ਪੜਚੋਲ ਕਰੋ
Diwali 2024: ਪਟਾਕਿਆਂ ਦਾ ਧੂੰਆਂ ਅੱਖਾਂ ਲਈ ਨੁਕਸਾਨਦਾਇਕ, ਇਨ੍ਹਾਂ ਟਿਪਸ ਨੂੰ ਵਰਤ ਕੇ ਕਰੋ ਬਚਾਅ
ਬੱਚੇ ਹੋਣ ਜਾਂ ਵੱਡੇ, ਹਰ ਕੋਈ ਦੀਵਾਲੀ 'ਤੇ ਪਟਾਕੇ ਫੂਕਦਾ ਹੈ। ਇਨ੍ਹਾਂ ਪਟਾਕਿਆਂ ਦਾ ਧੂੰਆਂ ਹਰ ਪਾਸੇ ਫੈਲ ਜਾਂਦਾ ਹੈ। ਇਸ ਧੂੰਏਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਨ੍ਹਾਂ 'ਚੋਂ ਇਕ ਹੈ ਅੱਖਾਂ 'ਚ ਜਲਣ।
( Image Source : Freepik )
1/7

ਬੱਚੇ ਹੋਣ ਜਾਂ ਵੱਡੇ, ਹਰ ਕੋਈ ਦੀਵਾਲੀ 'ਤੇ ਪਟਾਕੇ ਫੂਕਦਾ ਹੈ। ਇਨ੍ਹਾਂ ਪਟਾਕਿਆਂ ਦਾ ਧੂੰਆਂ ਹਰ ਪਾਸੇ ਫੈਲ ਜਾਂਦਾ ਹੈ। ਇਸ ਧੂੰਏਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਨ੍ਹਾਂ 'ਚੋਂ ਇਕ ਹੈ ਅੱਖਾਂ 'ਚ ਜਲਣ। ਪਟਾਕਿਆਂ ਦਾ ਧੂੰਆਂ ਸਾਡੀਆਂ ਅੱਖਾਂ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਤੋਂ ਬਚਣ ਲਈ ਅਪਣਾਓ ਇਹ 5 ਤਰੀਕੇ।
2/7

ਦੀਵਾਲੀ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਅੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਟਾਕਿਆਂ ਵਿੱਚ ਬਾਰੂਦ ਅਤੇ ਕਈ ਤਰ੍ਹਾਂ ਦੇ ਨੁਕਸਾਨਦੇਹ ਪਦਾਰਥ ਹੁੰਦੇ ਹਨ। ਇਸ ਦੇ ਧੂੰਏਂ ਨਾਲ ਅੱਖਾਂ ਦੀ ਜਲਣ, ਇਨਫੈਕਸ਼ਨ ਅਤੇ ਹੋਰ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
Published at : 30 Oct 2024 09:27 PM (IST)
ਹੋਰ ਵੇਖੋ





















