ਪੜਚੋਲ ਕਰੋ

Health News: ਭਾਰ ਘੱਟ ਕਰਨ ਤੋਂ ਲੈ ਕੇ ਡਾਈਜੇਸ਼ਨ ਠੀਕ ਰੱਖਣ ਤੱਕ, ਜਾਣੋ ਅਦਰਕ ਦੇ ਗੁਣਕਾਰੀ ਫਾਇਦਿਆਂ ਬਾਰੇ

Ginger Benefits : ਅਦਰਕ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹੈ ਇਹ ਸਵਾਦਇਸ਼ਟ ਹੋਣ ਦੇ ਨਾਲ ਸਿਹਤ ਲਈ ਭਰਪੂਰ ਹੁੰਦਾ ਹੈ। ਆਯੁਰਵੇਦ ’ਚ ਇਸਦਾ ਇਸਤੇਮਾਲ ਦਵਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਅਦਰਕ ਭਾਰਤੀ ਰਸੋਈ ਵਿੱਚ ਆਮ ਪਾਇਆ ਜਾਂਦਾ ਹੈ।

( Image Source : Freepik )

1/5
ਇਹ ਵਿਟਾਮਿਨ-ਸੀ, ਮੈਗਨੀਸ਼ੀਅਮ ਤੇ ਹੋਰ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਇਸ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰ ਕੇ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।

2/5
ਅਦਰਕ ਇਮਿਊਨਿਟੀ ਵਧਾਉਣ ’ਚ ਮਦਦ ਕਰਦਾ ਹੈ। ਇਸ ਵਿੱਚ ਇਨਫਲੇਮੇਟਰੀ ਗੁਣ ਪਾਏ ਜਾਂਦੇ ਹੈ, ਜੋ ਲਾਗ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਸੀਂ ਖਾਣੇ ਵਿੱਚ ਅਦਰਕ ਦਾ ਇਸਤੇਮਾਲ ਜ਼ਰੂਰ ਕਰੋ।

3/5
ਅਦਰਕ ਵਿੱਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਪਾਚਨ ਨੂੰ ਬੇਹਤਰ ਬਣਾਉਣ ’ਚ ਮਦਦ ਕਰਦੇ ਹੈ। ਜੇ ਤੁਸੀਂ ਬਦਹਜ਼ਮੀ, ਕਬਜ਼, ਪੇਟ ਦੇ ਫੁਲਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਅਦਰਕ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਇਹ ਪਾਚਨ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦਾ ਹੈ।

4/5
ਜਿਨ੍ਹਾਂ ਲੋਕਾਂ ਨੂੰ ਭਾਰ ਘੱਟ ਕਰਨ ਦੀ ਸਮੱਸਿਆਂ ਹੈ, ਉਨ੍ਹਾਂ ਲਈ ਅਦਰਕ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਅਦਰਕ ਵਿੱਚ ਐਂਟੀ ਇੰਫਲੇਮੇਟਰੀ, ਐਂਟੀ ਆਕਸੀਡੈਂਟਸ ਗੁਣ ਪਾਏ ਜਾਂਦੇ ਹਨ। ਜੋ ਭਾਰ ਘੱਟ ਕਰਨ ਵਿੱਚ ਮਦਦ ਕਰਦੇ ਹਨ।

5/5
ਅਦਰਕ ਵਿੱਚ ਵਿਟਾਮਿਨ, ਖਣਿਜ ਤੇ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਦਿਲ ਸਬੰਧੀ ਸਮੱਸਿਆਵਾਂ ਦੀ ਸੰਭਾਵਨਾ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਦਿਲ ਦੇ ਦੌਰੇ ਤੇ ਸਟ੍ਰੋਕ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !

