ਪੜਚੋਲ ਕਰੋ
Brain Games: ਜੇਕਰ ਬੱਚੇ ਖੇਡਦੇ ਨੇ ਇਹ 5 ਬ੍ਰੇਨ ਗੇਮਜ਼, ਤਾਂ ਤੇਜ਼ੀ ਨਾਲ ਵੱਧੇਗਾ IQ ਲੈਵਲ
Kids: ਕੀ ਤੁਸੀਂ ਆਪਣੇ ਬੱਚੇ ਦੇ ਦਿਮਾਗੀ ਵਿਕਾਸ ਨੂੰ ਵਧਾਉਣ ਲਈ ਮਜ਼ੇਦਾਰ ਤੇ ਮਨੋਰੰਜਕ ਤਰੀਕੇ ਲੱਭ ਰਹੇ ਹੋ? ਜੇਕਰ ਹਾਂ ਤਾਂ ਇਹ ਆਰਟੀਕਲ ਤੁਹਾਡੇ ਲਈ ਹੈ। ਅਜਿਹੀਆਂ ਖੇਡਾਂ ਬਾਰੇ ਜਾਣ ਸਕਦੇ ਹੋ, ਜਿਨ੍ਹਾਂ ਨੂੰ ਖੇਡਣ ਨਾਲ ਬ੍ਰੇਨ ਨੂੰ ਚੰਗੀ ਕਸਰਤ
ਬੱਚੇ ਖੇਡਦੇ ਨੇ ਇਹ 5 ਬ੍ਰੇਨ ਗੇਮਜ਼ ( Image Source : Freepik )
1/6

ਇੱਥੇ ਤੁਸੀਂ ਕੁਝ ਅਜਿਹੀਆਂ ਖੇਡਾਂ ਬਾਰੇ ਜਾਣ ਸਕਦੇ ਹੋ, ਜਿਨ੍ਹਾਂ ਨੂੰ ਖੇਡਣ ਨਾਲ ਦਿਮਾਗ ਨੂੰ ਚੰਗੀ ਕਸਰਤ ਮਿਲਦੀ ਹੈ।
2/6

ਬੁਝਾਰਤਾਂ ਦਿਮਾਗ ਨੂੰ ਤੇਜ਼ ਰੱਖਣ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਵਿਕਸਤ ਕਰਨ ਲਈ ਬਹੁਤ ਵਧੀਆ ਹਨ। ਤੁਸੀਂ ਆਪਣੇ ਬੱਚੇ ਦੀ ਉਮਰ ਦੇ ਅਨੁਸਾਰ ਸ਼ਬਦ ਪਹੇਲੀਆਂ, ਸੁਡੋਕੁ ਜਾਂ ਚਿੱਤਰ ਪਹੇਲੀਆਂ ਦੀ ਚੋਣ ਕਰ ਸਕਦੇ ਹੋ।
Published at : 11 Jun 2024 06:39 PM (IST)
ਹੋਰ ਵੇਖੋ





















