ਪੜਚੋਲ ਕਰੋ

Miscarriage Problem Solution: ਗਰਭਪਾਤ ਨੂੰ ਰੋਕਣ ਲਈ ਆਹ ਦਰਖ਼ਤ ਦੀ ਛਾਲ ਹੈ ਬਹੁਤ ਮਦਦਗਾਰ

Arjuna tree

1/12
ਅਰਜੁਨ ਦਾ ਰੁੱਖ ਬੰਗਾਲ, ਮੱਧ ਪ੍ਰਦੇਸ਼ ਦੱਖਣੀ ਬਿਹਾਰ, ਉਤਰ ਪ੍ਰਦੇਸ਼ ਪੰਜਾਬ ਵਿਚ ਇਹ ਰੁੱਖ ਆਮ ਪਾਇਆ ਜਾਂਦਾ ਹੈ।

2/12
ਇਸ ਰੁੱਖ ਨੂੰ ਫੱਲ ਵੀ ਲਗਦੇ ਹਨ, ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ। ਦਿਲ ਦੇ ਰੋਗੀ ਜੇਕਰ ਇਸ ਦੀ ਵਰਤੋਂ ਕਰਨ ਤਾਂ ਪੇਸ਼ ਮੇਕਰ ਲੱਗਣ ਤੋਂ ਵੀ ਬਚਾਅ ਰਹਿੰਦਾ ਹੈ।

3/12
ਕਈ ਫ਼ਾਰਮੇਸੀਆਂ ਇਸ ਰੁੱਖ ਦੇ ਛਿਲਕੇ ਰਾਹੀਂ 'ਅਰਜੁਨਾਰਿਸ਼ਟ' ਨਾਂ ਦੀ ਦਵਾਈ ਤਿਆਰ ਕਰਦੀਆਂ ਹਨ। ਅਰਜੁਨਾਰਿਸ਼ਟ ਦੀ ਜ਼ਰੂਰੀ ਮੁੱਖ ਔਸ਼ਧੀ ਅਰਜੁਨ ਦੀ ਛਿੱਲੜ ਹੈ।

4/12
ਅਰਜੁਨ ਛਿੱਲੜ ਦਾ ਚੂਰਨ 3 ਗਰਾਮ ਅਸਲੀ, ਗੁਲਾਬ ਅਰਕ 15 ਐਮ.ਐਲ., ਦਰਾਕਸਾਸਵ 15 ਐਮ.ਐਲ, ਖਾਣਾ ਖਾਣ ਤੋਂ ਬਾਅਦ ਰੋਜ਼ ਲਉ। ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਗਰਭਪਾਤ ਹੁੰਦਾ ਹੈ, ਉਨ੍ਹਾਂ ਔਰਤਾਂ ਦੀ ਇਹ ਸਮੱਸਿਆ ਦੂਰ ਹੋਵੇਗੀ।

5/12
ਅਰਜੁਨ ਦੀ ਛਿੱਲੜ ਦਾ ਕਪੜਛਾਣ ਚੂਰਨ 3 ਗਰਾਮ, ਗਾਂ ਦਾ ਘੀ 5 ਗਰਾਮ ਤੇ 5 ਗਰਾਮ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਲਉ। ਇਸ ਨਾਲ ਦਿੱਲ ਦੀ ਧੜਕਣ ਵਧਣਾ, ਕਮਜ਼ੋਰੀ, ਘਬਰਾਹਟ ਹੋਣਾ ਦੂਰ ਹੋ ਜਾਵੇਗੀ।

6/12
ਅਰਜੁਨ ਦੀ ਛਿੱਲੜ ਦਾ ਚੂਰਨ 30 ਗਰਾਮ, ਜ਼ਹਿਰ ਮੋਹਰਾ ਖਤਾਈ ਪਿਸਟੀ 3 ਗਰਾਮ, ਇਨ੍ਹਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਖਰਲ ਕਰ ਲਉ। ਸਵੇਰੇ ਸ਼ਾਮ 1-1 ਗਰਾਮ ਗਾਂ ਦੇ ਦੁਧ ਨਾਲ ਲਉ। ਦਿਲ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ।

7/12
ਅਰਜੁਨ ਦੀ ਛਿੱਲੜ ਦਾ ਚੂਰਨ 5 ਗਰਾਮ ਦਿਲ ਦੇ ਰੋਗ, ਬੀ.ਪੀ. ਵਧਣਾ, ਖ਼ੂਨ ਗਾੜ੍ਹਾ ਹੋਣਾ ਆਦਿ ਲਈ ਬਹੁਤ ਕਾਰਗਰ ਹੈ। ਇਸ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ।

8/12
2-3 ਗਰਾਮ ਚੂਰਨ ਜੀਭ ਤੇ ਰੱਖ ਕੇ ਚੂਸਦੇ ਰਹੋ, ਛਿੱਲੜ ਦਾ ਚੂਰਨ 10 ਗਰਾਮ, ਦੁਧ 150 ਗਰਾਮ, ਪਾਣੀ 150 ਗਰਾਮ ਮਿਲਾ ਕੇ ਬਰਤਨ ਵਿਚ ਉਬਾਲੋ।

9/12
ਜਦ ਉਬਲਦੇ-ਉਬਲਦੇ, ਪਿਛੇ ਸਿਰਫ਼ ਦੁਧ ਹੀ ਰਹਿ ਜਾਵੇ ਤੇ ਬਿਲਕੁਲ ਪਾਣੀ ਸੁੱਕ ਜਾਵੇ ਤਾਂ ਉਸ ਨੂੰ ਛਾਣ ਕੇ ਉਸ ਵਿਚ 10 ਗਰਾਮ ਮਿਸ਼ਰੀ, 5 ਗਰਾਮ ਛੋਟੀ ਇਲਾਇਚੀ ਦਾ ਚੂਰਨ ਮਿਲਾ ਲਉ। ਇਹ ਦਿਲ ਦੇ ਰੋਗੀਆਂ ਲਈ ਰਾਮਬਾਣ ਹੈ।

