ਪੜਚੋਲ ਕਰੋ
(Source: ECI/ABP News)
Propose Day 2024: ਇਨ੍ਹਾਂ 10 ਰੋਮਾਂਟਿਕ ਡਾਇਲੌਗਜ਼ ਨਾਲ ਪ੍ਰਪੋਜ਼ ਡੇਅ 'ਤੇ ਕਰੋ ਆਪਣੇ ਪਿਆਰ ਨੂੰ ਪ੍ਰਪੋਜ਼, ਮਿੰਟਾਂ 'ਚ ਪਾਰਟਨਰ ਕਰੇਗਾ ਹਾਂ
10 Romantic Movie Dialogues: ਕੱਲ੍ਹ ਯਾਨਿ 8 ਫਰਵਰੀ ਨੂੰ ਪ੍ਰਪੋਜ਼ ਡੇਸ਼ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਨ੍ਹਾਂ ਫਿਲਮਾਂ ਦੇ ਰੋਮਾਂਟਿਕ ਡਾਇਲੌਗ ਬੋਲ ਕੇ ਆਪਣੇ ਪਿਆਰ ਨੂੰ ਇੰਪਰੈੱਸ ਕਰੋ।

ਇਨ੍ਹਾਂ 10 ਰੋਮਾਂਟਿਕ ਡਾਇਲੌਗਜ਼ ਨਾਲ ਪ੍ਰਪੋਜ਼ ਡੇਅ 'ਤੇ ਕਰੋ ਆਪਣੇ ਪਿਆਰ ਨੂੰ ਪ੍ਰਪੋਜ਼, ਮਿੰਟਾਂ 'ਚ ਪਾਰਟਨਰ ਕਰੇਗਾ ਹਾਂ
1/10

ਇਤਨੀ ਸ਼ਿੱਦਤ ਸੇ ਮੈਂ ਤੁਮਹੇ ਪਾਨੇ ਕੀ ਕੌਸ਼ਿਸ਼ ਕੀ ਹੈ… ਕੀ ਹਰ ਜ਼ਰਰੇ ਨੇ ਮੁਝੇ ਤੁਮਸੇ ਮਿਲਾਨੇ ਕੀ ਸਾਜਸ਼ ਕੀ ਹੈ......ਇਸ ਨੂੰ ਓਮ ਸ਼ਾਂਤੀ ਓਮ ਫਿਲਮ ਦਾ ਬੈਸਟ ਡਾਇਲੌਗ ਮੰਨਿਆ ਜਾਂਦਾ ਹੈ। ਇਹ ਡਾਇਲੌਗ ਇਸ ਫਿਲਮ ਦੀ ਜਾਨ ਹੈ। ਤੁਸੀਂ ਵੀ ਆਪਣੇ ਸਾਥੀ ਨੂੰ ਇਹ ਡਾਇਲੌਗ ਬੋਲ ਕੇ ਪ੍ਰਪੋਜ਼ ਕਰੋ।
2/10

ਪਿਆਰ ਕਾ ਪਹਿਲਾ ਕਦਮ ਦੋਸਤੀ ਹੈ ਔਰ ਆਖਰੀ ਭੀ.....ਬਸ ਬੀਚ ਕੇ ਕਦਮ ਰਹਿ ਗਏ ਹੈਂ..... (ਕਲ ਹੋ ਨਾ ਹੋ)
3/10

ਏਕ ਮਰਦ ਕਾ ਸਿਰ ਸਿਰਫ ਤੀਨ ਔਰਤੋਂ ਕੇ ਸਾਮਨੇ ਝੁਕਤਾ ਹੈ, ਮਾਂ ਕੇ ਸਾਮਨੇ, ਦੁਰਗਾ ਮਾਂ ਕੇ ਸਾਮਨੇ, ਔਰ…
4/10

“ਨਮਾਜ਼ ਮੈਂ ਵੋ ਥੀ, ਪਰ ਲਗਾ ਦੁਆ ਹਮਾਰੀ ਕਬੂਲ ਹੋ ਗਈ- - ਰਾਂਝਣਾ
5/10

ਸੱਚੀ ਮੁਹੱਬਤ ਜ਼ਿੰਦਗੀ ਮੈਂ ਸਿਰਫ ਏਕ ਬਾਰ ਹੁੰਦੀ ਹੈ... ਔਰ ਜਬ ਹੋਤੀ ਹੈ ਤੋ ਕੋਈ ਭਗਵਾਨ ਯਾ ਖੁਦਾ ਉਸਸੇ ਨਕਮਯਬ ਨਹੀਂ ਹੋਣੇ ਦੇਤਾ.......! ਵੀਰ ਜ਼ਾਰਾ
6/10

ਚਾਹਨੇ ਔਰ ਹਾਸਿਲ ਕਰਨਾ ਮੈਂ ਬਹੁਤ ਫਰਕ ਹੈ...ਪਿਆਰ ਸਿਰਫ ਹਾਸਿਲ ਕਰਨਾ ਨਹੀਂ...ਪਿਆਰ ਦੇਨੇ ਕਾ ਨਾਮ ਹੈ.... (ਹਮ ਦਿਲ ਦੇ ਚੁਕੇ ਸਨਮ)
7/10

ਯੇ ਜ਼ਿੰਦਗੀ ਚਲ ਤੋ ਰਹੀ ਥੀ... ਪਰ ਤੇਰੇ ਆਨੇ ਸੇ ਮੈਂਨੇ ਜੀਨਾ ਸ਼ੁਰੂ ਕੀਆ... (ਆਸ਼ਿਕੀ 2)
8/10

ਹਮ ਏਕ ਬਾਰ ਜੀਤੇ ਹੈ, ਏਕ ਬਾਰ ਮਰਤੇ ਹੈ, ਸ਼ਾਦੀ ਭੀ ਏਕ ਬਾਰ ਹੋਤੀ ਹੈ... ਔਰ ਪਿਆਰ ਏਕ ਬਾਰ ਹੀ ਹੋਤਾ ਹੈ- ਕੁਛ ਕੁਛ ਹੋਤਾ ਹੈ
9/10

ਮੁਝੇ ਯਕੀਨ ਹੈ ਕਿ ਮੇਰਾ ਜਨਮ ਇਸ ਲੀਏ ਹੁਆ ਹੈ ਕਿ ਤੁਮਹੇ ਪਿਆਰ ਕਰ ਸਕੂੰ...ਤੁਮ ਸਿਰਫ ਇਸ ਲੀਏ ਏਕ ਦਿਨ ਮੇਰੀ ਬਨ ਜਾਓ.... (ਚਲਤੇ ਚਲਤੇ)
10/10

ਤੁਮਹਾਰੇ ਜੈਸੀ ਲੜਕੀਆਂ ਫਲਰਟਿੰਗ ਕੇ ਲੀਏ ਨਹੀਂ, ਇਸ਼ਕ ਕੇ ਲਈ ਬਨੀ ਹੈਂ... (ਯੇ ਜਵਾਨੀ ਹੈ ਦੀਵਾਨੀ)
Published at : 07 Feb 2024 09:59 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
