ਪੜਚੋਲ ਕਰੋ
Govinda: ਵਿਆਹੁਤਾ ਹੋਣ ਦੇ ਬਾਵਜੂਦ ਗੋਵਿੰਦਾ ਨੂੰ ਇਸ ਅਦਾਕਾਰਾ ਨਾਲ ਹੋਇਆ ਪਿਆਰ! ਪਤਨੀ ਨੂੰ ਦੂਜੇ ਵਿਆਹ ਦਾ ਦਿੱਤਾ ਸੀ ਅਲਟੀਮੇਟਮ
Govinda Crush Over An Actress: ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਨੇ 1987 ਵਿੱਚ ਹੀ ਸੁਨੀਤਾ ਆਹੂਜਾ ਨਾਲ ਵਿਆਹ ਕੀਤਾ। ਉਨ੍ਹਾਂ ਦੇ ਵਿਆਹ ਨੂੰ 37 ਸਾਲ ਹੋ ਗਏ ਹਨ ਅਤੇ ਦੋਵੇਂ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ।
Govinda Crush Over An Actress
1/8

ਗੋਵਿੰਦਾ ਅਤੇ ਸੁਨੀਤਾ ਦਾ ਪ੍ਰੇਮ ਵਿਆਹ ਹੋਇਆ ਸੀ। ਪਰ ਵਿਆਹ ਤੋਂ ਬਾਅਦ ਵੀ ਗੋਵਿੰਦਾ ਨੇ ਬਾਲੀਵੁੱਡ ਦੀ ਇੱਕ ਹਸੀਨਾ ਨੂੰ ਡੇਟ ਕੀਤਾ। ਉਹ ਅਭਿਨੇਤਰੀ ਉੱਪਰ ਇੰਨਾ ਫਿਦਾ ਸੀ ਕਿ ਉਹ ਦੂਜੇ ਵਿਆਹ ਲਈ ਵੀ ਤਿਆਰ ਸੀ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ ਕੀਤਾ ਹੈ।
2/8

ਗੋਵਿੰਦਾ ਅਤੇ ਸੁਨੀਤਾ ਨੇ ਤਿੰਨ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਇਸ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ। ਵਿਆਹ ਦੇ ਸਮੇਂ ਸੁਨੀਤਾ ਦੀ ਉਮਰ ਸਿਰਫ 18 ਸਾਲ ਸੀ। ਸੁਨੀਤਾ ਵਿਆਹ ਦੇ ਇਕ ਸਾਲ ਬਾਅਦ ਹੀ ਮਾਂ ਬਣੀ। ਵਿਆਹ ਦੇ ਕਈ ਸਾਲਾਂ ਬਾਅਦ ਗੋਵਿੰਦਾ ਦੀ ਮੁਲਾਕਾਤ ਇਕ ਅਜਿਹੀ ਅਭਿਨੇਤਰੀ ਨਾਲ ਹੋਈ, ਜਿਸ 'ਤੇ ਉਨ੍ਹਾਂ ਦਾ ਕਾਫੀ ਕ੍ਰਸ਼ ਸੀ।
Published at : 06 Apr 2024 11:05 AM (IST)
ਹੋਰ ਵੇਖੋ





