10/12
10 ਗਰਾਮ ਅਰਜੁਨ ਪਾਊਡਰ, ਇਕ ਗਲਾਸ ਮਿੱਟੀ ਦੇ ਬਰਤਨ ਵਿਚ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਚੰਗੀ ਤਰ੍ਹਾਂ ਮਲ ਕੇ ਪੁਣ ਕੇ ਪਾਣੀ ਪੀ ਲਉ। ਇਹ ਤਿੰਨ ਤਰੀਕੇ ਹਨ ਜੋ ਤੁਸੀ ਵਰਤ ਸਕਦੇ ਹੋ।

11/12
ਟਮਾਟਰ ਰਸ 200 ਗਰਾਮ, 3 ਗਰਾਮ ਅਰਜੁਨ ਚੂਰਨ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ।

12/12
ਹੱਡੀ ਟੁੱਟ ਜਾਵੇ ਤਾਂ 5 ਗਰਾਮ ਅਰਜੁਨ ਪਾਊਡਰ, ਦੇਸੀ ਘੀ 10 ਗਰਾਮ ਤੇ 10 ਗਰਾਮ ਸ਼ੱਕਰ ਮਿਲਾ ਕੇ ਖਾਉ, ਹੱਡੀ ਜੁੜ ਜਾਵੇਗੀ ਸੋਜ ਦਰਦ ਵਿਚ ਅਰਾਮ ਮਿਲੇਗਾ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ

Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ

ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ

ABP Premium

ਵੀਡੀਓਜ਼

ਪੂਨਮ ਢਿੱਲੋਂ ਨੂੰ ਦੀਵਾਲੀ ਦਾ ਅਨੋਖਾ ਚਾਅਸਾਰਾ ਗੁਰਪਾਲ ਨੂੰ ਦੀਵਾਲੀ ਤੇ ਕਿਸਨੇ ਕਿਹਾ ਬੰਬਨੀਰੂ ਬਾਜਵਾ ਨੇ ਦੀਵਾਲੀ ਤੇ ਆਹ ਕੀ ਕੀਤਾ !! ਪਈ ਕੁੱਟCM Bhagwant Maan ਦੇ Sukhpal Khaira ਨੇ ਖੋਲ੍ਹੇ ਰਾਜ ! |Abp Sanjha | Paddy

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਪੰਜਾਬ ਸਰਕਾਰ ਦਾ ਦੀਵਾਲੀ ਦਾ ਤੋਹਫ਼ਾ, ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਡਰਾਈਵਰ-ਕੰਡਕਟਰਾਂ ਨੂੰ ਕੀਤਾ ਜਾਵੇਗਾ ਰੈਗੂਲਰ, ਮੰਤਰੀ ਨੇ ਦਿੱਤੀਆਂ ਹਦਾਇਤਾਂ
Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Punjab News: ਵਿਜੀਲੈਂਸ ਬਿਊਰੋ ਵੱਲੋਂ ਪੁਲਿਸ ਸਬ-ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ
Diwali Bonus: ਦੀਵਾਲੀ ਮੌਕੇ ਵੱਡਾ ਐਲਾਨ, ਮੁਲਾਜ਼ਮਾਂ ਨੂੰ 10 ਤੋਂ ਵੱਧ ਕੇ 25 ਹਜ਼ਾਰ ਰੁਪਏ ਤੱਕ ਮਿਲੇਗਾ ਬੋਨਸ
ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ
ਭਾਰਤ 'ਚ ਬਣੇਗਾ iPhone 17, Apple ਪਹਿਲੀ ਵਾਰ ਚੀਨ ਤੋਂ ਬਾਹਰ ਕਿਸੇ ਦੇਸ਼ 'ਚ ਬਣਾਏਗਾ ਨਵਾਂ iPhone! ਜਾਣੋ ਇਸਦਾ ਭਾਰਤੀਆਂ ਨੂੰ ਮਿਲੇਗਾ ਕਿੰਨਾ ਫਾਇਦਾ
RBI Gold: ਧਨਤੇਰਸ 'ਤੇ RBI ਨੇ ਕਰ ਦਿੱਤੀ ਭਾਰਤ 'ਤੇ ਸੋਨੇ ਦੀ ਵਰਖਾ, 855 ਟਨ ਤੱਕ ਪਹੁੰਚ ਗਿਆ ਸੋਨੇ ਦਾ ਭੰਡਾਰ

Punjab News: ਮਾਲਵਿੰਦਰ ਸਿੰਘ ਮਾਲੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅੱਜ ਹੋ ਸਕਦੀ ਰਿਹਾਈ

ਰੇਲਵੇ ਚਲਾ ਰਿਹਾ 250 ਸਪੈਸ਼ਲ ਰੇਲਾਂ, ਜਾਣੋ ਕਿਵੇਂ ਬੁੱਕ ਹੋਵੇਗੀ ਸੀਟ ਅਤੇ ਕੀ ਹੋਵੇਗੀ ਟਾਈਮਿੰਗ

ਬੰਦੀ ਛੋੜ ਦਿਵਸ 'ਤੇ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਕੌਮ ਲਈ ਆਦੇਸ਼ ਹੋਇਆ ਜਾਰੀ, ਨ*ਸ*ਲਕੁਸ਼ੀ ਦੀ ਯਾਦ 'ਚ ਘਿਓ ਦੇ ਦੀਵੇ ਜਗਾਏ ਜਾਣ

Embed widget