ਪੜਚੋਲ ਕਰੋ
(Source: Poll of Polls)
Mankirt Aulakh: ਪੰਜਾਬੀ ਗਾਇਕ ਮਨਕੀਰਤ ਔਲਖ ਤੇ ਪ੍ਰਾਂਜਲ ਦਹੀਆ ਦੀ ਜੋੜੀ ਨੇ ਕੀਤਾ ਕਮਾਲ, 'ਕੋਕਾ' ਗਾਣੇ ਨੇ ਕੀਤੇ 100 ਮਿਲੀਅਨ ਵਿਊਜ਼ ਪਾਰ
Mankirt Aulakh Pranjal Dahiya Koka: ਮਨਕੀਰਤ ਤੇ ਪ੍ਰਾਂਜਲ ਦੇ ਗਾਣੇ ਨੂੰ ਯੂਟਿਊਬ 'ਤੇ ਵੀ ਇੱਕ ਹੋਰ ਕਾਮਯਾਬੀ ਮਿਲੀ ਹੈ। 'ਕੋਕਾ' ਗਾਣੇ ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪਾਰ ਕਰ ਰਹੇ ਹਨ।
ਪੰਜਾਬੀ ਗਾਇਕ ਮਨਕੀਰਤ ਔਲਖ ਤੇ ਪ੍ਰਾਂਜਲ ਦਹੀਆ ਦੀ ਜੋੜੀ ਨੇ ਕੀਤਾ ਕਮਾਲ, 'ਕੋਕਾ' ਗਾਣੇ ਨੇ ਕੀਤੇ 100 ਮਿਲੀਅਨ ਵਿਊਜ਼ ਪਾਰ
1/9

ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
2/9

ਹਾਲ ਹੀ 'ਚ ਮਨਕੀਰਤ ਦਾ ਗਾਣਾ 'ਕੋਕਾ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਨਕੀਰਤ ਦੇ ਨਾਲ ਨਾਲ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਨੇ ਵੀ ਆਪਣੀ ਆਵਾਜ਼ ਦਿੱਤੀ ਸੀ।
3/9

ਇਹ ਗਾਣਾ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਾਫੀ ਟਰੈਂਡਿੰਗ 'ਚ ਰਿਹਾ ਸੀ।
4/9

ਇੰਸਟਾਗ੍ਰਾਮ 'ਤੇ ਇਸ ਗਾਣੇ 'ਤੇ 1.5 ਮਿਲੀਅਨ ਤੋਂ ਜ਼ਿਆਦਾ ਰੀਲਾਂ ਬਣ ਚੁਕੀਆਂ ਹਨ। ਅੱਜ ਵੀ ਇਹ ਗਾਣਾ ਲੋਕਾਂ ਦੀ ਪਸੰਦ ਬਣਿਆ ਹੋਇਆ।
5/9

ਇਸ ਤੋਂ ਬਾਅਦ ਹੁਣ ਮਨਕੀਰਤ ਤੇ ਪ੍ਰਾਂਜਲ ਦੇ ਗਾਣੇ ਨੂੰ ਯੂਟਿਊਬ 'ਤੇ ਵੀ ਇੱਕ ਹੋਰ ਕਾਮਯਾਬੀ ਮਿਲੀ ਹੈ। 'ਕੋਕਾ' ਗਾਣੇ ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪਾਰ ਕਰ ਰਹੇ ਹਨ।
6/9

ਯਾਨਿ ਕਿ 2 ਮਹੀਨੇ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਨੂੰ 10 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਬਾਰੇ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ।
7/9

ਦੱਸ ਦਈਏ ਕਿ 'ਕੋਕਾ' ਗਾਣੇ ਤੋਂ ਜ਼ਿਆਦਾ ਮਨਕੀਰਤ ਤੇ ਪ੍ਰਾਂਜਲ ਦੀ ਜੋੜੀ ਚਰਚਾ 'ਚ ਰਹੀ ਸੀ।
8/9

ਦੋਵੇਂ ਇਕੱਠੇ ਇੱਕ ਦੂਜੇ ਦੇ ਨਾਲ ਖੂਬ ਨਜ਼ਰ ਆਏ। ਦੋਵਾਂ ਦੀ ਕੈਮਿਸਟਰੀ ਅਜਿਹੀ ਸੀ ਕਿ ਇਨ੍ਹਾਂ ਦਾ ਨਾਮ ਇੱਕ ਦੂਜੇ ਨਾਲ ਜੋੜਿਆ ਜਾਣ ਲੱਗਿਆ ਸੀ।
9/9

ਇੱਥੋਂ ਤੱਕ ਕਿ ਕਈ ਵਾਰ ਪ੍ਰਾਂਜਲ ਮਨਕੀਰਤ ਦੇ ਪੁੱਤਰ ਗੁਰਇਮਤਿਆਜ਼ ਔਲਖ ਨੂੰ ਵੀ ਸੰਭਾਲਦੀ ਨਜ਼ਰ ਆਈ ਸੀ।
Published at : 05 Mar 2024 09:40 PM (IST)
ਹੋਰ ਵੇਖੋ
Advertisement
Advertisement





















