਦੇ ਦੀ ਘਿਨੌਣੀ ਕਰਤੂਤ

Embed widget