ABP Sanjha Top 10, 17 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 17 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Raghav chadha: ਰਾਘਵ ਚੱਢਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਰਾਜ ਸਭਾ ਸਕੱਤਰੇਤ ਨੂੰ ਜਾਰੀ ਕੀਤਾ ਨੋਟਿਸ, ਕੀ ਹੈ ਮਾਮਲਾ?
Raghav chadha: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕੀਤਾ ਹੈ। Read More
Israel Hamas War: ਇਜ਼ਰਾਈਲ-ਹਮਾਸ ਜੰਗ 'ਚ ਹੁਣ ਤੱਕ 4200 ਤੋਂ ਵੱਧ ਲੋਕਾਂ ਦੀ ਮੌਤ, ਹਿਜ਼ਬੁੱਲਾਹ ਨੇ ਵੀ ਕੀਤਾ ਹਮਲਾ, ਨੇਤਨਯਾਹੂ ਬੋਲੇ- ਚੁਕਾਉਣੀ ਪਵੇਗੀ ਵੱਡੀ ਕੀਮਤ
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਸੋਮਵਾਰ (16 ਅਕਤੂਬਰ) ਨੂੰ ਇੱਕ ਵਾਰ ਫਿਰ ਤੇਲ ਅਵੀਵ ਪਹੁੰਚ ਗਏ। ਇੱਥੇ ਬਲਿੰਕੇਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ। Read More
Mankirt Aulakh: ਹੁਣ ਇੱਕ ਹੋਰ ਮਾਡਲ ਨਾਲ ਰੋਮਾਂਟਿਕ ਹੋਇਆ ਮਨਕੀਰਤ ਔਲਖ, ਸ਼ਰੇਆਮ ਕੀਤੀ ਕਿੱਸ, ਘਰ 'ਚ ਪਿਆ ਕਲੇਸ਼, ਦੇਖੋ ਵੀਡੀਓ
Mankirt Aulakh Video: ਮਨਕੀਰਤ ਔਲਖ ਦਾ ਇੱਕ ਹੋਰ ਵੀਡੀਓ ਚਰਚਾ 'ਚ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਲੈਕੇ ਔਲਖ ਦੇ ਘਰ 'ਚ ਕਲੇਸ਼ ਵੀ ਹੋਇਆ ਹੈ। ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਖੁਦ ਮਨਕੀਰਤ ਕਹਿ ਰਿਹਾ ਹੈ। Read More
Himanshi Khurana: ਜਦੋਂ ਸਲਮਾਨ ਖਾਨ ਦੀ ਪਿੱਠ ਪਿੱਛੇ ਚੁਗਲੀ ਕਰਨਾ ਹਿਮਾਂਸ਼ੀ ਖੁਰਾਣਾ ਨੂੰ ਪਿਆ ਸੀ ਮਹਿੰਗਾ, ਇਸ ਲਈ ਭਾਈਜਾਨ ਨੇ ਲਾਈ ਮਾਡਲ ਦੀ ਕਲਾਸ
Himanshi Khurana Salman Khan: ਹਿਮਾਂਸ਼ੀ ਖੁਰਾਣਾ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਈ ਸੀ, ਜਿੱਥੇ ਉਸ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਸਲਮਾਨ ਖਾਨ ਦਾ ਨਾਮ ਨਾ ਲਏ ਬਿਨਾਂ ਉਨ੍ਹਾਂ ;ਤੇ ਤਿੱਖੇ ਤੰਜ ਕੱਸੇ ਸੀ। Read More
ODI World Cup 2023: ਰੋਹਿਤ ਸ਼ਰਮਾ ਦਾ ਹੈਰਾਨ ਕਰਨ ਵਾਲਾ ਵੀਡੀਓ ਹੋਇਆ ਵਾਇਰਲ, ਭਾਰਤ-ਪਾਕਿਸਤਾਨ ਮੈਚ ਦੌਰਾਨ ਅੰਪਾਇਰ ਨਾਲ ਕੀਤਾ ਸੀ ਇਹ ਕੰਮ
Rohit Sharma Video: ਮੈਚ ਦੌਰਾਨ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਚ ਭਾਰਤੀ ਕਪਤਾਨ ਰੋਹਿਤ ਅੰਪਾਇਰ ਮਰੇਸ ਇਰੇਸਮਸ ਨੂੰ ਆਪਣਾ ਹੁਨਰ ਦਿਖਾਉਂਦੇ ਨਜ਼ਰ ਆ ਰਹੇ ਹਨ। ਮੈਚ ਦੌਰਾਨ ਕੋਈ ਵੀ ਨਹੀਂ ਸਮਝ ਸਕਿਆ ਕਿ ਰੋਹਿਤ ਨੇ ਅਜਿਹਾ ਕਿਉਂ ਕੀਤਾ। Read More
World Cup: ਭਾਰਤ-ਪਾਕਿ ਮੈਚ 'ਚ ਇਸ ਸ਼ਖਸ ਨੇ ਲੁੱਟੀ ਮਹਿਫਲ, ਫਿਰ ਜਾਣਾ ਪਿਆ ਹਸਪਤਾਲ, ਜਾਣੋ ਕੌਣ ਹੈ ਪਾਕਿ ਦਾ ਫੈਨ ਸ਼ਿਕਾਗੋ ਚਾਚਾ
IND VS PAK : 68 ਸਾਲਾ ਮੁਹੰਮਦ ਬਸ਼ੀਰ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਹਨ। ਉਹ 'ਸ਼ਿਕਾਗੋ ਚਾਚਾ' ਵਜੋਂ ਜਾਣੇ ਜਾਂਦੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। Read More
Raw Milk: ਕੱਚਾ ਦੁੱਧ ਪੀਣ ਵਾਲੇ ਸਾਵਧਾਨ! ਫਾਇਦਿਆਂ ਦੇ ਨਾਲ ਹੀ ਸਿਹਤ ਨੂੰ ਪਹੁੰਚਾ ਸਕਦਾ ਨੁਕਸਾਨ
Raw Milk Benefits: ਕਮਜ਼ੋਰੀ ਹੋਵੇ ਜਾਂ ਕੋਈ ਬਿਮਾਰੀ, ਡਾਕਟਰ ਸਭ ਤੋਂ ਪਹਿਲਾਂ ਇਹ ਕਹਿੰਦੇ ਹਨ ਕਿ ਰੋਜ਼ਾਨਾ ਆਪਣੀ ਖੁਰਾਕ ਵਿੱਚ ਦੁੱਧ ਨੂੰ ਸ਼ਾਮਲ ਕਰੋ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਹਰ ਰੋਜ਼ ਇੱਕ ਗਲਾਸ ਦੁੱਧ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। Read More
Petrol-Diesel Rates: ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਕਈ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ
Petrol-Diesel Price Update: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਕਈ ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਘੱਟ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। Read More