ਪੜਚੋਲ ਕਰੋ
Range Rover ਤੋਂ ਪਹਿਲਾਂ ਇਨ੍ਹਾਂ ਲਗਜ਼ਰੀ ਕਾਰਾਂ ਦੇ ਮਾਲਕ ਹਨ ਸਾਊਥ ਸਟਾਰ ਮੋਹਨ ਲਾਲ, ਲਿਸਟ ਦੇਖ ਕੇ ਰਹਿ ਜਾਓਗੇ ਹੈਰਾਨ
Mohanlal Car Collection: ਮੈਗਾਸਟਾਰ ਮੋਹਨ ਲਾਲ ਨੇ ਹਾਲ ਹੀ 'ਚ 5 ਕਰੋੜ ਦੀ ਰੇਂਜ ਰੋਵਰ ਕਾਰ ਖਰੀਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਗੈਰੇਜ 'ਚ ਕਰੋੜਾਂ ਰੁਪਏ ਦੀਆਂ ਕਈ ਗੱਡੀਆਂ ਮੌਜੂਦ ਹਨ।
south star mohan lal
1/5

Toyota Land Cruiser: ਇਸ ਤੋਂ ਇਲਾਵਾ ਅਦਾਕਾਰ ਕੋਲ ਟੋਇਟਾ ਲੈਂਡ ਕਰੂਜ਼ਰ ਵੀ ਹੈ। ਇਸ ਗੱਡੀ ਦੀ ਕੀਮਤ ਕਰੀਬ 1.50 ਕਰੋੜ ਰੁਪਏ ਹੈ। ਜੋ ਕਿ 5.7-ਲੀਟਰ ਡੀਜ਼ਲ ਇੰਜਣ ਦੇ ਨਾਲ ਆਉਂਦਾ ਹੈ।
2/5

Innova crysta: ਮੋਹਨ ਲਾਲ ਦੀ ਕਾਰ ਕਲੈਕਸ਼ਨ 'ਚ ਟੋਇਟਾ ਇਨੋਵਾ ਕ੍ਰਿਸਟਾ ਵੀ ਹੈ। ਜੋ ਕਿ ਸਫੇਦ ਰੰਗ ਦੀ ਸ਼ਾਨਦਾਰ ਕਾਰ ਹੈ।
3/5

Toyota Vellfire: ਮੋਹਨ ਲਾਲ ਕੋਲ ਆਪਣੇ ਗੈਰੇਜ ਵਿੱਚ ਟੋਇਟਾ ਵੇਲਫਾਇਰ ਵੀ ਹੈ। ਜਿਸ ਦੀ ਕੀਮਤ ਕਰੀਬ 90.75 ਲੱਖ ਰੁਪਏ ਹੈ। ਜਿਸ 'ਚ ਕਈ ਲਗਜ਼ਰੀ ਫੀਚਰਸ ਹਨ।
4/5

Lamborghini Urus: ਇਸ ਦੇ ਨਾਲ ਹੀ ਮੋਹਨ ਲਾਲ ਦਾ ਇੱਕ ਲੈਂਬੋਰਗਿਨੀ ਉਰਸ ਵੀ ਹੈ। ਜਿਸ ਦੀ ਕੀਮਤ 3.45 ਕਰੋੜ ਹੈ।
5/5

Range Rover: ਮੋਹਨ ਲਾਲ ਨੇ ਇਹ ਲਗਜ਼ਰੀ ਕਾਰ ਹਾਲ ਹੀ 'ਚ ਖਰੀਦੀ ਹੈ। ਜਿਸ ਦੀ ਕੀਮਤ 5 ਕਰੋੜ ਰੁਪਏ ਹੈ।
Published at : 11 Apr 2023 06:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
