ਪੜਚੋਲ ਕਰੋ
(Source: ECI/ABP News)
25 ਕਰੋੜ ਦੇ ਬੰਗਲੇ ਸਮੇਤ ਇਨ੍ਹਾਂ 5 ਅਨਮੋਲ ਚੀਜ਼ਾਂ ਦੇ ਮਾਲਕ ਹਨ ਰਜਨੀਕਾਂਤ, ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ
ਸੁਪਰਸਟਾਰ ਰਜਨੀਕਾਂਤ
1/5
![ਸੁਪਰਸਟਾਰ ਰਜਨੀਕਾਂਤ 71 ਸਾਲ ਦੇ ਹੋ ਚੁੱਕੇ ਹਨ ਪਰ ਉਹ ਇਸ ਉਮਰ ਵਿੱਚ ਵੀ ਉਹਨਾਂ ਦਾ ਜਲਵਾ ਬਰਕਰਾਰ ਹੈ। ਸਾਊਥ 'ਚ ਹੀ ਨਹੀਂ ਰਜਨੀਕਾਂਤ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ ਜੋ ਬਲਾਕਬਸਟਰ ਸਾਬਤ ਹੋਈਆਂ ਹਨ। ਇਸ ਉਮਰ ਵਿੱਚ ਵੀ ਰਜਨੀਕਾਂਤ ਯੰਗ ਐਕਟਰਸ ਨੂੰ ਮੁਕਾਬਲਾ ਦਿੰਦੇ ਹਨ। ਇਸ ਤੋਂ ਇਲਾਵਾ ਬੰਗਲਾ, ਕਾਰ ਸਮੇਤ ਪੰਜ ਮਹਿੰਗੀਆਂ ਚੀਜ਼ਾਂ ਹਨ ਜੋ ਉਹਨਾਂ ਨੂੰ ਬਹੁਤ ਪਸੰਦ ਹਨ।](https://cdn.abplive.com/imagebank/default_16x9.png)
ਸੁਪਰਸਟਾਰ ਰਜਨੀਕਾਂਤ 71 ਸਾਲ ਦੇ ਹੋ ਚੁੱਕੇ ਹਨ ਪਰ ਉਹ ਇਸ ਉਮਰ ਵਿੱਚ ਵੀ ਉਹਨਾਂ ਦਾ ਜਲਵਾ ਬਰਕਰਾਰ ਹੈ। ਸਾਊਥ 'ਚ ਹੀ ਨਹੀਂ ਰਜਨੀਕਾਂਤ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ ਜੋ ਬਲਾਕਬਸਟਰ ਸਾਬਤ ਹੋਈਆਂ ਹਨ। ਇਸ ਉਮਰ ਵਿੱਚ ਵੀ ਰਜਨੀਕਾਂਤ ਯੰਗ ਐਕਟਰਸ ਨੂੰ ਮੁਕਾਬਲਾ ਦਿੰਦੇ ਹਨ। ਇਸ ਤੋਂ ਇਲਾਵਾ ਬੰਗਲਾ, ਕਾਰ ਸਮੇਤ ਪੰਜ ਮਹਿੰਗੀਆਂ ਚੀਜ਼ਾਂ ਹਨ ਜੋ ਉਹਨਾਂ ਨੂੰ ਬਹੁਤ ਪਸੰਦ ਹਨ।
2/5
![ਰਜਨੀਕਾਂਤ ਦਾ ਸਟਾਈਲ ਫਿਲਮਾਂ 'ਚ ਦੇਖਿਆ ਜਾਂਦਾ ਹੈ, ਉਨ੍ਹਾਂ ਦਾ ਘਰ ਉਸ ਤੋਂ ਵੀ ਜ਼ਿਆਦਾ ਸਟਾਈਲਿਸ਼ ਅਤੇ ਲਗਜ਼ਰੀ ਹੈ। ਸੁਪਰਸਟਾਰ ਦਾ ਇਹ ਘਰ ਚੇਨਈ 'ਚ ਹੈ ਜੋ ਸ਼ਹਿਰ ਦਾ ਹੌਟਸਪੌਟ ਬਣ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਜਨੀਕਾਂਤ ਦੇ ਇਸ ਘਰ ਦੀ ਕੀਮਤ 25 ਕਰੋੜ ਦੇ ਕਰੀਬ ਹੈ। ਇਸ ਤੋਂ ਇਲਾਵਾ ਰਜਨੀਕਾਂਤ ਕਰੋੜਾਂ ਦੀ ਜਾਇਦਾਦ ਦੇ ਮਾਲਕ ਵੀ ਹਨ।](https://cdn.abplive.com/imagebank/default_16x9.png)
ਰਜਨੀਕਾਂਤ ਦਾ ਸਟਾਈਲ ਫਿਲਮਾਂ 'ਚ ਦੇਖਿਆ ਜਾਂਦਾ ਹੈ, ਉਨ੍ਹਾਂ ਦਾ ਘਰ ਉਸ ਤੋਂ ਵੀ ਜ਼ਿਆਦਾ ਸਟਾਈਲਿਸ਼ ਅਤੇ ਲਗਜ਼ਰੀ ਹੈ। ਸੁਪਰਸਟਾਰ ਦਾ ਇਹ ਘਰ ਚੇਨਈ 'ਚ ਹੈ ਜੋ ਸ਼ਹਿਰ ਦਾ ਹੌਟਸਪੌਟ ਬਣ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਜਨੀਕਾਂਤ ਦੇ ਇਸ ਘਰ ਦੀ ਕੀਮਤ 25 ਕਰੋੜ ਦੇ ਕਰੀਬ ਹੈ। ਇਸ ਤੋਂ ਇਲਾਵਾ ਰਜਨੀਕਾਂਤ ਕਰੋੜਾਂ ਦੀ ਜਾਇਦਾਦ ਦੇ ਮਾਲਕ ਵੀ ਹਨ।
