ਪੜਚੋਲ ਕਰੋ

Billionaire Viral Photo: ਅੰਬਾਨੀ ਤੋਂ ਲੈ ਕੇ ਟਰੰਪ ਤੱਕ ਹੋਏ ਗਰੀਬ ਤਾਂ ਇੰਝ ਦਿਖਣਗੇ, ਇਹ ਰਹੀਆਂ ਤਸਵੀਰਾਂ

ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਰਾਹੀਂ ਬਣਾਈਆਂ ਗਈਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਜੇ ਉਹ ਗਰੀਬ ਹੋਣਗੇ ਤਾਂ ਅਰਬਪਤੀ ਕਿਵੇਂ ਦਿਖਾਈ ਦੇਣਗੇ।

ਵਾਇਰਲ ਤਸਵੀਰਾਂ

1/6
ਗੋਕੁਲ ਪਿੱਲਈ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਸੱਤ ਅਮੀਰ ਲੋਕਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਕੈਪਸ਼ਨ ਲਿਖਿਆ- ਸਲੱਮਡੌਗ ਮਿਲੀਅਨੇਅਰ।

2/6
ਪੋਸਟ ਵਿੱਚ ਡੋਨਾਲਡ ਟਰੰਪ, ਬਿਲ ਗੇਟਸ, ਮੁਕੇਸ਼ ਅੰਬਾਨੀ, ਮਾਰਕ ਜ਼ਕਰਬਰਗ, ਵਾਰੇਨ ਬਫੇਟ, ਜੈਫ ਬੇਜੋਸ ਅਤੇ ਐਲੋਨ ਮਸਕ ਦੀਆਂ ਤਸਵੀਰਾਂ ਸ਼ਾਮਲ ਹਨ।

3/6
ਲੋਕ ਇਨ੍ਹਾਂ ਪੋਸਟਾਂ 'ਤੇ ਕਾਫੀ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਐਲਨ ਇਕੱਲਾ ਅਜਿਹਾ ਵਿਅਕਤੀ ਹੈ ਜੋ ਗਰੀਬ ਹੋਣ ਦੇ ਬਾਵਜੂਦ ਵੀ ਅਮੀਰ ਦਿਖਾਈ ਦਿੰਦਾ ਹੈ।

4/6
ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ, 10,369 ਤੋਂ ਵੱਧ ਲਾਈਕਸ ਤੇ ਬਹੁਤ ਸਾਰੀਆਂ ਟਿੱਪਣੀਆਂ ਮਿਲੀਆਂ ਹਨ।

5/6
ਤਸਵੀਰਾਂ 'ਚ ਸਾਰੇ ਅਰਬਪਤੀ ਕਾਰੋਬਾਰੀ ਝੁੱਗੀ-ਝੌਂਪੜੀ 'ਚ ਖੜ੍ਹੇ ਨਜ਼ਰ ਆ ਰਹੇ ਹਨ।

6/6
ਪੋਸਟ 'ਤੇ ਕਈ ਟਿੱਪਣੀਆਂ ਆਈਆਂ ਹਨ। ਟਰੰਪ ਤੋਂ ਲੈ ਕੇ ਜ਼ੁਕਰਬਰਗ ਤੱਕ, ਕਾਲਪਨਿਕ ਦੁਨੀਆ ਵਿੱਚ ਅਸਲੀ ਗਰੀਬ ਨਜ਼ਰ ਆਉਂਦੇ ਹਨ।

ਹੋਰ ਜਾਣੋ ਦੇਸ਼

View More
Advertisement
Advertisement
Advertisement

ਟਾਪ ਹੈਡਲਾਈਨ

Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...

Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ

ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ

Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ

ABP Premium

ਵੀਡੀਓਜ਼

Jaswant Gajjan Majra| ਸੁਪਰੀਮ ਕੋਰਟ ਤੋਂ ਗੱਜਣਮਾਜਰਾ ਨੂੰ ਮਿਲੇਗੀ ਰਾਹਤ ?Three arrested| ਲੁਧਿਆਣਾ 'ਚ ਪੁਲਿਸ ਨੇ 3 ਸੱਟੇਬਾਜ਼ਾਂ ਨੂੰ ਕੀਤਾ ਕਾਬੂ, ਮਿਲੇ ਲੱਖਾਂ ਰੁਪਏthree new criminal laws| ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਰਹੇ, ਜਾਣੋ, ਕੀ ਖ਼ਾਸ ?Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Constable Bharti: ਪੁਲਿਸ ਵਿਭਾਗ ਵਿਚ 6000 ਕਾਂਸਟੇਬਲਾਂ ਦੀ ਭਰਤੀ, 8 ਜੁਲਾਈ ਤੋਂ ਪਹਿਲਾਂ ਕਰੋ ਅਪਲਾਈ

LPG Price Reduced: ਸਸਤਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ

Kakora or Kantola vegetable : ਕੀ ਤੁਸੀਂ ਜਾਣਦੇ ਹੋ ਕਕੋੜਾ ਜਾਂ ਕੰਟੋਲਾ ਦੀ ਸਬਜ਼ੀ ਦੇ ਫਾਇਦੇ

Petrol and Diesel Price on 1 July: ਮਹੀਨੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ

Embed widget