ਪੜਚੋਲ ਕਰੋ
Malaika Arora Photos: ਰਿਪਡ ਜੀਨਸ, ਢਿੱਲੇ ਵਾਲ ਤੇ ਕੈਪ 'ਚ ਨਜ਼ਰ ਆਈ ਮਲਾਇਕਾ ਅਰੋੜਾ
Malaika Arora
1/8

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਮਲਾਇਕਾ ਹਮੇਸ਼ਾ ਆਪਣੇ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ।
2/8

ਮਲਾਇਕਾ ਇੰਡਸਟਰੀ ਦੀ ਉਹ ਅਦਾਕਾਰਾ ਹੈ, ਜੋ 48 ਸਾਲ ਦੀ ਉਮਰ ਵਿੱਚ ਵੀ ਫਿਟਨੈੱਸ ਦੇ ਮਾਮਲੇ ਵਿੱਚ ਨਵੀਂ ਅਦਾਕਾਰਾ ਦਾ ਮੁਕਾਬਲਾ ਕਰਦੀ ਹੈ।
3/8

ਮਲਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
4/8

ਇਸ ਦੌਰਾਨ ਮਲਾਇਕਾ ਅਰੋੜਾ ਨੂੰ ਘਰ ਤੋਂ ਬਾਹਰ ਨਿਕਲਦੇ ਹੋਏ ਮੁੰਬਈ ਦੀਆਂ ਸੜਕਾਂ 'ਤੇ ਸਪਾਟ ਕੀਤਾ ਗਿਆ ਹੈ।
5/8

ਇਸ ਦੌਰਾਨ ਮਲਾਇਕਾ ਅਰੋੜਾ ਰਿਪਡ ਜੀਨਸ 'ਚ ਖੁੱਲ੍ਹੇ ਵਾਲਾਂ ਅਤੇ ਉਸ 'ਤੇ ਕੈਪ ਪਾਈ ਨਜ਼ਰ ਆ ਰਹੀ ਹੈ।
6/8

ਮਲਾਇਕਾ ਅਰੋੜਾ ਹਲਕੇ ਮੇਕਅੱਪ 'ਚ ਵੀ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਸ਼ਾਨਦਾਰ ਲੱਗ ਰਹੀ ਹੈ।
7/8

ਮਲਾਇਕਾ ਦਾ ਇਹ ਕੈਜ਼ੂਅਲ ਲੁੱਕ ਵੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ।
8/8

ਮਲਾਇਕਾ ਅਰੋੜਾ ਹਰ ਲੁੱਕ ਵਿੱਚ ਤਬਾਹੀ ਮਚਾ ਦਿੰਦੀ ਹੈ, ਚਾਹੇ ਉਹ ਦੇਸੀ ਹੋਵੇ ਜਾਂ ਵੈਸਟਰਨ ਜਾਂ ਕੈਜੁਅਲ।
Published at : 08 Jun 2022 01:10 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
