ਪੜਚੋਲ ਕਰੋ
ਮਹਾਂਦੇਵ ਮੰਦਰ ਕੋਲ ਡਿੱਗੀ ਅਸਮਾਨੀ ਬਿਜਲੀ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

1/7

ਪਹਾੜੀ ਇਲਾਕਿਆਂ 'ਚ ਮੌਸਮ ਦੇ ਮਿਜਾਜ਼ ਅਕਸਰ ਬਦਲਦੇ ਰਹਿੰਦੇ ਹਨ। ਕੁੱਲੂ 'ਚ ਕੱਲ੍ਹ ਰਾਤ ਕੁਦਰਤ ਦਾ ਅਨੋਖਾ ਵਰਤਾਰਾ ਦੇਖਣ ਨੂੰ ਮਿਲਿਆ।
2/7

ਕੁੱਲੂ ਦੇ ਬਿਜਲੀ ਮਹਾਂਦੇਵ ਦੇ ਮੰਦਰ ਦੀ ਪਹਾੜੀ 'ਚ ਅਸਮਾਨੀ ਬਿਜਲੀ ਡਿੱਗੀ।
3/7

ਤਸਵੀਰਾਂ 'ਚ ਦੇਖੋ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਕਿਵੇਂ ਚੁਫੇਰੇ ਹਨ੍ਹੇਰੇ 'ਚ ਵੀ ਚਾਣਨ ਹੋ ਗਿਆ।
4/7

ਇਹ ਘਟਨਾ ਜਿਆ ਪਿੰਡ ਦੋ ਕੋਲ ਵਾਪਰੀ।
5/7

ਬਿਜਲੀ ਡਿੱਗਣ ਨਾਲ ਅੱਗ ਲੱਗ ਗਈ।
6/7

ਬਿਜਲੀ ਡਿੱਗਣ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
7/7

ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਕਿ ਅਸਮਾਨੀ ਬਿਜਲੀ ਡਿੱਗਣ ਤੋਂ ਬਾਅਦ ਵਰਤਾਰਾ ਕਿਹੋ ਜਿਹਾ ਸੀ।
Published at : 11 Jun 2021 09:16 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
