ਪੜਚੋਲ ਕਰੋ
ਨਵਜੋਤ ਸਿੱਧੂ ਦੀਆਂ ਯੂਪੀ ਪੁਲਿਸ ਦੀ ਹਿਰਾਸਤ 'ਚ ਤਸਵੀਰਾਂ ਆਈਆਂ ਸਾਹਮਣੇ

navjot
1/4

ਨਵਜੋਤ ਸਿੰਘ ਸਿੱਧੂ ਨੂੰ ਯੂਪੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।
2/4

ਉਨ੍ਹਾਂ ਦੇ ਨਾਲ ਹੋਰ ਕਾਂਗਰਸੀ ਲੀਡਰਾਂ ਨੂੰ ਵੀ ਪੁਲਿਸ ਹਿਰਾਸਤ 'ਚ ਲਿਆ ਗਿਆ ਹੈ।
3/4

ਸਿੱਧੂ ਪੰਜਾਬ ਕਾਂਗਰਸ ਦੇ ਕਾਫਲੇ ਨਾਲ ਲਖੀਮਪੁਰ ਜਾ ਰਹੇ ਸਨ।
4/4

ਉਹ ਲਖੀਮਪੁਰ ਹਿੰਸਾ ਦੇ ਇਨਸਾਫ ਦੀ ਮੰਗ ਲਈ ਲਖੀਮਪੁਰ ਜਾ ਰਹੇ ਸਨ।
Published at : 07 Oct 2021 05:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਚੰਡੀਗੜ੍ਹ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
