ਪੜਚੋਲ ਕਰੋ
(Source: ECI/ABP News)
Republic Day Parade 2022: ਪੰਜਾਬ ਦੀ ਝਾਕੀ 'ਚ ਦਿਖੀ ਆਜ਼ਾਦੀ ਲਹਿਰ ਦੀ ਝਲਕ, ਵੇਖੋ ਸ਼ਾਨਦਾਰ ਤਸਵੀਰਾਂ
RD1
1/5
![Republic Day Parade 2022: ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਜਪਥ 'ਤੇ ਪਰੇਡ ਦੌਰਾਨ ਦੁਨੀਆ ਨੂੰ ਭਾਰਤ ਦੀ ਸ਼ਾਨ ਦੇ ਦਰਸ਼ਨ ਹੋਏ। ਇਸ ਵਾਰ ਰਾਜਪਥ 'ਤੇ ਪੰਜਾਬ ਦੀ ਝਾਕੀ 'ਚ ਆਜ਼ਾਦੀ ਅੰਦੋਲਨ ਦੀ ਝਲਕ ਦੇਖਣ ਨੂੰ ਮਿਲੀ। ਇਸ ਝਾਕੀ ਵਿੱਚ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਯੋਗਦਾਨ ਨੂੰ ਸ਼ਾਮਲ ਕੀਤਾ ਗਿਆ ਸੀ। ਵੇਖੋ ਤਸਵੀਰਾਂ.....](https://cdn.abplive.com/imagebank/default_16x9.png)
Republic Day Parade 2022: ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਜਪਥ 'ਤੇ ਪਰੇਡ ਦੌਰਾਨ ਦੁਨੀਆ ਨੂੰ ਭਾਰਤ ਦੀ ਸ਼ਾਨ ਦੇ ਦਰਸ਼ਨ ਹੋਏ। ਇਸ ਵਾਰ ਰਾਜਪਥ 'ਤੇ ਪੰਜਾਬ ਦੀ ਝਾਕੀ 'ਚ ਆਜ਼ਾਦੀ ਅੰਦੋਲਨ ਦੀ ਝਲਕ ਦੇਖਣ ਨੂੰ ਮਿਲੀ। ਇਸ ਝਾਕੀ ਵਿੱਚ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਯੋਗਦਾਨ ਨੂੰ ਸ਼ਾਮਲ ਕੀਤਾ ਗਿਆ ਸੀ। ਵੇਖੋ ਤਸਵੀਰਾਂ.....
2/5
![ਪੰਜਾਬ ਰਾਜ ਨੇ ਆਪਣੀ ਝਾਕੀ ਵਿੱਚ 'ਅਜ਼ਾਦੀ ਦੀ ਲਹਿਰ' ਵਿੱਚ ਪੰਜਾਬ ਦੇ ਯੋਗਦਾਨ' ਨੂੰ ਦਰਸਾਇਆ ਹੈ।](https://cdn.abplive.com/imagebank/default_16x9.png)
ਪੰਜਾਬ ਰਾਜ ਨੇ ਆਪਣੀ ਝਾਕੀ ਵਿੱਚ 'ਅਜ਼ਾਦੀ ਦੀ ਲਹਿਰ' ਵਿੱਚ ਪੰਜਾਬ ਦੇ ਯੋਗਦਾਨ' ਨੂੰ ਦਰਸਾਇਆ ਹੈ।
3/5
![ਝਾਕੀ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀਆਂ ਕੁਰਬਾਨੀਆਂ ਦੇ ਨਾਲ-ਨਾਲ ਊਧਮ ਸਿੰਘ ਦੀ ਬਹਾਦਰੀ ਨੂੰ ਦਰਸਾਉਂਦੀ ਹੈ।](https://cdn.abplive.com/imagebank/default_16x9.png)
ਝਾਕੀ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀਆਂ ਕੁਰਬਾਨੀਆਂ ਦੇ ਨਾਲ-ਨਾਲ ਊਧਮ ਸਿੰਘ ਦੀ ਬਹਾਦਰੀ ਨੂੰ ਦਰਸਾਉਂਦੀ ਹੈ।
4/5
![ਇਸ ਝਾਕੀ ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿਰੋਧ ਵਿੱਚ ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਨੂੰ ਵੀ ਦਰਸਾਇਆ ਗਿਆ ਹੈ।](https://cdn.abplive.com/imagebank/default_16x9.png)
ਇਸ ਝਾਕੀ ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿਰੋਧ ਵਿੱਚ ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਨੂੰ ਵੀ ਦਰਸਾਇਆ ਗਿਆ ਹੈ।
5/5
![ਝਾਂਕੀ ਦੇ ਨਾਲ-ਨਾਲ ਕੁਝ ਕਲਾਕਾਰ ਭੰਗੜਾ ਪਾਉਂਦੇ ਵੀ ਨਜ਼ਰ ਆਏ।](https://cdn.abplive.com/imagebank/default_16x9.png)
ਝਾਂਕੀ ਦੇ ਨਾਲ-ਨਾਲ ਕੁਝ ਕਲਾਕਾਰ ਭੰਗੜਾ ਪਾਉਂਦੇ ਵੀ ਨਜ਼ਰ ਆਏ।
Published at : 26 Jan 2022 01:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)