ਪੜਚੋਲ ਕਰੋ
ਮੁੱਲਾਂਪੁਰ ਬੈਰੀਅਰ 'ਤੇ ਪੁਲਿਸ ਨੇ ਵਧਾਈ ਸਖ਼ਤੀ, ਤਸਵੀਰਾਂ 'ਚ ਦੇਖੋ ਪੁਲਿਸ ਦੀ ਤਿਆਰੀ

1/13

ਨਾਲ ਹੀ ਪੁਲਿਸ ਵਲੋਂ ਚੰਡੀਗੜ੍ਹ ਦੀ ਸੀਮਾ 'ਤੇ 144 ਧਾਰਾ ਦੀ ਚੇਤਾਵਨੀ ਦਾ ਫਲੈਕਸਲਗਾਇਆ ਗਿਆ ਹੈ। ਤਾਂ ਜੋ ਅਕਾਲੀ ਦਲ ਦਾ ਮਾਰਚ ਚੰਡੀਗੜ੍ਹ ਦਾਖਿਲ ਨਾ ਹੋ ਸਕੇ।
2/13

3/13

4/13

5/13

6/13

7/13

8/13

9/13

10/13

ਚੰਡੀਗੜ੍ਹ ਪਹੁੰਚ ਕੇ ਅਕਾਲੀ ਦਲ ਦੀ ਵਫਦ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇਗਾ।
11/13

ਤਿੰਨਾਂ ਮਾਰਚਾਂ ਦੀ ਅਗਵਾਈ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਕਰ ਰਹੇ ਹਨ।
12/13

ਦਸ ਦਈਏ ਕਿ ਖੇਤੀ ਬਿੱਲਾਂ ਖਿਲਾਫ ਅੱਜ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਸਥਿਤ ਤਿੰਨਾਂ ਤਖ਼ਤ ਸਹਿਬਾਨ ਤੋਂ ਚੰਡੀਗੜ੍ਹ ਤੱਕ ਮਾਰਚ ਕੀਤਾ ਜਾ ਰਿਹਾ ਹੈ।
13/13

ਮੁੱਲਾਂਪੁਰ ਬੈਰੀਅਰ 'ਤੇ ਪੁਲਿਸ ਨੇ ਸਖ਼ਤੀਵਧਾ ਦਿੱਤੀ ਹੈ। ਫਰੰਟ ਲਾਈਨ 'ਤੇ ਚੰਡੀਗੜ੍ਹ ਪੁਲਿਸ ਤਾਇਨਾਤ ਹੈ, ਜਦਕਿ ਦੂਸਰੇ 'ਤੇ RAF ਅਤੇ ਤੀਸਰੇ 'ਤੇ CRP ਤਾਇਨਾਤ ਕੀਤੀ ਗਈ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
