ਪੜਚੋਲ ਕਰੋ
ਜਾਣੋ ਕਿਹੜਾ ਬੈਂਕ ਦੇ ਰਿਹੈ ਸਭ ਤੋਂ ਸਸਤਾ Home Loan? ਇੰਨਾਂ ਹੈ Interest Rate
Cheapest Home Loan: ਘਰ ਖਰੀਦਣ ਦਾ ਸੁਪਨਾ ਹਰ ਨੌਕਰੀ ਕਰਨ ਵਾਲਾ ਸ਼ਖ਼ਸ ਵੇਖਦਾ ਹੈ, ਇਸ ਲਈ ਉਹ ਸਖ਼ਤ ਮਿਹਨਤ ਕਰਦੇ ਹਨ ਤੇ ਲੱਖਾਂ ਰੁਪਏ ਦੀ ਬਚਤ ਕਰਦਾ ਹੈ।

Cheapest Home Loan
1/7

ਪ੍ਰਾਪਰਟੀ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਹੁਣ ਕਰਜ਼ਾ ਲਏ ਬਿਨਾਂ ਘਰ ਖਰੀਦਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਯਕੀਨੀ ਤੌਰ 'ਤੇ ਲੋਨ ਲੈਣਾ ਪਵੇਗਾ।
2/7

ਹੋਮ ਲੋਨ ਲੈਂਦੇ ਸਮੇਂ ਲੋਕ ਇਸ ਭੁਲੇਖੇ 'ਚ ਰਹਿੰਦੇ ਹਨ ਕਿ ਕਿਸ ਬੈਂਕ ਤੋਂ ਸਸਤਾ ਲੋਨ ਮਿਲੇਗਾ, ਇਸ ਦੇ ਲਈ ਉਹ ਰਿਸਰਚ ਵੀ ਕਰਦੇ ਹਨ।
3/7

ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਾਰੇ ਵੱਡੇ ਬੈਂਕਾਂ ਦੇ ਕਰਜ਼ਿਆਂ ਦੀ ਵਿਆਜ ਦਰ ਲਗਭਗ ਇਕੋ ਜਿਹੀ ਹੈ, ਇਸ ਵਿਚ ਥੋੜ੍ਹਾ ਜਿਹਾ ਅੰਤਰ ਹੈ।
4/7

ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਾਰੇ ਵੱਡੇ ਬੈਂਕਾਂ ਦੇ ਕਰਜ਼ਿਆਂ ਦੀ ਵਿਆਜ ਦਰ ਲਗਭਗ ਇਕੋ ਜਿਹੀ ਹੈ, ਇਸ ਵਿਚ ਥੋੜ੍ਹਾ ਜਿਹਾ ਅੰਤਰ ਹੈ।
5/7

ਕੁਝ ਬੈਂਕ ਆਪਣੇ ਗਾਹਕਾਂ ਲਈ ਵਿਆਜ ਦਰਾਂ ਘੱਟ ਰੱਖਦੇ ਹਨ, ਜਿਸ ਕਾਰਨ ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਦੀ ਗਿਣਤੀ ਵੀ ਵਧ ਜਾਂਦੀ ਹੈ।
6/7

ਸਭ ਤੋਂ ਸਸਤੇ ਹੋਮ ਲੋਨ ਦੀ ਗੱਲ ਕਰੀਏ ਤਾਂ ਇਸ ਸਮੇਂ ਬੈਂਕ ਆਫ ਇੰਡੀਆ ਸਭ ਤੋਂ ਘੱਟ 8.30% ਦੀ ਦਰ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ।
7/7

ਇਸ ਤੋਂ ਬਾਅਦ ਹੋਰ ਬੈਂਕ 8.35 ਤੋਂ 8.60% ਤੱਕ ਵਿਆਜ ਦਰਾਂ ਨਾਲ ਹੋਮ ਲੋਨ ਦੀ ਪੇਸ਼ਕਸ਼ ਕਰ ਰਹੇ ਹਨ। ਹੋਮ ਲੋਨ ਦਾ ਵਿਆਜ ਵੀ ਕ੍ਰੈਡਿਟ ਸਕੋਰ, ਲੋਨ ਦੀ ਰਕਮ ਅਤੇ ਬਿਨੈਕਾਰ ਦੇ ਪ੍ਰੋਫਾਈਲ 'ਤੇ ਨਿਰਭਰ ਕਰਦਾ ਹੈ।
Published at : 08 Jan 2024 11:56 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
