ਪੜਚੋਲ ਕਰੋ
Advertisement
Kuch Kuch Hota Hai: ਜੇ ਪੰਜਾਬੀ 'ਚ ਬਣੀ ਆਈਕੋਨਿਕ ਫਿਲਮ 'ਕੁਛ ਕੁਛ ਹੋਤਾ ਹੈ', ਜਾਣੋ ਕਿਹੜੇ ਪੰਜਾਬੀ ਕਲਾਕਾਰ ਬਣਨਗੇ ਰਾਹੁਲ, ਟੀਨਾ ਤੇ ਅੰਜਲੀ
If Kuch Kuch Hota Hai Was Remade In Punjabi: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਇਸ ਚ ਸ਼ਾਹਰੁਖ, ਰਾਣੀ ਤੇ ਕਾਜੋਲ ਦੇ ਯਾਦਗਾਰੀ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਕਿਹੜੇ ਪੰਜਾਬੀ ਸਟਾਰ ਨਿਭਾਉਣਗੇ। ਤਾਂ ਆਓ ਦੇਖਦੇ ਹਾਂ:
'ਕੁਛ ਕੁਛ ਹੋਤਾ ਹੈ' ਆਪਣੇ ਸਮੇਂ ਦੀ ਆਈਕੋਨਿਕ ਫਿਲਮ ਹੈ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ, ਜੋ ਕਿ ਆਪਣੇ ਸਮੇਂ ਦੀ ਬਲਾਕਬਸਟਰ ਫਿਲਮ ਰਹੀ ਹੈ। ਇਸ ਦੇ ਕਿਰਦਾਰ ਰਾਹੁਲ, ਟੀਨਾ ਤੇ ਅੰਜਲੀ ਅੱਜ ਤੱਕ ਲੋਕਾਂ ਦੇ ਜ਼ਹਿਨ 'ਚ ਵੱਸੇ ਹੋਏ ਹਨ। ਫਿਲਮ ਦੇ ਗਾਣੇ ਅੱਜ ਵੀ ਸੁਪਰਹਿੱਟ ਹਨ। ਹਾਲ ਹੀ 'ਚ ਕਰਨ ਜੌਹਰ ਨੇ ਕਿਹਾ ਸੀ ਕਿ ਉਹ 'ਕੁਛ ਕੁਛ ਹੋਤਾ ਹੈ' ਦਾ ਰੀਮੇਕ ਬਣਾਉਣ ਦਾ ਮਨ ਬਣਾ ਰਹੇ ਹਨ। ਤਾਂ ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਇਸ 'ਚ ਸ਼ਾਹਰੁਖ, ਰਾਣੀ ਤੇ ਕਾਜੋਲ ਦੇ ਯਾਦਗਾਰੀ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਕਿਹੜੇ ਪੰਜਾਬੀ ਸਟਾਰ ਨਿਭਾਉਣਗੇ। ਤਾਂ ਆਓ ਦੇਖਦੇ ਹਾਂ:
1/6
2/6
3/6
4/6
5/6
6/6
Published at : 14 May 2024 10:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement