ਪੜਚੋਲ ਕਰੋ
(Source: ECI/ABP News)
ਰੈਂਪ 'ਤੇ ਮਲਾਇਕਾ ਅਰੋੜਾ ਨੇ ਦਿਖਾਇਆ ਆਪਣਾ ਜਲਵਾ , ਲਗਾਇਆ ਹੌਟਨੈੱਸ ਦਾ ਤੜਕਾ
ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਆਪਣੇ ਰੈਂਪਵਾਕ ਕਰਕੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਮਲਾਇਕਾ ਇਸ ਸ਼ੋਅ 'ਚ ਸ਼ੋਅ ਸਟਾਪਰ ਸੀ।
![ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਆਪਣੇ ਰੈਂਪਵਾਕ ਕਰਕੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਮਲਾਇਕਾ ਇਸ ਸ਼ੋਅ 'ਚ ਸ਼ੋਅ ਸਟਾਪਰ ਸੀ।](https://feeds.abplive.com/onecms/images/uploaded-images/2023/04/24/0e6243cf8123f68cea6319c620fc17f91682341374321345_original.jpg?impolicy=abp_cdn&imwidth=720)
Malaika Arora
1/6
![ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਆਪਣੇ ਰੈਂਪਵਾਕ ਕਰਕੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਮਲਾਇਕਾ ਇਸ ਸ਼ੋਅ 'ਚ ਸ਼ੋਅ ਸਟਾਪਰ ਸੀ।](https://feeds.abplive.com/onecms/images/uploaded-images/2023/04/24/3b82b6e2e9f62bcaac7bb7dfe0be9c18e44a2.jpg?impolicy=abp_cdn&imwidth=720)
ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਆਪਣੇ ਰੈਂਪਵਾਕ ਕਰਕੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਮਲਾਇਕਾ ਇਸ ਸ਼ੋਅ 'ਚ ਸ਼ੋਅ ਸਟਾਪਰ ਸੀ।
2/6
![ਮਲਾਇਕਾ ਅਰੋੜਾ ਨੂੰ ਤੁਸੀਂ ਕਈ ਫੈਸ਼ਨ ਸ਼ੋਅਜ਼ 'ਚ ਰੈਂਪ ਵਾਕ ਕਰਦੇ ਹੋਏ ਦੇਖਿਆ ਹੋਵੇਗਾ ਪਰ ਮੁੰਬਈ ਟਾਈਮਜ਼ ਫੈਸ਼ਨ ਵੀਕ 2023 'ਚ ਜਦੋਂ ਮਲਾਇਕਾ ਨੇ ਰੈਂਪ ਵਾਕ ਕੀਤਾ ਤਾਂ ਹਰ ਕੋਈ ਉਸ ਨੂੰ ਦੇਖਦਾ ਹੀ ਰਹਿ ਗਿਆ।](https://cdn.abplive.com/imagebank/default_16x9.png)
ਮਲਾਇਕਾ ਅਰੋੜਾ ਨੂੰ ਤੁਸੀਂ ਕਈ ਫੈਸ਼ਨ ਸ਼ੋਅਜ਼ 'ਚ ਰੈਂਪ ਵਾਕ ਕਰਦੇ ਹੋਏ ਦੇਖਿਆ ਹੋਵੇਗਾ ਪਰ ਮੁੰਬਈ ਟਾਈਮਜ਼ ਫੈਸ਼ਨ ਵੀਕ 2023 'ਚ ਜਦੋਂ ਮਲਾਇਕਾ ਨੇ ਰੈਂਪ ਵਾਕ ਕੀਤਾ ਤਾਂ ਹਰ ਕੋਈ ਉਸ ਨੂੰ ਦੇਖਦਾ ਹੀ ਰਹਿ ਗਿਆ।
3/6
![ਮੁੰਬਈ ਦੇ ਸਭ ਤੋਂ ਵੱਡੇ ਫੈਸ਼ਨ ਵੀਕ 'ਚ ਜਦੋਂ ਮਲਾਇਕਾ ਸਟੇਜ 'ਤੇ ਪਹੁੰਚੀ ਤਾਂ ਉਸ ਨੇ ਸਾਬਤ ਕਰ ਦਿੱਤਾ ਕਿ ਰੈਂਪ ਵਾਕ 'ਚ ਉਸ ਦਾ ਕੋਈ ਤੋੜ ਨਹੀਂ ਹੈ।](https://cdn.abplive.com/imagebank/default_16x9.png)
ਮੁੰਬਈ ਦੇ ਸਭ ਤੋਂ ਵੱਡੇ ਫੈਸ਼ਨ ਵੀਕ 'ਚ ਜਦੋਂ ਮਲਾਇਕਾ ਸਟੇਜ 'ਤੇ ਪਹੁੰਚੀ ਤਾਂ ਉਸ ਨੇ ਸਾਬਤ ਕਰ ਦਿੱਤਾ ਕਿ ਰੈਂਪ ਵਾਕ 'ਚ ਉਸ ਦਾ ਕੋਈ ਤੋੜ ਨਹੀਂ ਹੈ।
4/6
![ਮਲਾਇਕਾ ਡਿਜ਼ਾਈਨਰ ਕ੍ਰਿਸ਼ਾ ਸੰਨੀ ਰਮਾਨੀ ਦੇ ਆਊਟਫਿਟ ਨੂੰ ਰੈਂਪ 'ਤੇ ਸ਼ੋਅ ਕੇਸ ਕਰ ਰਹੀ ਸੀ।](https://cdn.abplive.com/imagebank/default_16x9.png)
ਮਲਾਇਕਾ ਡਿਜ਼ਾਈਨਰ ਕ੍ਰਿਸ਼ਾ ਸੰਨੀ ਰਮਾਨੀ ਦੇ ਆਊਟਫਿਟ ਨੂੰ ਰੈਂਪ 'ਤੇ ਸ਼ੋਅ ਕੇਸ ਕਰ ਰਹੀ ਸੀ।
5/6
![ਇਸ ਦੌਰਾਨ ਮਲਾਇਕਾ ਨੇ ਸ਼ਾਨਦਾਰ ਰੈਂਪ ਵਾਕ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।](https://cdn.abplive.com/imagebank/default_16x9.png)
ਇਸ ਦੌਰਾਨ ਮਲਾਇਕਾ ਨੇ ਸ਼ਾਨਦਾਰ ਰੈਂਪ ਵਾਕ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
6/6
![ਮਲਾਇਕਾ ਤੋਂ ਇਲਾਵਾ ਭੂਮੀ ਪੇਡਨੇਕਰ ਅਤੇ ਦੀਆ ਮਿਰਜ਼ਾ ਵੀ ਇਸ ਫੈਸ਼ਨ ਵੀਕ ਦਾ ਹਿੱਸਾ ਸਨ।](https://cdn.abplive.com/imagebank/default_16x9.png)
ਮਲਾਇਕਾ ਤੋਂ ਇਲਾਵਾ ਭੂਮੀ ਪੇਡਨੇਕਰ ਅਤੇ ਦੀਆ ਮਿਰਜ਼ਾ ਵੀ ਇਸ ਫੈਸ਼ਨ ਵੀਕ ਦਾ ਹਿੱਸਾ ਸਨ।
Published at : 24 Apr 2023 06:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)