ਪੜਚੋਲ ਕਰੋ
ਮਾਨਸੂਨ ‘ਚ AC ਚਲਾਉਣ ਵੇਲੇ ਵਰਤੋਂ ਸਾਵਧਾਨੀ, ਜਾਣੋ ਮੀਂਹ ਦੇ ਮੌਸਮ ਵਿੱਚ ਕਿੰਨਾ ਰੱਖਣਾ ਚਾਹੀਦਾ ਤਾਪਮਾਨ?
ਦੇਸ਼ ਦੇ ਕਈ ਹਿੱਸਿਆਂ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਦੇ ਆਉਣ ਦੇ ਨਾਲ ਹੀ ਭਾਰੀ ਬਰਸਾਤ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।
Air Conditioner
1/5

ਦੇਸ਼ ਦੇ ਕਈ ਹਿੱਸਿਆਂ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਦੇ ਆਉਣ ਦੇ ਨਾਲ ਹੀ ਭਾਰੀ ਬਰਸਾਤ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।
2/5

ਇਸ ਮੌਸਮ 'ਚ ਕਦੇ ਬਾਰਿਸ਼ ਕਾਰਨ ਅਤੇ ਕਦੇ ਧੁੱਪ ਕਾਰਨ ਚਿਪਚਿਪੀ ਗਰਮੀ ਹੁੰਦੀ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਏਅਰ ਕੰਡੀਸ਼ਨਰ ਯਾਨੀ ਏ.ਸੀ. ਦੀ ਵਰਤੋਂ ਕਰਦੇ ਹਨ।
3/5

ਕੁਝ ਲੋਕਾਂ ਨੂੰ ਬਰਸਾਤ ਦੇ ਮੌਸਮ 'ਚ ਵੀ ਘੱਟ ਤਾਪਮਾਨ 'ਤੇ ਏਸੀ ਚਲਾਉਣ ਦੀ ਆਦਤ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਕਿਨ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ?
4/5

ਹਮੇਸ਼ਾ AC 'ਚ ਰਹਿਣ ਨਾਲ ਸਕਿਨ ਦੀ ਨਮੀ ਖਤਮ ਹੋ ਸਕਦੀ ਹੈ। ਸਕਿਨ ਖੁਸ਼ਕ ਅਤੇ ਬੇਜਾਨ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
5/5

ਜੇਕਰ ਮੀਂਹ ਤੋਂ ਬਾਅਦ ਵੀ ਨਮੀ ਬਣੀ ਰਹਿੰਦੀ ਹੈ, ਤਾਂ ਤੁਹਾਨੂੰ AC ਨੂੰ ਡਰਾਈ ਮੋਡ 'ਤੇ ਸੈੱਟ ਕਰਨਾ ਚਾਹੀਦਾ ਹੈ। ਸਿਹਤ ਮਾਹਰਾਂ ਮੁਤਾਬਕ ਮਾਨਸੂਨ ਦੌਰਾਨ ਏਸੀ ਨੂੰ ਹਮੇਸ਼ਾ 24-26 ਡਿਗਰੀ ਸੈਲਸੀਅਸ 'ਤੇ ਚਲਾਉਣਾ ਚਾਹੀਦਾ ਹੈ। ਕਿਉਂਕਿ ਘੱਟ ਤਾਪਮਾਨ ਕਾਰਨ ਤੁਹਾਨੂੰ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।
Published at : 03 Jul 2023 07:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