Diljit Dosanjh Show, Diljit again got emotional ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਕਿਸਦੇ ਵੱਧ ਮਾੜੇ ਪ੍ਰਭਾਵ, ਕੋਵੈਕਸੀਨ ਜਾਂ ਕੋਵਿਸ਼ੀਲਡ? ਮਾਹਰ ਨੇ ਦਿੱਤਾ ਜਵਾਬ

Lok Sabha Election 2024: ਹੰਸ ਰਾਜ ਹੰਸ ਪਏ ਠੰਢੇ! ਬੋਲੇ 2 ਜੂਨ ਮਗਰੋਂ ਮੈਂ ਕੋਈ ਦੁੱਲਾ ਭੱਟਾ ਨਹੀਂ ਬਣ ਜਾਣਾ....

for smartphones
and tablets

ਵੀਡੀਓਜ਼

Bains -Bittu Call recording |ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ! ਬੈਂਸ ਨੇ ਕੀਤੀ ਰਵਨੀਤ ਬਿੱਟੂ ਦੀ Audio ViralLudhiana Politics | ਰਵਨੀਤ ਬਿੱਟੂ ਦੀਆਂ ਕਈ ਕਾਲ ਰਿਕਾਰਡਿੰਗਸ ਸਾਂਭੀ ਬੈਠੇ ਬੈਂਸ ਦਾ Live ਹੋ ਕੇ ਧਮਾਕਾHans Raj Hans | ਵਿਰੋਧ ਵਿਚਾਲੇ ਤੂੰਬੀ ਤੇ ਗਾਇਕੀ ਨਾਲ ਹੰਸ ਦਾ ਚੋਣ ਪ੍ਰਚਾਰDiljit Dosanjh Show, Diljit again got emotional ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !
Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !
Diljit Dosanjh Show, Diljit again got emotional ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਕਿਸਦੇ ਵੱਧ ਮਾੜੇ ਪ੍ਰਭਾਵ, ਕੋਵੈਕਸੀਨ ਜਾਂ ਕੋਵਿਸ਼ੀਲਡ? ਮਾਹਰ ਨੇ ਦਿੱਤਾ ਜਵਾਬ
ਕਿਸਦੇ ਵੱਧ ਮਾੜੇ ਪ੍ਰਭਾਵ, ਕੋਵੈਕਸੀਨ ਜਾਂ ਕੋਵਿਸ਼ੀਲਡ? ਮਾਹਰ ਨੇ ਦਿੱਤਾ ਜਵਾਬ
Lok Sabha Election 2024: ਹੰਸ ਰਾਜ ਹੰਸ ਪਏ ਠੰਢੇ! ਬੋਲੇ 2 ਜੂਨ ਮਗਰੋਂ ਮੈਂ ਕੋਈ ਦੁੱਲਾ ਭੱਟਾ ਨਹੀਂ ਬਣ ਜਾਣਾ....
Lok Sabha Election 2024: ਹੰਸ ਰਾਜ ਹੰਸ ਪਏ ਠੰਢੇ! ਬੋਲੇ 2 ਜੂਨ ਮਗਰੋਂ ਮੈਂ ਕੋਈ ਦੁੱਲਾ ਭੱਟਾ ਨਹੀਂ ਬਣ ਜਾਣਾ....
Punjab Politics: ਹਰਿਆਣਾ ਤੇ ਪੰਜਾਬ ਦੀਆਂ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੇ ਮੰਗੀ ਪੈਰੋਲ ਤੇ ਫਰਲੋ,ਕਿਹਾ- ਮੈਂ 41 ਦਿਨ ਜੇਲ੍ਹ ਤੋਂ ਬਾਹਰ ਰਹਿਣ ਦਾ ਹੱਕਦਾਰ

Chandigarh News: ਮਾਰੂਥਲ ਵਾਂਗ ਤਪਣ ਲੱਗਾ ਚੰਡੀਗੜ੍ਹ! ਸਕੂਲਾਂ ਦਾ ਸਮਾਂ ਬਦਲਿਆ, 23 ਮਈ ਤੋਂ ਛੁੱਟੀਆਂ

ਆਧਾਰ ਨਾਲ ਲਿੰਕ ਗਲਤ ਹੈ ਮੋਬਾਈਲ ਨੰਬਰ, ਜਾਣਾ ਪੈ ਸਕਦਾ ਹੈ ਜੇਲ੍ਹ, ਇਸ ਤਰ੍ਹਾਂ ਆਨਲਾਈਨ ਕਰੋ ਚੈੱਕ

Ludhiana News: ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ! ਬੈਂਸ ਨੇ ਕੀਤੀ ਰਵਨੀਤ ਬਿੱਟੂ ਦੀ ਆਡੀਓ ਵਾਇਰਲ 

Embed widget