ਪੜਚੋਲ ਕਰੋ
Advertisement
Rahul Gandhi In Sonipat: ਰਾਹੁਲ ਗਾਂਧੀ ਨੇ ਤੜਕਸਾਰ ਹੀ ਖੇਤਾਂ 'ਚ ਪਹੁੰਚ ਕੇ ਲਾਇਆ ਝੋਨਾ, ਟਰੈਕਟਰ ਵੀ ਚਲਾਇਆ
ਕਾਂਗਰਸ ਨੇਤਾ ਰਾਹੁਲ ਗਾਂਧੀ ਹਰਿਆਣਾ ਦੇ ਸੋਨੀਪਤ ਦੌਰੇ 'ਤੇ ਹਨ। ਸੋਨੀਪਤ 'ਚ ਸਵੇਰੇ ਰਾਹੁਲ ਅਚਾਨਕ ਕਿਸਾਨਾਂ ਵਿਚਕਾਰ ਪਹੁੰਚ ਗਏ। ਸਵੇਰੇ 7 ਵਜੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਮਿਲ ਕੇ ਮਦੀਨਾ ਅਤੇ ਬੜੌਦਾ ਪਿੰਡਾਂ ਵਿੱਚ ਝੋਨਾ ਲਗਾਇਆ।
ਰਾਹੁਲ ਗਾਂਧੀ ਨੇ ਤੜਕਸਾਰ ਹੀ ਖੇਤਾਂ 'ਚ ਪਹੁੰਚ ਕੇ ਲਾਇਆ ਝੋਨਾ, ਟਰੈਕਟਰ ਵੀ ਚਲਾਇਆ
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement