ABP Sanjha Top 10, 28 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 28 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Sangrur news: ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਦੀਆਂ ਝਾਕੀਆਂ ਨੂੰ ਲਹਿਰਾਗਾਗਾ ਹਲਕੇ ‘ਚ ਮਿਲਿਆ ਵੱਡਾ ਹੁੰਗਾਰਾ
Sangrur news: ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀਆਂ ਦੇ ਜੁਝਾਰੂ ਵਿਰਸੇ ਨੂੰ ਸ਼ਾਨਦਾਰ ਝਾਕੀਆਂ ਰਾਹੀਂ ਪੂਰੇ ਸੂਬੇ ਵਿੱਚ ਵਿਖਾਉਣ ਦਾ ਕੀਤਾ ਗਿਆ ਉੱਦਮ ਸ਼ਲਾਘਾਯੋਗ ਹੈ। Read More
ABP Sanjha Top 10, 28 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Election 2024: ਅਰਵਿੰਦ ਕੇਜਰੀਵਾਲ ਨੇ ਸਿਆਸਤ ਛੱਡਣ ਦਾ ਕੀਤਾ ਐਲਾਨ ! ਕਿਹਾ-ਬੱਸ ਮੇਰੀਆਂ ਆਹ ਪੰਜ ਮੰਗਾਂ ਪੂਰੀਆਂ ਕਰ ਦਿਓ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਜੀਂਦ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਇੱਥੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ 'ਆਪ' ਦੀ ਸਰਕਾਰ ਬਣੀ ਤਾਂ 24 ਘੰਟੇ ਬਿਜਲੀ ਦਿੱਤੀ ਜਾਵੇਗੀ। Read More
Video: ਮੁਈਜ਼ੂ ਦੀ ਕੈਬਨਿਟ ਨੂੰ ਲੈਕੇ ਹੋ ਰਹੀ ਸੀ ਵੋਟਿੰਗ, ਅਚਾਨਕ ਮਾਲਦੀਵ ਦੀ ਸੰਸਦ ‘ਚ ਭਿੜੇ ਆਗੂ, ਹੋਇਆ ਜ਼ਬਰਦਸਤ ਹੰਗਾਮਾ
Maldives Parliament: ਮਾਲਦੀਵ ਦੀ ਸੰਸਦ 'ਚ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਕੈਬਨਿਟ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਸੱਤਾਧਾਰੀ ਗਠਜੋੜ ਵਿਰੋਧੀ ਸੰਸਦ ਮੈਂਬਰਾਂ ਨਾਲ ਝੜਪ ਹੋ ਗਈ। Read More
Blackia 2 Trailer: ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਫੈਨਜ਼ ਬੋਲੇ- 'ਪੰਜਾਬ ਦੀ ਕੇਜੀਐਫ'
Dev Kharoud : ਦੇਵ ਖਰੌੜ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਬਲੈਕੀਆ 2' ਹੈ। ਹੁਣ ਐਕਟਰ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। Read More
Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੇ ਕੀਤਾ ਨਵੇਂ ਗਾਣੇ 'ਹੈੱਪੀਨੈਸ' ਦਾ ਐਲਾਨ, ਜਾਣੋ ਕਿਸ ਦਿਨ ਹੋ ਰਿਹਾ ਰਿਲੀਜ਼
Ammy Virk New Song: ਐਮੀ ਵਿਰਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਲੋਕਾਂ ਨੂੰ ਖੁਸ਼ੀ ਕੀ ਹੁੰਦੀ ਹੈ, ਇਸ ਦੀ ਅਹਿਮੀਅਤ ਆਪਣੇ ਗੀਤ ਰਾਹੀਂ ਦੱਸਣਗੇ। Read More
Rohan Bopanna: ਰੋਹਨ ਬੋਪੰਨਾ ਦੀ ਰਿਕਾਰਡ ਜਿੱਤ 'ਤੇ ਗਦਗਦ ਹੋਈ ਸਾਨੀਆ ਮਿਰਜ਼ਾ, ਪੋਸਟ ਸ਼ੇਅਰ ਕਰ ਖੁਸ਼ੀ ਕੀਤੀ ਜ਼ਾਹਰ
Sania Mirza Rohan Bopanna: ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਆਪਣੇ ਸਾਬਕਾ ਸਾਥੀ ਰੋਹਨ ਬੋਪੰਨਾ ਦੇ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਖਿਤਾਬ ਜਿੱਤਣ ਤੋਂ ਬਹੁਤ ਖੁਸ਼ ਹੈ। ਰੋਹਨ ਨੇ ਸ਼ਨੀਵਾਰ (27 ਜਨਵਰੀ) ਨੂੰ 43 ਸਾਲ ਦੀ Read More
ਫੈਨ ਨੇ ਫੜਿਆ ਇੰਗਲੈਂਡ ਦੇ ਖਿਡਾਰੀ ਦਾ ਕੈਚ, ਇਨਾਮ 'ਚ ਮਿਲੇ 90 ਲੱਖ ਰੁਪਏ, ਲਾਈਵ ਮੈਚ ਦਾ ਵੀਡੀਓ ਹੋਇਆ ਵਾਇਰਲ
SA20 Leauge: ਇੰਗਲੈਂਡ ਦੇ ਖਿਡਾਰੀ ਲਿਆਮ ਡਾਸਨ ਨੇ ਤੇਜ਼ ਗੇਂਦਬਾਜ਼ ਵੇਨ ਪਾਰਨੇਲ ਦੀ ਗੇਂਦ 'ਤੇ ਛੱਕਾ ਜੜਿਆ ਪਰ ਬਾਊਂਡਰੀ ਪਾਰ ਕਰਦੇ ਪ੍ਰਸ਼ੰਸਕ ਦੇ ਹੱਥੋਂ ਕੈਚ ਹੋ ਗਿਆ। ਫੈਨ ਨੇ ਸਿਰਫ ਇਕ ਹੱਥ ਨਾਲ ਗੇਂਦ ਨੂੰ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ Read More
Relationship: ਸੱਸ ਦੇ ਨਾਲ ਚੰਗਾ ਰਿਸ਼ਤਾ ਬਣਿਆ ਰਹੇ, ਤਾਂ ਅਪਣਾਓ ਇਹ ਗੱਲਾਂ, ਕਦੇ ਨਹੀਂ ਹੋਵੇਗੀ ਆਪਸ 'ਚ ਤਕਰਾਰ
Relationship: ਸੱਸ ਅਤੇ ਨੂੰਹ ਦਾ ਰਿਸ਼ਤਾ ਮਾਂ ਅਤੇ ਨੂੰਹ ਦੇ ਰਿਸ਼ਤੇ ਵਰਗਾ ਹੁੰਦਾ ਹੈ। ਪਰ ਕਈ ਵਾਰ ਇਸ ਰਿਸ਼ਤੇ ਵਿੱਚ ਵੀ ਲੜਾਈ ਹੋ ਜਾਂਦੀ ਹੈ। ਜੇਕਰ ਤੁਹਾਡੇ ਰਿਸ਼ਤੇ 'ਚ ਵੀ ਅਜਿਹਾ ਹੋ ਰਿਹਾ ਹੈ ਤਾਂ ਅਪਣਾਓ ਇਹ ਗੱਲਾਂ। Read More
Noida Film City: ਨੋਇਡਾ ਫਿਲਮ ਸਿਟੀ ਨੂੰ ਬਣਾਉਣ ਦੀ ਦੌੜ ਵਿੱਚ ਅਕਸ਼ੈ ਕੁਮਾਰ ਦੀ ਕੰਪਨੀ ਸਣੇ ਇਹ 4 ਨਾਮ ਸ਼ਾਮਲ
UP Government: ਚਾਰ ਕੰਪਨੀਆਂ ਨੇ ਸ਼ਨੀਵਾਰ ਨੂੰ ਯੂਪੀ ਅਧਿਕਾਰੀਆਂ ਦੇ ਸਾਹਮਣੇ ਆਪਣੀ ਪੇਸ਼ਕਾਰੀ ਦਿੱਤੀ। ਇਨ੍ਹਾਂ ਚਾਰਾਂ ਵਿੱਚੋਂ ਸਭ ਤੋਂ ਵੱਧ ਮਾਲੀਆ ਸ਼ੇਅਰ ਵਾਲੀ ਕੰਪਨੀ ਦਾ ਨਾਂ 30 ਜਨਵਰੀ ਨੂੰ ਸਾਹਮਣੇ ਆਵੇਗਾ। Read More