3/5
![ਰਜਨੀਕਾਂਤ ਕੋਲ ਇੱਕ Rolls Royce Phantom ਕਾਰ ਵੀ ਹੈ। ਜੋ ਕਿ ਸੁਪਰਸਟਾਰ ਅਭਿਨੇਤਾ ਦੀ ਸ਼ਾਨਦਾਰ ਲਾਈਫਸਟਾਈਲ ਨੂੰ ਚਾਰ ਚੰਦ ਲਗਾਉਂਦਾ ਹੈ। ਰਜਨੀਕਾਂਤ ਦੀ ਇਸ ਕਸਟਮ ਮੇਡ ਕਾਰ ਦੀ ਕੀਮਤ 16.5 ਕਰੋੜ ਦੇ ਕਰੀਬ ਹੈ।](https://cdn.abplive.com/imagebank/default_16x9.png)
ਰਜਨੀਕਾਂਤ ਕੋਲ ਇੱਕ Rolls Royce Phantom ਕਾਰ ਵੀ ਹੈ। ਜੋ ਕਿ ਸੁਪਰਸਟਾਰ ਅਭਿਨੇਤਾ ਦੀ ਸ਼ਾਨਦਾਰ ਲਾਈਫਸਟਾਈਲ ਨੂੰ ਚਾਰ ਚੰਦ ਲਗਾਉਂਦਾ ਹੈ। ਰਜਨੀਕਾਂਤ ਦੀ ਇਸ ਕਸਟਮ ਮੇਡ ਕਾਰ ਦੀ ਕੀਮਤ 16.5 ਕਰੋੜ ਦੇ ਕਰੀਬ ਹੈ।
4/5
![ਸੁਪਰਸਟਾਰ ਰਜਨੀਕਾਂਤ ਨੂੰ ਲਗਜ਼ਰੀ ਅਤੇ ਮਹਿੰਗੀਆਂ ਕਾਰਾਂ ਨਾਲ ਬਹੁਤ ਪਿਆਰ ਹੈ। ਅਜਿਹੇ 'ਚ ਉਨ੍ਹਾਂ ਕੋਲ ਮਰਸੀਡੀਜ਼ ਜੀ ਵੈਗਨ ਕਾਰ ਹੈ ਜਿਸ ਦੀ ਕੀਮਤ 2.8 ਕਰੋੜ ਰੁਪਏ ਦੱਸੀ ਜਾ ਰਹੀ ਹੈ।](https://cdn.abplive.com/imagebank/default_16x9.png)
ਸੁਪਰਸਟਾਰ ਰਜਨੀਕਾਂਤ ਨੂੰ ਲਗਜ਼ਰੀ ਅਤੇ ਮਹਿੰਗੀਆਂ ਕਾਰਾਂ ਨਾਲ ਬਹੁਤ ਪਿਆਰ ਹੈ। ਅਜਿਹੇ 'ਚ ਉਨ੍ਹਾਂ ਕੋਲ ਮਰਸੀਡੀਜ਼ ਜੀ ਵੈਗਨ ਕਾਰ ਹੈ ਜਿਸ ਦੀ ਕੀਮਤ 2.8 ਕਰੋੜ ਰੁਪਏ ਦੱਸੀ ਜਾ ਰਹੀ ਹੈ।
5/5
![ਰਜਨੀਕਾਂਤ ਦੀ ਕਾਰ ਕਲੈਕਸ਼ਨ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਲਗਜ਼ਰੀ ਕਾਰ ਦੇ ਸ਼ੌਕੀਨ ਹਨ। ਰਜਨੀਕਾਂਤ ਕੋਲ ਇੱਕ Rolls-Royce Ghost ਕਾਰ ਹੈ ਜਿਸ ਦੀ ਕੀਮਤ 6.9 ਕਰੋੜ ਦੱਸੀ ਜਾਂਦੀ ਹੈ।](https://cdn.abplive.com/imagebank/default_16x9.png)
ਰਜਨੀਕਾਂਤ ਦੀ ਕਾਰ ਕਲੈਕਸ਼ਨ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਲਗਜ਼ਰੀ ਕਾਰ ਦੇ ਸ਼ੌਕੀਨ ਹਨ। ਰਜਨੀਕਾਂਤ ਕੋਲ ਇੱਕ Rolls-Royce Ghost ਕਾਰ ਹੈ ਜਿਸ ਦੀ ਕੀਮਤ 6.9 ਕਰੋੜ ਦੱਸੀ ਜਾਂਦੀ ਹੈ।
Published at : 15 Apr 2022 06:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)