ਪੜਚੋਲ ਕਰੋ
ਜੇਕਰ ਤੁਹਾਨੂੰ ਅਨੀਮੀਆ ਦੀ ਸ਼ਿਕਾਇਤ, ਤਾਂ ਅਪਣਾਓ ਇਹ ਘਰੇਲੂ ਨੁਸਖੇ, ਛੇਤੀ ਹੋ ਜਾਓਗੇ ਠੀਕ
ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਲਾਲ ਰਕਤਾਣੂਆਂ ਦੀ ਕਮੀ ਹੁੰਦੀ ਹੈ। ਚੱਕਰ ਆਉਣਾ ਅਤੇ ਕਮਜ਼ੋਰੀ ਹੋਣਾ ਇਸ ਦੇ ਲੱਛਣ ਹਨ। ਆਓ ਜਾਣਦੇ ਹਾਂ ਅਨੀਮੀਆ ਦੀ ਸ਼ਿਕਾਇਤ ਨੂੰ ਦੂਰ ਕਰਨ ਦੇ ਘਰੇਲੂ ਨੁਸਖਿਆਂ ਬਾਰੇ।
Anemia
1/7

ਅਨਾਰ ਇੱਕ ਲਾਲ ਅਤੇ ਰਸੀਲਾ ਫਲ ਹੈ ਜੋ ਲਾਲ ਰਕਤਾਣੂਆਂ ਦੀ ਗਿਣਤੀ ਨੂੰ ਵਧਾ ਸਕਦਾ ਹੈ ਅਤੇ ਆਇਰਨ ਦੀ ਕਮੀ ਨੂੰ ਪੂਰਾ ਕਰਕੇ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
2/7

ਗੁੜ ਆਇਰਨ ਦਾ ਪਾਵਰਹਾਊਸ ਹੈ ਅਤੇ ਇਹ ਹੀਮੋਗਲੋਬਿਨ ਦੇ ਪੱਧਰ ਨੂੰ ਵੀ ਤੇਜ਼ੀ ਨਾਲ ਵਧਾ ਸਕਦਾ ਹੈ, ਤੁਸੀਂ ਸਵੇਰੇ ਕੋਸੇ ਪਾਣੀ ਨਾਲ ਗੁੜ ਦਾ ਸੇਵਨ ਕਰ ਸਕਦੇ ਹੋ।
Published at : 02 Aug 2023 07:51 PM (IST)
ਹੋਰ ਵੇਖੋ





















