ਪੜਚੋਲ ਕਰੋ
ਕਿਨੌਰ ਦੇ ਸਾਂਗਲਾ 'ਚ ਫਸੇ 118 ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਿਆ ਬਾਹਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਨੌਰ ਦੇ ਸਾਂਗਲਾ ਵਿੱਚ ਮੀਂਹ ਕਾਰਨ ਪਿਛਲੇ 5 ਦਿਨਾਂ ਤੋਂ ਫਸੇ 118 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Kinnaur
1/6

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਨੌਰ ਦੇ ਸਾਂਗਲਾ ਵਿੱਚ ਮੀਂਹ ਕਾਰਨ ਪਿਛਲੇ 5 ਦਿਨਾਂ ਤੋਂ ਫਸੇ 118 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
2/6

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ, ਆਈ.ਟੀ.ਬੀ.ਪੀ., ਜ਼ਿਲ੍ਹਾ ਪੁਲਿਸ ਅਤੇ ਹੋਮ ਡਿਫੈਂਸ ਦੇ ਸਹਿਯੋਗ ਨਾਲ ਬਚਾਅ ਕਾਰਜ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।
3/6

ਸਾਂਗਲਾ ਘਾਟੀ 'ਚ ਫ਼ਸੇ 118 ਸੈਲਾਨੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਿਨੌਰ ਵੱਲੋਂ ਫ਼ੌਜ ਦੇ ਹੈਲੀਕਾਪਟਰ ਰਾਹੀਂ ਸਾਂਗਲਾ ਘਾਟੀ ਤੋਂ ਸੁਰੱਖਿਅਤ ਕੱਢ ਕੇ ਜ਼ਿਲ੍ਹੇ ਦੇ ਚੋਲਿੰਗ ਵਿਖੇ ਸਥਿਤ ਭਾਰਤੀ ਫੌਜ ਦੇ ਕੈਂਪ ਵਿੱਚ ਬਣਾਏ ਗਏ ਹੜ੍ਹ ਰਾਹਤ ਕੈਂਪ ਵਿੱਚ ਪਹੁੰਚਾਇਆ ਗਿਆ।
4/6

ਇਨ੍ਹਾਂ ਵਿੱਚ 6 ਵਿਦੇਸ਼ੀ ਸੈਲਾਨੀ ਅਤੇ 112 ਭਾਰਤੀ ਸੈਲਾਨੀ ਸ਼ਾਮਲ ਹਨ।
5/6

ਉਹ ਪਿਛਲੇ ਪੰਜ ਦਿਨਾਂ ਤੋਂ ਭਾਰੀ ਮੀਂਹ ਕਾਰਨ ਸਾਂਗਲਾ ਵਿੱਚ ਫਸੇ ਹੋਏ ਸਨ।
6/6

ਕਿੰਨੌਰ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਨੂੰ ਬੱਸਾਂ ਰਾਹੀਂ ਚੰਡੀਗੜ੍ਹ ਲਿਜਾਇਆ ਜਾਵੇਗਾ।
Published at : 13 Jul 2023 09:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
